[caption id="attachment_176471" align="aligncenter" width="1200"] PM Modi Honoured With France's Highest Award: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਦੌਰਾਨ ਇੱਕ ਇਤਿਹਾਸਕ ਪਲ ਨੂੰ ਦਰਸਾਉਂਦੇ ਹੋਏ, ਫਰਾਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ ਨਾਲ ਸਨਮਾਨਿਤ ਕੀਤਾ।[/caption] [caption id="attachment_176472" align="aligncenter" width="1600"] 'ਗ੍ਰੈਂਡ ਕਰਾਸ ਆਫ਼ ਦਾ ਲੀਜਨ ਆਫ਼ ਆਨਰ' ਫ਼ੌਜੀ ਜਾਂ ਸਿਵਲ ਆਰਡਰ ਵਿਚ ਸਭ ਤੋਂ ਉੱਚਾ ਫਰਾਂਸੀਸੀ ਸਨਮਾਨ ਹੈ। ਪੀਐਮ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਜਾਣਗੇ।[/caption] [caption id="attachment_176473" align="aligncenter" width="1600"] ਦੁਨੀਆ ਭਰ ਦੇ ਚੁਣੇ ਹੋਏ ਪ੍ਰਮੁੱਖ ਨੇਤਾਵਾਂ ਅਤੇ ਉੱਘੀਆਂ ਸ਼ਖਸੀਅਤਾਂ ਨੂੰ ਲੀਜਨ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਵੇਲਜ਼ ਦੇ ਤਤਕਾਲੀ ਰਾਜਕੁਮਾਰ, ਕਿੰਗ ਚਾਰਲਸ, ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਾਰਕੇਲ, ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ-ਜਨਰਲ ਬੁਟਰੋਸ ਬੁਤਰੋਸ-ਘਾਲੀ ਆਦਿ ਸ਼ਾਮਲ ਹਨ।[/caption] [caption id="attachment_176474" align="aligncenter" width="1200"] ਮਹੱਤਵਪੂਰਨ ਗੱਲ ਇਹ ਹੈ ਕਿ ਫਰਾਂਸ ਵਲੋਂ ਦਿੱਤਾ ਜਾ ਰਿਹਾ ਇਹ ਸਨਮਾਨ ਵੱਖ-ਵੱਖ ਦੇਸ਼ਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਚੋਟੀ ਦੇ ਅੰਤਰਰਾਸ਼ਟਰੀ ਪੁਰਸਕਾਰਾਂ ਅਤੇ ਸਨਮਾਨਾਂ ਦੀ ਸੂਚੀ ਵਿੱਚ ਇੱਕ ਹੋਰ ਸਨਮਾਨ ਹੈ।[/caption] [caption id="attachment_176475" align="aligncenter" width="1200"] ਮੋਦੀ ਨੂੰ ਜੂਨ 2023 ਵਿੱਚ ਮਿਸਰ ਵਲੋਂ ਆਰਡਰ ਆਫ਼ ਦਾ ਨਾਇਲ, ਮਈ 2023 ਵਿੱਚ ਪਾਪੂਆ ਨਿਊ ਗਿਨੀ ਵਲੋਂ ਕੰਪੈਨੀਅਨ ਆਫ਼ ਦਾ ਆਰਡਰ ਆਫ਼ ਲੋਗੋਹੂ, ਮਈ 2023 ਵਿੱਚ ਕੰਪੈਨੀਅਨ ਆਫ਼ ਦਾ ਆਰਡਰ ਆਫ਼ ਫਿਜੀ, ਮਈ 2023 ਵਿੱਚ ਪਲਾਊ ਗਣਰਾਜ ਵਲੋਂ ਅਬਕਾਲ ਪੁਰਸਕਾਰ, ਆਰਡਰ ਆਫ਼ ਦ ਸ਼ਾਮਲ ਹੈ।[/caption] [caption id="attachment_176476" align="aligncenter" width="1280"] ਇਨ੍ਹਾਂ ਸਨਮਾਨਾਂ ਤੋਂ ਇਲਾਵਾ, 2021 ਵਿੱਚ ਭੂਟਾਨ ਦੁਆਰਾ ਡਰੁਕ ਗਯਾਲਪੋ, 2020 ਵਿੱਚ ਯੂਐਸ ਸਰਕਾਰ ਵਲੋਂ ਲੀਜਨ ਆਫ਼ ਮੈਰਿਟ, 2019 ਵਿੱਚ ਬਹਿਰੀਨ ਵਲੋਂ ਕਿੰਗ ਹਮਾਦ ਆਰਡਰ ਆਫ਼ ਦ ਰੇਨੇਸਾਂ, 2019 ਵਿੱਚ ਮਾਲਦੀਵ ਵਲੋਂ ਆਰਡਰ ਆਫ਼ ਦ ਡਿਸਟਿੰਗਵਿਸ਼ਡ ਰੂਲ ਆਫ਼ ਨਿਸ਼ਾਨ ਇਜੁਦੀਨ, 2019 ਵਿੱਚ ਰੂਸ ਵਲੋਂ ਆਰਡਰ ਆਫ਼ ਸੇਂਟ ਐਂਡਰਿਊ ਅਵਾਰਡ, 2019 ਵਿੱਚ ਯੂਏਈ ਵੱਲੋਂ ਆਰਡਰ ਆਫ਼ ਜ਼ੈਦ ਅਵਾਰਡ, 2018 ਵਿੱਚ ਗ੍ਰੈਂਡ ਕਾਲਰ ਆਫ਼ ਸਟੇਟ ਆਫ਼ ਫ਼ਲਸਤੀਨ ਅਵਾਰਡ, 2016 ਵਿੱਚ ਅਫ਼ਗਾਨਿਸਤਾਨ ਵੱਲੋਂ ਆਰਡਰ ਆਫ਼ ਗਾਜ਼ੀ ਅਮੀਰ ਅਮਾਨਉੱਲ੍ਹਾ ਖ਼ਾਨ ਦਾ ਸਟੇਟ ਤੇ ਸਾਊਦੀ ਅਰਬ ਵੱਲੋਂ 2016 ਵਿੱਚ ਆਰਡਰ ਆਫ਼ ਅਬਦੁਲਾਜ਼ੀਜ਼ ਅਲ ਸਾਊਦ ਨਾਲ ਪੀਐਮ ਮੋਦੀ ਨੂੰ ਸਨਮਾਨਿਤ ਕੀਤਾ ਗਿਆ।[/caption] [caption id="attachment_176477" align="aligncenter" width="740"] ਇਸ ਤੋਂ ਪਹਿਲਾਂ ਪੀਐਮ ਮੋਦੀ ਦੇ ਸਨਮਾਨ ਵਿੱਚ ਐਲੀਸੀ ਪੈਲੇਸ ਵਿੱਚ ਇੱਕ ਨਿਜੀ ਡਿਨਰ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਦੇ ਸਰਕਾਰੀ ਰਿਹਾਇਸ਼ ਐਲੀਸੀ ਪੈਲੇਸ ਵਿੱਚ ਮੇਜ਼ਬਾਨੀ ਕੀਤੀ।[/caption] [caption id="attachment_176478" align="aligncenter" width="1200"] ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਦੋ ਦਿਨਾਂ ਅਧਿਕਾਰਤ ਦੌਰੇ 'ਤੇ ਪੈਰਿਸ ਪਹੁੰਚੇ। ਹਵਾਈ ਅੱਡੇ 'ਤੇ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ।[/caption]