ਮੰਗਲਵਾਰ, ਮਈ 27, 2025 11:53 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਪੰਜਾਬ ‘ਚ ਹੁਣ ਸੌਖਾ ਹੋ ਜਾਵੇਗਾ ਪ੍ਰਾਪਰਟੀ ਰਜਿਸਟਰੀ ਦਾ ਕੰਮ, CM ਮਾਨ ਨੇ ਇਸ ਨਵੀਂ ਸਕੀਮ ਦੀ ਕੀਤੀ ਸ਼ੁਰੂਆਤ

ਪੰਜਾਬ ਵਿੱਚ ਹੁਣ ਪ੍ਰ੍ਪਤਰੀ ਰਜਿਸਟਰੀ ਦਾ ਕੰਮ ਬਹਿਸ ਸੌਖਾ ਹੋ ਜਾਵੇਗਾ ਜਿਸ ਨੂੰ ਕਰਨ ਲਈ CM ਮਾਨ ਵੱਲੋਂ ਉਪਰਾਲਾ ਕੀਤਾ ਗਿਆ ਹੈ ਦੱਸ ਦੇਈਏ ਕਿ ਅੱਜ ਤੋਂ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਇੱਕ ਨਵਾਂ ਸਿਸਟਮ ਲਾਗੂ ਹੋ ਗਿਆ ਹੈ।

by Gurjeet Kaur
ਮਈ 26, 2025
in Featured News, ਪੰਜਾਬ
0

ਪੰਜਾਬ ਵਿੱਚ ਹੁਣ ਪ੍ਰ੍ਪਤਰੀ ਰਜਿਸਟਰੀ ਦਾ ਕੰਮ ਬਹਿਸ ਸੌਖਾ ਹੋ ਜਾਵੇਗਾ ਜਿਸ ਨੂੰ ਕਰਨ ਲਈ CM ਮਾਨ ਵੱਲੋਂ ਉਪਰਾਲਾ ਕੀਤਾ ਗਿਆ ਹੈ ਦੱਸ ਦੇਈਏ ਕਿ ਅੱਜ ਤੋਂ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਇੱਕ ਨਵਾਂ ਸਿਸਟਮ ਲਾਗੂ ਹੋ ਗਿਆ ਹੈ।

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਸਿਸਟਮ ਨੂੰ ਜਨਤਾ ਨੂੰ ਸਮਰਪਿਤ ਕੀਤਾ। ਸਰਕਾਰ ਦਾ ਦਾਅਵਾ ਹੈ ਕਿ ਇਸ ਸਿਸਟਮ ਨਾਲ ਆਮ ਆਦਮੀ ਨੂੰ ਰਜਿਸਟ੍ਰੇਸ਼ਨ ਲਈ ਤਹਿਸੀਲ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਉਹ ਸਿਫਾਰਸ਼ਾਂ ਅਤੇ ਦਲਾਲਾਂ ਤੋਂ ਮੁਕਤ ਹੋਣਗੇ।

ਨਵੀਂ ਪ੍ਰਣਾਲੀ ਵਿੱਚ, ਹੁਣ ਜ਼ਿਲ੍ਹੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਵਿੱਚ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਲੋਕਾਂ ਕੋਲ ਘਰ ਬੈਠੇ ਜਾਂ ਆਪਣੇ ਦਫ਼ਤਰ ਵਿੱਚ ਔਨਲਾਈਨ ਰਜਿਸਟ੍ਰੇਸ਼ਨ ਦਾ ਵਿਕਲਪ ਵੀ ਹੋਵੇਗਾ।

ਇਹ ਸਿਸਟਮ ਤਿੰਨ ਕਾਰਨਾਂ ਕਰਕੇ ਲਿਆਉਣਾ ਪਿਆ

ਸਰਕਾਰ ਕੋਲ ਇਸ ਵਿਭਾਗ ਨੂੰ ਪਾਰਦਰਸ਼ੀ ਬਣਾਉਣ ਦੇ ਤਿੰਨ ਮੁੱਖ ਕਾਰਨ ਹਨ। ਕਿਉਂਕਿ ਇਸ ਵਿਭਾਗ ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਸਨ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਹ ਜਾਣਦੇ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਵਿਭਾਗ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਹਨ।

