ਸ਼ਨੀਵਾਰ, ਮਈ 10, 2025 04:36 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵੀਡੀਓ

ਪਾਕਿਸਤਾਨ ਪਹੁੰਚੇ ਭਾਰਤੀ ਪਰਿਵਾਰ ਨੂੰ ਘਰ ‘ਚ ਅਜਨਬੀ ਨੇ ਪਿਆਰ ਨਾਲ ਖਿਲਾਈ ਬਿਰਯਾਨੀ, ਦਿਲ ਜਿੱਤ ਰਹੀ ਸੁਆਗਤ ਦੀ ਵੀਡੀਓ

ਭਾਰਤੀ ਪਰਿਵਾਰ ਨਾਲ ਹੋਇਆ ਜੋ ਆਪਣੀ ਧੀ ਦੇ ਟੈਨਿਸ ਮੈਚ ਲਈ ਪਾਕਿਸਤਾਨ ਗਿਆ ਤੇ ਇੱਕ ਸਥਾਨਕ ਨਿਵਾਸੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦਿਲ ਜਿੱਤਣ ਵਾਲੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

by propunjabtv
ਨਵੰਬਰ 9, 2022
in ਵੀਡੀਓ
0

Pakistan’s Heart-Warming Welcome Video: ਜਦੋਂ ਕੋਈ ਵਿਦੇਸ਼ ਦੀ ਯਾਤਰਾ ਕਰਦਾ ਹੈ ਤਾਂ ਉਸ ਦੇ ਮਨ ‘ਚ ਕਈ ਤਰ੍ਹਾਂ ਦੇ ਡਰ ਬੈਠੇ ਹੁੰਦੇ ਹਨ। ਪਰ, ਇਹ ਅਹਿਸਾਸ ਜਲਦੀ ਹੀ ਖੂਬਸੂਰਤ ਪਲਾਂ ‘ਚ ਬਦਲ ਜਾਂਦਾ ਹੈ ਜਦੋਂ ਕਿਸੇ ਦੂਜੇ ਦੇਸ਼ ‘ਚ ਨਿੱਘਾ ਸੁਆਗਤ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਭਾਰਤੀ ਪਰਿਵਾਰ ਨਾਲ ਹੋਇਆ ਜੋ ਆਪਣੀ ਧੀ ਦੇ ਟੈਨਿਸ ਮੈਚ ਲਈ ਪਾਕਿਸਤਾਨ ਗਿਆ ਤੇ ਇੱਕ ਸਥਾਨਕ ਨਿਵਾਸੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦਿਲ ਜਿੱਤਣ ਵਾਲੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਟਵਿੱਟਰ ‘ਤੇ ਅਪਲੋਡ ਕੀਤੇ ਗਏ ਵੀਡੀਓ ਦੀ ਸ਼ੁਰੂਆਤ ਤਾਹਿਰ ਖ਼ਨ ਨਾਂਅ ਦੇ ਪਾਕਿਸਤਾਨੀ ਨਾਗਰਿਕ ਵਲੋਂ ਹੈਦਰਾਬਾਦ ਵਿੱਚ ਇੱਕ ਪਰਿਵਾਰ ਨੂੰ ਲਿਫਟ ਦੇਣ ਨਾਲ ਹੁੰਦੀ ਹੈ। ਤਾਹਿਰ ਨੇ ਦੱਸਿਆ ਕਿ ਇੱਕ ਪਰਿਵਾਰ ਇੱਕ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਇਸਲਾਮਾਬਾਦ ਜਾ ਰਿਹਾ ਸੀ। ਇਹ ਜਾਣਦੇ ਹੋਏ ਕਿ ਲੋਕ ਭਾਰਤ ਤੋਂ ਸੀ, ਉਨ੍ਹਾਂ ਨੇ ਕਾਫ਼ੀ ਇਸਰਾਰ ਕਰ ਕੇ ਕਿਹਾ ਕਿ ਉਹ ਉਸਦੇ ਦਫਤਰ ਆਉਣ ਤੇ ਉਸ ਨਾਲ ਖਾਣਾ ਖਾਣ।

“ਮੈਂ ਚਾਹੁੰਦਾ ਹਾਂ ਕਿ ਮੇਰੇ ਭਾਰਤੀ ਦੋਸਤ ਅਤੇ ਫੋਲੋਅਰਸ ਇਸ ਵੀਡੀਓ ਨੂੰ ਦੇਖਣ। ਇਸਲਾਮਾਬਾਦ ਵਿੱਚ ਆਪਣੀ ਧੀ ਦੇ ਟੈਨਿਸ ਮੈਚ ਲਈ ਪਾਕਿਸਤਾਨ ਜਾ ਰਿਹਾ ਇੱਕ ਭਾਰਤੀ ਪਰਿਵਾਰ। ਉਹ ਮੇਰੇ ਚੰਗੇ ਦੋਸਤ ਤਾਹਿਰ ਖ਼ਾਨ ਨੂੰ ਮਿਲੇ ਅਤੇ ਲਿਫਟ ਮੰਗੀ। ਉਨ੍ਹਾਂ ਨੇ ਵੀਡੀਓ ‘ਚ ਆਪਣਾ ਅਨੁਭਵ ਸਾਂਝਾ ਕੀਤਾ। ਇਹ ਅਸਲ ਵਿੱਚ ਪਾਕਿਸਤਾਨ ਹੈ।” ਵੀਡੀਓ ਦੇ ਨਾਲ ਟੈਕਸਟ ਪੜ੍ਹਦਿਆਂ ਹੋਸਟ ਨੇ ਮਜ਼ਾਕ ਵਿੱਚ ਕਿਹਾ, “ਤੁਸੀਂ ਵਿਰਾਟ ਕੋਹਲੀ ਸਾਨੂੰ ਦਿਓ, ਤੁਸੀਂ ਟਰਾਫੀ ਲੈ ਕੇ ਜਾ ਸਕਦੇ ਹੋ।” ਭਾਰਤ ਅਤੇ ਪਾਕਿਸਤਾਨ ਟੀ-20 ਵਿਸ਼ਵ ਕੱਪ ਟੂਰਨਾਮੈਂਟ ‘ਚ ਚੋਟੀ ਦੇ ਇਨਾਮ ਲਈ ਭਿੜ ਰਹੇ ਹਨ ਅਤੇ ਕੋਹਲੀ ਨੇ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਦੇਖੋ ਵੀਡੀਓ:

