[caption id="attachment_111709" align="alignnone" width="1280"]<img class="size-full wp-image-111709" src="https://propunjabtv.com/wp-content/uploads/2022/12/pm-modi-2.jpg" alt="" width="1280" height="853" /> ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਵੀਰ ਬਾਲ ਦਿਵਸ' ਦੇ ਮੌਕੇ 'ਤੇ 26 ਦਸੰਬਰ 2022 ਨੂੰ ਦਿੱਲੀ ਦੇ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ 'ਚ ਆਯੋਜਿਤ ਵਿਸ਼ੇਸ਼ ਪ੍ਰੋਗਰਾਮ 'ਚ ਸ਼ਾਮਿਲ ਹੋਏ।ਪ੍ਰੋਗਰਾਮ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜਰ ਰਹੇ।[/caption] [caption id="attachment_111710" align="alignnone" width="700"]<img class="size-full wp-image-111710" src="https://propunjabtv.com/wp-content/uploads/2022/12/modi-1.webp" alt="" width="700" height="400" /> ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਵੀਰ ਬਾਲ ਦਿਵਸ’ ਦੇ ਮੌਕੇ ‘ਤੇ 26 ਦਸੰਬਰ 2022 ਨੂੰ ਦਿੱਲੀ ਦੇ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ ‘ਚ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ‘ਚ ਸ਼ਾਮਿਲ ਹੋਏ।[/caption] [caption id="attachment_111711" align="alignnone" width="1280"]<img class="size-full wp-image-111711" src="https://propunjabtv.com/wp-content/uploads/2022/12/kendari-minister.jpg" alt="" width="1280" height="960" /> ਪ੍ਰੋਗਰਾਮ ‘ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜਰ ਰਹੇ।ਪੀਐੱਮ ਮੋਦੀ ਨੇ ਟਵਿੱਟਰ ‘ਤੇ ਕਿਹਾ, ‘ਵੀਰ ਬਾਲ ਦਿਵਸ ‘ਤੇ ਅਸੀਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਬਹਾਦਰੀ ਨੂੰ ਯਾਦ ਕਰਦੇ ਹਾਂ।[/caption] [caption id="attachment_111713" align="alignnone" width="1024"]<img class="size-full wp-image-111713" src="https://propunjabtv.com/wp-content/uploads/2022/12/guru-gobind-singh-ji.jpg" alt="" width="1024" height="500" /> ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਨੂੰ ਵੀ ਯਾਦ ਕਰਦੇ ਹਾਂ।ਇਸ ਸਾਲ 9 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮਦਿਹਾੜੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ, ਕਿ 26 ਦਸੰਬਰ ਨੂੰ ਸਿੱਖ ਗੁਰੂ ਦੇ ਪੁੱਤਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਦੇ ਰੂਪ ‘ਚ ਮਨਾਇਆ ਜਾਵੇਗਾ।[/caption] [caption id="attachment_111715" align="aligncenter" width="604"]<img class="wp-image-111715 size-full" src="https://propunjabtv.com/wp-content/uploads/2022/12/mata-gujri-ji-and-chote-sahib-zaade.jpg" alt="" width="604" height="343" /> 26 ਦਸੰਬਰ ਨੂੰ ਸਰਹਿੰਦ ਦੇ ਨਵਾਜ਼ ਵਜ਼ੀਰ ਖਾਨ ਨੇ ਮਾਤਾ ਗੁਜਰੀ ਤੇ ਦੋਵਾਂ ਬੇਟਿਆਂ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਠੰਡਾ ਬੁਰਜ ‘ਚ ਖੁੱਲ੍ਹੇ ਆਸਮਾਨ ‘ਚ ਕੈਦ ਕਰ ਦਿੱਤਾ।[/caption] [caption id="attachment_111716" align="aligncenter" width="607"]<img class="wp-image-111716 size-full" src="https://propunjabtv.com/wp-content/uploads/2022/12/chote-sahibzaade.jpg" alt="" width="607" height="307" /> ਵਜੀਰ ਖਾਨ ਨੇ ਦੋਵਾਂ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਕਚਹਿਰੀ ‘ਚ ਬੁਲਾਇਆ ਤੇ ਡਰਾ-ਧਮਕਾਕੇ ਉਨ੍ਹਾਂ ਨੂੰ ਧਰਮ ਪਰਿਵਰਤਨ ਕਰਨ ਨੂੰ ਕਿਹਾ, ਪਰ ਦੋਵਾਂ ਸਾਹਿਬਜ਼ਾਦਆਂ ਨੇ ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਗਾਉਂਦੇ ਹੋਏ ਇਸਲਾਮ ਕਬੂਲ ਕਰਨ ਤੋਂ ਮਨ੍ਹਾਂ ਕਰ ਦਿੱਤਾ।[/caption] [caption id="attachment_111718" align="alignnone" width="1280"]<img class="size-full wp-image-111718" src="https://propunjabtv.com/wp-content/uploads/2022/12/chote-sahibzaade-2.jpg" alt="" width="1280" height="720" /> ਵਜ਼ੀਰ ਖਾਨ ਨੇ ਫਿਰ ਧਮਕੀ ਦਿੰਦੇ ਹੋਏ ਕਿਹਾ ਕਿ ਕੱਲ੍ਹ ਤੱਕ ਜਾਂ ਤਾਂ ਧਰਮ ਪਰਿਵਰਤਨ ਕਰੋ ਜਾਂ ਮਰਨ ਲਈ ਤਿਆਰ ਰਹੋ।ਕਹਿੰਦੇ ਹਨ ਕਿ ਅਗਲੇ ਦਿਨ ਠੰਡੇ ਬੁਰਜ ‘ਚ ਕੈਦ ਮਾਤਾ ਗੁਜਰੀ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਬੇਹੱਦ ਪਿਆਰ ਨਾਲ ਤਿਆਰ ਕਰਕੇ ਦੁਬਾਰਾ ਵਜ਼ੀਰ ਖਾਨ ਦੀ ਕਚਹਿਰੀ ‘ਚ ਭੇਜਿਆ।[/caption]