ਵੀਰਵਾਰ, ਮਈ 15, 2025 04:01 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਮੈਨੂੰ ਮੱਖਣ ’ਤੇ ਲਕੀਰ ਖਿੱਚਣ ’ਚ ਮਜ਼ਾ ਨਹੀਂ ਆਉਂਦਾ, ਮੈਂ ਪੱਥਰ ’ਤੇ ਲਕੀਰ ਖਿੱਚਦਾ ਹਾਂ: PM ਮੋਦੀ

by propunjabtv
ਮਈ 24, 2022
in ਦੇਸ਼
0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਜਾਪਾਨ ਦੇ ਦੌਰੇ ‘ਤੇ ਸਨ ਤੇ ਉਥੇ ਉਨ੍ਹਾਂ ਭਾਰਤੀ ਪਰਵਾਸ਼ੀਆਂ ਨਾਲ ਗੱਲਬਾਤ ਕੀਤੀ। ਸ਼ਕਤੀਸ਼ਾਲੀ ਉੱਦਮੀਆਂ ਦੀ ਧਰਤੀ ਜਾਪਾਨ ’ਚ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੇਰਾ ਜੋ ਪਾਲਣ-ਪੋਸ਼ਣ ਹੋਇਆ ਹੈ, ਜੋ ਸੰਸਕਾਰ ਮੈਨੂੰ ਮਿਲੇ ਹਨ ਅਤੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਮੈਨੂੰ ਘੜਿਆ ਹੈ, ਉਸ ਦੇ ਕਾਰਨ ਮੇਰੀ ਇਕ ਆਦਤ ਬਣ ਗਈ ਹੈ… ਮੈਨੂੰ ਮੱਖਣ ’ਤੇ ਲਕੀਰ ਖਿੱਚਣ ’ਚ ਮਜ਼ਾ ਨਹੀਂ ਆਉਂਦਾ… ਮੈਂ ਪੱਥਰ ’ਤੇ ਲਕੀਰ ਖਿੱਚਦਾ ਹਾਂ। ਸਵਾਲ ਮੋਦੀ ਦਾ ਨਹੀਂ ਹੈ, 130 ਕਰੋੜ ਦੇਸ਼ ਵਾਸੀਆਂ ਦੇ ਸੰਕਲਪ ਅਤੇ ਸੁਪਨਿਆਂ ਦੀ ਇਹ ਸਮਰੱਥਾ ਅਸੀਂ ਦਿਖਾ ਕੇ ਰਹਾਂਗੇ। ਇਹ ਸੁਪਨਿਆਂ ਦਾ ਭਾਰਤ ਹੋਵੇਗਾ। ਭਾਰਤ ਆਪਣੇ ਗੁਆਚੇ ਵਿਸ਼ਵਾਸ ਨੂੰ ਫਿਰ ਹਾਸਲ ਕਰ ਰਿਹਾ ਹੈ। ਪੂਰੇ ਵਿਸ਼ਵ ’ਚ ਸਾਡੇ ਨਾਗਰਿਕ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦੇ ਹਨ।

ਪ੍ਰਧਾਨ ਮੰਤਰੀ ਮੋਦੀ ਸੋਮਵਾਰ ਸਵੇਰੇ ਜਾਪਾਨ ਦੀ ਰਾਜਧਾਨੀ ਟੋਕੀਓ ਪੁੱਜੇ। ਉੱਥੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਜਾਪਾਨ ਕਮਲ ਦੇ ਫੁੱਲ ਵਾਂਗ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੈ। ਇਸ ਕਾਰਨ ਉਹ ਖ਼ੂਬਸੂਰਤ ਨਜ਼ਰ ਆਉਂਦਾ ਹੈ। ਇਹੀ ਸਾਡੇ ਸਬੰਧਾਂ ਦੀ ਕਹਾਣੀ ਵੀ ਹੈ। ਸਾਡੇ ਸਬੰਧਾਂ ਨੂੰ 70 ਸਾਲ ਹੋ ਗਏ ਹਨ। ਭਾਰਤ ਅਤੇ ਜਾਪਾਨ ਨੈਚੁਰਲ ਪਾਰਟਨਰ ਹਨ। ਸਾਡੇ ਸੰਬੰਧ ਨੇੜਤਾ ਅਤੇ ਆਪਣੇਪਨ ਦੇ ਹਨ। ਇਹ ਰਿਸ਼ਤਾ ਸਨਮਾਨ ਦਾ ਹੈ। ਇਹ ਦੁਨੀਆ ਲਈ ਸਾਂਝੇ ਸੰਕਲਪ ਦਾ ਹੈ। ਜਾਪਾਨ ਨਾਲ ਰਿਸ਼ਤਾ ਬੁੱਧ ਅਤੇ ਬੋਧ ਦਾ ਹੈ। ਸਾਡੇ ਮਹਾਕਾਲ ਹਨ, ਜਾਪਾਨ ’ਚ ਗਾਇਕੋਤੀਨ ਹਨ। ਸਾਡੀ ਮਾਂ ਸਰਸਵਤੀ ਹੈ ਤਾਂ ਜਾਪਾਨ ’ਚ ਬੇਂਜਾਇਤੀਨ ਹੈ।

ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਨਾਲ 12 ਹਿੰਦ-ਪ੍ਰਸ਼ਾਂਤ ਦੇਸ਼ਾਂ ਦੇ ਨਾਲ ਇਕ ਨਵੀਂ ਵਪਾਰ ਢਾਂਚਾ ਦੇ ਸ਼ੁਭ ਆਰੰਭ ਪ੍ਰੋਗਰਾਮ ’ਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਉਦੇਸ਼ ਬਰਾਬਰ ਵਿਚਾਰਧਾਰਾ ਵਾਲੇ ਦੇਸ਼ਾਂ ਵਿਚਾਲੇ ਸਵੱਛ ਊਰਜਾ, ਜੁਝਾਰੂ ਸਪਲਾਈ ਲੜੀ ਅਤੇ ਡਿਜੀਟਲ ਕਾਰੋਬਾਰ ਵਰਗੇ ਖੇਤਰਾਂ ’ਚ ਸਹਿਯੋਗ ਨੂੰ ਹੋਰ ਡੂੰਘਾ ਬਣਾਉਣਾ ਹੈ। ਅਮਰੀਕਾ ਦੇ ਪਹਿਲ ਵਾਲੀ ‘ਹਿੰਦ-ਪ੍ਰਸ਼ਾਂਤ ਦੀ ਖੁਸ਼ਹਾਲੀ ਲਈ ਆਰਥਕ ਢਾਂਚਾ’ (ਆਈ. ਪੀ. ਈ. ਐੱਫ.) ਨੂੰ ਖੇਤਰ ’ਚ ਚੀਨ ਦੀ ਹਮਲਾਵਰ ਕਾਰੋਬਾਰੀ ਰਣਨੀਤੀ ਦਾ ਮੁਕਾਬਲਾ ਕਰਨ ਦੀਆਂ ਅਮਰੀਕੀ ਕੋਸ਼ਸ਼ਾਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਕਵਾਡ ਸਮੂਹ ਦੇ ਨੇਤਾਵਾਂ ਦੀ ਮੰਗਲਵਾਰ ਯਾਨੀ ਅੱਜ ਹੋਣ ਵਾਲੀ ਬੈਠਕ ’ਚ ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹੋਣਗੇ। ਇਸ ਬੈਠਕ ’ਚ ਸਮੂਹ ਦੇ ਨੇਤਾ ਇਹ ਦੱਸਣਗੇ ਕਿ ਉਨ੍ਹਾਂ ਦੀ ਇਹ ਭਾਗੀਦਾਰੀ ਕੌਮਾਂਤਰੀ ਬਿਹਤਰੀ ਦੀ ਤਾਕਤ ਹੈ ਅਤੇ ਚੀਨ ਦੀ ਵਧਦੀ ਹਮਲਾਵਰਤਾ ਵਿਚਾਲੇ ਕਾਨੂੰਨ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਉਨ੍ਹਾਂ ਦੀ ਇੱਕਜੁਟ ਵਚਨਬੱਧਤਾ ਹੈ।

Tags: Japanpm moditokyo
Share199Tweet125Share50

Related Posts

ਪਾਕਿਸਤਾਨ ਦਾ ਪੱਖ ਲੈਣਾ ਤੁਰਕੀ ਨੂੰ ਪਿਆ ਭਾਰੀ, ਭਾਰਤ ਦੀ ਤੁਰਕੀ ਕੰਪਨੀਆਂ ਤੇ ਤਿੱਖੀ ਨਜਰ

ਮਈ 15, 2025
"ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਦੁਆਰਾ ਫੈਸਟੀਵਲ ਸਪੈਸ਼ਲ ਟਰੇਨਾਂ ਦਾ ਸੰਚਾਲਨ "