I want my Indian friends & followers to watch this video. An Indian family who’re visiting Pakistan for his daughter’s tennis match in Islamabad. They met a good friend of mine Tahir Khan & asked for a lift. They’ve shared their experience in the video. This is Pakistan in real✌️ pic.twitter.com/S7VBrQawss

— Ihtisham Ul Haq (@iihtishamm) November 8, 2022

ਕਲਿੱਪ ਨੂੰ ਟਵਿੱਟਰ ‘ਤੇ ਕਈ ਵਾਰ ਦੇਖਿਆ ਗਿਆ ਤੇ ਯੂਜ਼ਰਸ ਦਿਲੋਂ ਜਵਾਬ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, “ਯੂਟਿਊਬ ‘ਤੇ ਬਹੁਤ ਸਾਰੇ ਬਲੌਗ ਵੇਖੇ ਹਨ… ਅਤੇ ਉਨ੍ਹਾਂ ਚੋਂ ਹਰ ਇੱਕ ਨੇ ਪਾਕਿਸਤਾਨ ਦੇ ਲੋਕਾਂ ਦੀ ਪਰਾਹੁਣਚਾਰੀ ਦੀ ਸ਼ਲਾਘਾ ਕੀਤੀ ਹੈ… ਉਹ ਬਹੁਤ ਵਧੀਆ ਮੇਜ਼ਬਾਨ ਹਨ।”

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Indian Familypakistanpro punjab tvpunjabi newsviral videoWarm WelcomeWelcome Video
Share389Tweet243Share97

Related Posts

India’s first beta kid: ਭਾਰਤ ਨੂੰ ਮਿਲਿਆ ਜਨਰੇਸ਼ਨ ਬੀਟਾ’ ਦਾ ਪਹਿਲਾ ਬੱਚਾ

ਜਨਵਰੀ 6, 2025

ਚਲਦੇ Show ‘ਚ Karan Aujla ਦੇ ਮਾਰਿਆ ਬੂਟ, ਔਜਲੇ ਨੂੰ ਵੀ ਆ ਗਿਆ ਗੁੱਸਾ, ਸਟੇਜ ਤੋਂ ਕਹਿ’ਤੀਆਂ ਆਹ ਗੱਲਾਂ, ਵੇਖੋ ਪੂਰੀ ਵੀਡੀਓ

ਸਤੰਬਰ 7, 2024

MLA ਲਾਡੀ ਸ਼ੇਰੋਵਾਲੀਆ ਦੀ ਗੱਡੀ ਨਾਲ Highway ‘ਤੇ ਹੋਇਆ ਭਿਆਨਕ ਹਾਦਸਾ, ਇੱਕ ਦੀ ਮੌਤ

ਅਕਤੂਬਰ 3, 2023

ਹਰੇ-ਭਰੇ ਦਰੱਖਤ ਦੇ ਅੰਦਰ ਬਲਦੀ ਅੱਗ ਦੇਖ ਤੁਸੀਂ ਵੀ ਰਹਿ ਜਾਓਗੇ ਦੰਗ! ਕੁਦਰਤ ਦਾ ਕ੍ਰਿਸ਼ਮਾ ਜਾਂ ਕਿਸੇ ਦੀ ਸ਼ਰਾਰਤ!

ਸਤੰਬਰ 15, 2023

ਪਹਿਲਾਂ ਲੱਗਿਆ ਕਿ ਗੈਸ ਹੋ ਰਹੀ ਲੀਕ, ਸਿਲੰਡਰ ਹਿਲਾਇਆ ਤਾਂ ਉੱਡ ਗਏ ਸਾਰਿਆਂ ਦੇ ਹੋਸ਼! ਮਸਾ ਬਚੀ ਜਾਨ (ਵੀਡੀਓ)

ਸਤੰਬਰ 15, 2023

ਲੰਡਨ ਦੀਆਂ ਸੜਕਾਂ ‘ਤੇ ਪੰਜਾਬੀਆਂ ਦਾ ਦੇਸੀ ਸਟਾਇਲ, ਸਾਈਕਲ ਚਲਾ ਪਹੁੰਚੇ ਦਫਤਰ (ਵੀਡੀਓ)

ਅਗਸਤ 31, 2023
Load More

Recent News

OPRATION SINDOOR ‘ਤੇ ਬਣੇਗੀ ਫ਼ਿਲਮ

ਮਈ 9, 2025

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.