ਵੀਰਵਾਰ, ਅਗਸਤ 21, 2025 03:54 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਗੁਜਰਾਤ ਦੌਰੇ ਦੇ ਦੂਜੇ ਦਿਨ PM ਮੋਦੀ ਦਾ ਗਾਂਧੀਨਗਰ ‘ਚ ਰੋਡ ਸ਼ੋਅ, ਯੂਨੀਵਰਸਿਟੀ ਭਵਨ ਦਾ ਕਰਨਗੇ ਉਦਘਾਟਨ

by propunjabtv
ਮਾਰਚ 12, 2022
in ਦੇਸ਼
0

ਵਿਧਾਨ ਸਭਾ ਚੋਣਾਂ ‘ਚ ਦੇਸ਼ ਦੇ ਚਾਰ ਰਾਜਾਂ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਗ੍ਰਹਿ ਰਾਜ ਗੁਜਰਾਤ ਦੇ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਮੋਦੀ ਦੂਜੇ ਦਿਨ ਸ਼ਨੀਵਾਰ ਸਵੇਰੇ ਗਾਂਧੀ ਨਗਰ ‘ਚ ਰੋਡ ਸ਼ੋਅ ਕਰ ਰਹੇ ਹਨ। ਰਕਸ਼ਾ ਵਿਸ਼ਵਵਿਦਿਆਲਿਆ ਦੇ ਰਸਤੇ ‘ਤੇ ਖੜ੍ਹੇ ਹੋ ਕੇ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਸਵਾਗਤ ਕੀਤਾ। ਰੋਡ ਸ਼ੋਅ ਤੋਂ ਬਾਅਦ ਪੀਐਮ ਮੋਦੀ ਰਾਸ਼ਟਰੀ ਰਕਸ਼ਾ ਵਿਸ਼ਵਵਿਦਿਆਲਿਆ ਭਵਨ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਲੋਕਾਂ ਨੂੰ ਸੰਬੋਧਨ ਵੀ ਕਰਨਗੇ।

ਇਸ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਪਾਰਟੀ ਦੀ ਸੂਬਾਈ ਇਕਾਈ ਦੇ ਨੇਤਾਵਾਂ ਦੀ ਬੈਠਕ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਲੋਕਾਂ ਨਾਲ ਨਜ਼ਦੀਕੀ ਸੰਪਰਕ ਬਣਾਈ ਰੱਖਣ ਲਈ ਕਿਹਾ।

ਉਨ੍ਹਾਂ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ, ”ਗੁਜਰਾਤ ‘ਚ ਭਾਜਪਾ ਦੇ ਸੂਬਾਈ ਮੁੱਖ ਦਫਤਰ ‘ਤੇ ਪਾਰਟੀ ਦੇ ਸਾਥੀ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਵਿਚਾਰ ਵਟਾਂਦਰਾ ਕੀਤਾ ਕਿ ਕਿਸ ਤਰ੍ਹਾਂ ਸਾਡੀ ਪਾਰਟੀ ਸੰਸਥਾ ਲੋਕਾਂ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰ ਸਕਦੀ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੀ ਹੈ।

Tags: Gujaratpm modi
Share198Tweet124Share49

Related Posts

ਆਪਣੀ ਮਰਜੀ ਨਾਲ ਵਿਧਵਾ ਬਣੀਆਂ 71 ਹਜ਼ਾਰ ਮਹਿਲਾਵਾਂ, ਜਾਣੋ ਕੀ ਰਿਹਾ ਇਸਦਾ ਕਾਰਨ

ਅਗਸਤ 21, 2025

ਭਾਰਤ ਨੂੰ ਮਿਲਿਆ ਟਰੰਪ TARRIF ਦਾ ਹੱਲ, ਜਾਣੋ ਕੌਣ ਅੱਗੇ ਖੜ੍ਹਾ ਹੋਇਆ ਢਾਲ ਬਣ

ਅਗਸਤ 21, 2025

ਕੱਚਾ ਤੇਲ ਖਰੀਦਣ ‘ਤੇ ਹੁਣ ਭਾਰਤ ਨੂੰ ਮਿਲੇਗੀ ਇੰਨੀ ਛੋਟ, ਰੂਸ ਨੇ ਕੀਤਾ ਵੱਡਾ ਐਲਾਨ

ਅਗਸਤ 21, 2025

ਹੁਣ ONLINE GAMES ‘ਤੇ ਲੱਗੇਗਾ BAN, ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਮਿਲੇਗੀ ਸਖ਼ਤ ਸਜਾ

ਅਗਸਤ 20, 2025

ਦਿੱਲੀ ਦੀ CM ਰੇਖਾ ਗੁਪਤਾ ‘ਤੇ ਹੋਇਆ ਹਮਲਾ, ਮੁਲਜ਼ਮ ਗ੍ਰਿਫ਼ਤਾਰ

ਅਗਸਤ 20, 2025

ਨੀਲੇ ਡ੍ਰਮ ਨੇ ਫਿਰ ਪਾਈ ਦਹਿਸ਼ਤ, ਹੁਣ ਇੱਥੇ ਨੀਲੇ ਡ੍ਰਮ ‘ਚ ਮਿਲੀ ਪਤੀ ਦੀ ਲਾਸ਼

ਅਗਸਤ 19, 2025
Load More

Recent News

ਪੁੱਤ ਨੂੰ ਮਾਰ ਕੇ ਭਾਰਤ ‘ਚ ਲੁਕੀ ਬੈਠੀ ਸੀ ਅਮਰੀਕਾ ਦੀ ਭਗੌੜੀ, FBI ਦੀ MOST WANTED LIST ‘ਚ ਸੀ TOP ‘ਤੇ

ਅਗਸਤ 21, 2025

ਆਪਣੀ ਮਰਜੀ ਨਾਲ ਵਿਧਵਾ ਬਣੀਆਂ 71 ਹਜ਼ਾਰ ਮਹਿਲਾਵਾਂ, ਜਾਣੋ ਕੀ ਰਿਹਾ ਇਸਦਾ ਕਾਰਨ

ਅਗਸਤ 21, 2025

ਪੰਜਾਬ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਵੱਡੇ ਜ਼ੁਲਮ ‘ਚ ਲੋੜੀਂਦੇ ਮੁਲਜ਼ਮ ਕੀਤੇ ਗ੍ਰਿਫ਼ਤਾਰ

ਅਗਸਤ 21, 2025

ਭਾਰਤ ਨੂੰ ਮਿਲਿਆ ਟਰੰਪ TARRIF ਦਾ ਹੱਲ, ਜਾਣੋ ਕੌਣ ਅੱਗੇ ਖੜ੍ਹਾ ਹੋਇਆ ਢਾਲ ਬਣ

ਅਗਸਤ 21, 2025

ਕੱਚਾ ਤੇਲ ਖਰੀਦਣ ‘ਤੇ ਹੁਣ ਭਾਰਤ ਨੂੰ ਮਿਲੇਗੀ ਇੰਨੀ ਛੋਟ, ਰੂਸ ਨੇ ਕੀਤਾ ਵੱਡਾ ਐਲਾਨ

ਅਗਸਤ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.