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਇਸ ਵਿਭਾਗ ਵਿੱਚ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਮ ਸ਼ੁਰੂ ਹੋ ਗਿਆ ਸੀ। ਇਸ ਤੋਂ ਪਹਿਲਾਂ, ਸਾਰੀਆਂ ਤਹਿਸੀਲਾਂ ਵਿੱਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਦਫ਼ਤਰਾਂ ਵਿੱਚ ਕੈਮਰੇ ਲਗਾਤਾਰ ਚਲਾਉਣ ਦੇ ਆਦੇਸ਼ ਦਿੱਤੇ ਗਏ ਸਨ।

Tags: AAP Supremo Arvind kejriwalcm maanlatest newslatest Updatepropunjabenwspropunjabtvpunjab govt
Share258Tweet162Share65

Related Posts

ਹੁਣ ਅਮਰੀਕਾ ਤੋਂ ਭਾਰਤ ਪੈਸੇ ਭੇਜਣਾ ਪਵੇਗਾ ਮਹਿੰਗਾ, ਟਰੰਪ ਸਰਕਾਰ ਲਗਾਉਣ ਜਾ ਰਹੀ ਟੈਕਸ

ਮਈ 27, 2025

ਇਸ ਦੇਸ਼ ਦੀ ਕਰੰਸੀ ਹੈ ਸਭ ਤੋਂ ਵੱਡੀ, ਉਥੋਂ ਦੇ 5000 ਬਣ ਜਾਂਦੇ ਹਨ ਭਾਰਤ ਦੇ 11 ਲੱਖ ਰੁਪਏ

ਮਈ 27, 2025

ਪੰਜਾਬ ਸਰਕਾਰ ਨੇ ਪੰਜਾਬ ਬੋਰਡ ਦੇ ਟਾਪਰਾਂ ਲਈ ਕਰਤਾ ਇੱਕ ਹੋਰ ਐਲਾਨ, ਪੜੋ ਪੂਰੀ ਖਬਰ

ਮਈ 27, 2025

PM Modi On Opration Sindoor: ਆਪ੍ਰੇਸ਼ਨ ਸਿੰਦੂਰ ਕੈਮਰੇ ਦੇ ਸਾਹਮਣੇ ਕੀਤਾ ਗਿਆ ਤਾਂ ਜੋ ਕੋਈ ਸਬੂਤ ਨਾ ਮੰਗੇ ਜਾਣ- PM ਮੋਦੀ

ਮਈ 27, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ਟਰੰਪ ਦੀ ਵਿਦਿਆਰਥੀਆਂ ਨੂੰ ਇੱਕ ਹੋਰ ਚਿਤਾਵਨੀ, ਵਿਦਿਆਰਥੀ ਹੋ ਸਕਦੇ ਹਨ ਡਿਪੋਰਟ

ਮਈ 27, 2025
Load More

Recent News

ਹੁਣ ਅਮਰੀਕਾ ਤੋਂ ਭਾਰਤ ਪੈਸੇ ਭੇਜਣਾ ਪਵੇਗਾ ਮਹਿੰਗਾ, ਟਰੰਪ ਸਰਕਾਰ ਲਗਾਉਣ ਜਾ ਰਹੀ ਟੈਕਸ

ਮਈ 27, 2025

ਇਸ ਦੇਸ਼ ਦੀ ਕਰੰਸੀ ਹੈ ਸਭ ਤੋਂ ਵੱਡੀ, ਉਥੋਂ ਦੇ 5000 ਬਣ ਜਾਂਦੇ ਹਨ ਭਾਰਤ ਦੇ 11 ਲੱਖ ਰੁਪਏ

ਮਈ 27, 2025

ਪੰਜਾਬ ਸਰਕਾਰ ਨੇ ਪੰਜਾਬ ਬੋਰਡ ਦੇ ਟਾਪਰਾਂ ਲਈ ਕਰਤਾ ਇੱਕ ਹੋਰ ਐਲਾਨ, ਪੜੋ ਪੂਰੀ ਖਬਰ

ਮਈ 27, 2025

PM Modi On Opration Sindoor: ਆਪ੍ਰੇਸ਼ਨ ਸਿੰਦੂਰ ਕੈਮਰੇ ਦੇ ਸਾਹਮਣੇ ਕੀਤਾ ਗਿਆ ਤਾਂ ਜੋ ਕੋਈ ਸਬੂਤ ਨਾ ਮੰਗੇ ਜਾਣ- PM ਮੋਦੀ

ਮਈ 27, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result