TTE ਨੇ ਸੈਨਾ ਦੇ ਜਵਾਨਾਂ ਨਾਲ ਕੀਤਾ ਅਜਿਹਾ ਵਿਵਹਾਰ,ਫੌਜੀਆਂ ਨੂੰ ਕਿਹਾ…

ਮਈ 15, 2025

ਅਪ੍ਰੇਸ਼ਨ ਸਿੰਦੂਰ ਤੋਂ ਬਾਅਦ ਝੁਕਿਆ ਪਾਕਿਸਤਾਨ ਪਹਿਲੀ ਵਾਰ ਇਸ ਮੁੱਦੇ ‘ਤੇ ਗੱਲਬਾਤ ਲਈ ਹੋਇਆ ਰਾਜੀ

ਮਈ 15, 2025

ਇਸ ਇਲਾਕੇ ‘ਚ ਫਿਰ ਦੀਖਿਆ ਡਰੋਨ, ਡੇਢ ਘੰਟੇ ਤੱਕ ਰੱਖਣਾ ਪਿਆ ਬਲੈਕ ਆਉਟ

ਮਈ 15, 2025

ਪਤੀਆਂ ਨੇ ਦਿੱਤਾ ਧੋਖਾ ਤਾਂ ਕੁੜੀਆਂ ਨੇ ਆਪਸ ‘ਚ ਕਰਵਾਇਆ ਵਿਆਹ

ਮਈ 14, 2025

ਤੇਜਾਬੀ ਹਮਲੇ ਨਾਲ 3 ਸਾਲ ਦੀ ਉਮਰ ‘ਚ ਗਵਾਈ ਅੱਖਾਂ ਦੀ ਰੋਸ਼ਨੀ, ਪਰ ਹਾਰ ਨਹੀਂ ਮੰਨੀ, 12ਵੀਂ ‘ਚ ਕੀਤਾ ਟਾਪ

ਮਈ 14, 2025
Load More

Recent News

ਪਾਕਿਸਤਾਨ ਦਾ ਪੱਖ ਲੈਣਾ ਤੁਰਕੀ ਨੂੰ ਪਿਆ ਭਾਰੀ, ਭਾਰਤ ਦੀ ਤੁਰਕੀ ਕੰਪਨੀਆਂ ਤੇ ਤਿੱਖੀ ਨਜਰ

ਮਈ 15, 2025

ਚੰਡੀਗੜ੍ਹ ਯੂਨੀਵਰਸਿਟੀ ਨੇ ਸਕਾਲਰਸ਼ਿਪ ਰਾਹੀਂ ਵਿਦਿਆਰਥੀਆਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਸੁਪਨਿਆਂ ਨੂੰ ਕੀਤਾ ਸਾਕਾਰ

ਮਈ 15, 2025

ਕਿਹੜੇ ਦਿਨ ਪਹਿਨਣੇ ਚਾਹੀਦੇ ਹਨ ਕਿਹੜੇ ਰੰਗ ਦੇ ਕੱਪੜੇ, ਇਸਦਾ ਜੀਵਨ ਤੇ ਪੈਂਦਾ ਹੈ ਕੀ ਅਸਰ

ਮਈ 15, 2025

ਇਸ ਸ਼ਹਿਰ ‘ਚ ਹਾਈ ਹੀਲ ਪਾਉਣ ਤੇ ਹੈ ਬੈਨ, ਲੈਣਾ ਪੈਂਦਾ ਹੈ ਪਰਮਿਟ

ਮਈ 15, 2025
"ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਦੁਆਰਾ ਫੈਸਟੀਵਲ ਸਪੈਸ਼ਲ ਟਰੇਨਾਂ ਦਾ ਸੰਚਾਲਨ "

TTE ਨੇ ਸੈਨਾ ਦੇ ਜਵਾਨਾਂ ਨਾਲ ਕੀਤਾ ਅਜਿਹਾ ਵਿਵਹਾਰ,ਫੌਜੀਆਂ ਨੂੰ ਕਿਹਾ…

ਮਈ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.