ਬੀਤੀ ਰਾਤ ਬਾਲੀਵੁਡ ਐਕਟਰਸ ਸਵਰਾ ਭਾਸਕਰ ਤੇ ਫਵਾਦ ਅਹਿਮਦ ਦੇ ਵੈਡਿੰਗ ਰਿਸ਼ੈਪਸ਼ਨ ਦਿੱਲੀ ‘ਚ ਹੋਇਆ, ਜਿਥੇ ਕਈ ਸੇਲੇਬਸ ਨੇ ਸ਼ਿਰਕਤ ਕੀਤੀ।
ਸੋਸ਼ਲ ਮੀਡੀਆ ‘ਤੇ ਸਵਰਾ ਦੇ ਵੈਡਿੰਗ ਰਿਸੈਪਸ਼ਨ ਦੇ ਫੋਟੇਜ਼ ਵੀਡੀਓਜ਼ ਵਾਇਰਲ ਹੋਏ।
ਸਵਰਾ-ਫਵਾਦ ਦੇ ਵੈਡਿੰਗ ਰਿਸ਼ੈਪਸ਼ਨ ‘ਚ ਰਾਹੁਲ ਗਾਂਧੀ ਵੀ ਪਹੁੰਚੇ ਜਿਨ੍ਹਾਂ ਦਾ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ
ਇਸ ਵੀਡੀਓ ‘ਚ ਰਾਹੁਲ ਗਾਂਧੀ ਵੀ ਸਵਰਾ ਦੇ ਵੈਡਿੰਗ ਰਿਸ਼ੈਪਸ਼ਨ ‘ਚ ਸ਼ਿਰਕਤ ਕਰਦੇ ਦਿਸ ਰਹੇ ਹਨ।ਵੀਡੀਓ ‘ਚ ਦਿਸ ਰਿਹਾ ਹੈ ਕਿ ਰਾਹੁਲ, ਪੂਰੀ ਸਕਿਓਰਿਟੀ ਦੇ ਨਾਲ ਇਵੈਂਟ ‘ਚ
ਪਹੁੰਚਦੇ ਹਨ ਫਿਰ ਸਟੇਜ ‘ਤੇ ਜਾਂਦੇ ਹਨ।ਰਾਹੁਲ ਨਾ ਸਿਰਫ ਕਪਲ ਦੇ ਨਾਲ ਫੋਟੋ ਖਿਚਵਾਉਂਦੇ ਹਨ ਸਗੋਂ ਸਾਰਿਆਂ ਨਾਲ ਗਲਬਾਤ ਕਰਦੇ ਦਿਸ ਰਹੇ ਹਨ।
View this post on Instagram