ਵੀਰਵਾਰ, ਜਨਵਰੀ 15, 2026 09:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Rajinikanth Doppelganger:ਖੂਬ ਖੂ ਰਜਨੀਕਾਂਤ ਵਰਗਾ ਲੱਗਦਾ ਹੈ ਇਹ ਪਾਕਿਸਤਾਨੀ ਵਿਅਕਤੀ

Rajinikanth Doppelganger: ਤੁਸੀਂ ਸੋਸ਼ਲ ਮੀਡੀਆ 'ਤੇ ਹੁਣ ਤੱਕ ਬਾਲੀਵੁੱਡ, ਸਾਊਥ ਅਤੇ ਹਾਲੀਵੁੱਡ ਦੇ ਕਈ ਸਿਤਾਰਿਆਂ ਦੇ ਹਮਸ਼ਕਲ ਨੂੰ ਦੇਖਿਆ ਹੋਵੇਗਾ। ਹੁਣ ਸਾਊਥ ਦੇ ਸਭ ਤੋਂ ਵੱਡੇ ਸਟਾਰ ਰਜਨੀਕਾਂਤ ਦੇ ਹਮਸ਼ਕਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

by Bharat Thapa
ਨਵੰਬਰ 4, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਹੁਣ ਇਸ ਲਿਸਟ ਵਿੱਚ ਰਜਨੀਕਾਂਤ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਰਜਨੀਕਾਂਤ ਦਾ ਇਹ ਹਮਸ਼ਕਲ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੈ। ਜਿਸ ਨੂੰ ਪਹਿਲੀ ਨਜ਼ਰ ਦੇਖ ਕੇ ਤੁਹਾਡੀਆਂ ਅੱਖਾਂ ਵੀ ਧੋਖਾ ਖਾ ਸਕਦੀਆਂ ਹਨ।
ਉਂਝ ਰਜਨੀਕਾਂਤ ਤੋਂ ਪਹਿਲਾਂ ਵੀ ਕਈ ਅਜਿਹੇ ਸੁਪਰਸਟਾਰ ਆ ਚੁੱਕੇ ਹਨ, ਜਿਨ੍ਹਾਂ ਦੇ ਹਮਸ਼ਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਚਾਹੇ ਫਿਰ ਉਹ ਅਨਿਲ ਕਪੂਰ ਹੋਣ, ਦੀਪਿਕਾ ਪਾਦੂਕੋਣ ਜਾਂ ਆਲੀਆ ਭੱਟ ਹੋਵੇ।
ਸੁਪਰਸਟਾਰ ਰਜਨੀਕਾਂਤ ਦੀ ਲੁੱਕ ਵਾਲਾ ਇਹ ਵਿਅਕਤੀ ਰਹਿਮਤ ਗਸ਼ਕੋਰੀ ਹੈ ਅਤੇ ਉਸ ਦੀਆਂ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੈ।
ਤੁਹਾਨੂੰ ਰਹਿਮਤ ਗਸ਼ਕੋਰੀ ਬਾਰੇ ਇਹ ਵੀ ਦੱਸ ਦੇਈਏ ਕਿ ਪਹਿਲਾਂ ਉਹ ਪਾਕਿਸਤਾਨ 'ਚ ਸਰਕਾਰੀ ਨੌਕਰੀ ਕਰਦੇ ਸੀ ਤੇ ਹੁਣ ਉਹ ਰਿਟਾਇਰ ਹੋ ਚੁੱਕੇ ਹਨ।
ਰਹਿਮਤ ਗਸ਼ਕੋਰੀ ਨੇ ਦੱਸਿਆ ਕਿ ਉਨ੍ਹਾਂ ਨਾਲ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਲੋਕ ਉਨ੍ਹਾਂ ਨੂੰ ਰਜਨੀਕਾਂਤ ਸਮਝ ਕੇ ਘੇਰ ਲੈਂਦੇ ਹਨ।
Rajinikanth Doppelganger: ਤੁਸੀਂ ਸੋਸ਼ਲ ਮੀਡੀਆ 'ਤੇ ਹੁਣ ਤੱਕ ਬਾਲੀਵੁੱਡ, ਸਾਊਥ ਅਤੇ ਹਾਲੀਵੁੱਡ ਦੇ ਕਈ ਸਿਤਾਰਿਆਂ ਦੇ ਹਮਸ਼ਕਲ ਨੂੰ ਦੇਖਿਆ ਹੋਵੇਗਾ। ਹੁਣ ਸਾਊਥ ਦੇ ਸਭ ਤੋਂ ਵੱਡੇ ਸਟਾਰ ਰਜਨੀਕਾਂਤ ਦੇ ਹਮਸ਼ਕਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਸੁਪਰਸਟਾਰ ਰਜਨੀਕਾਂਤ ਬਾਰੇ ਰਹਿਮਤ ਦਾ ਕਹਿਣਾ ਹੈ ਕਿ ਉਹ ਖੁਦ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਉਣਾ ਚਾਹੁੰਦਾ ਹੈ। ਰਹਿਮਤ ਨੂੰ ਹੁਣ ਪਾਕਿਸਤਾਨ ਦੇ ਰਜਨੀਕਾਂਤ ਵਜੋਂ ਵੀ ਜਾਣਿਆ ਜਾਂਦਾ ਹੈ।
ਰਜਨੀਕਾਂਤ ਨੂੰ ਮਿਲਣ ਲਈ ਉਹ ਖੁਦ ਕਾਫੀ ਐਕਸਾਈਟਿਡ ਹੈ। ਰਜਨੀਕਾਂਤ ਦਾ ਹਮਸ਼ਕਲ ਹੋਣ ਕਾਰਨ ਉਹ ਪਹਿਲਾਂ ਵੀ ਮੀਡੀਆ ਦੀ ਚਰਚਾ ਵਿੱਚ ਰਿਹਾ ਹੈ ਤੇ ਮੰਨਦਾ ਹੈ ਕਿ ਰੱਬ ਨੇ ਉਸ ਨੂੰ ਇੱਕ ਮਹਾਨ ਕਲਾਕਾਰ ਦੀ ਸ਼ਕਲ ਦਿੱਤੀ ਹੈ।
Rajinikanth Doppelganger: ਤੁਸੀਂ ਸੋਸ਼ਲ ਮੀਡੀਆ ‘ਤੇ ਹੁਣ ਤੱਕ ਬਾਲੀਵੁੱਡ, ਸਾਊਥ ਅਤੇ ਹਾਲੀਵੁੱਡ ਦੇ ਕਈ ਸਿਤਾਰਿਆਂ ਦੇ ਹਮਸ਼ਕਲ ਨੂੰ ਦੇਖਿਆ ਹੋਵੇਗਾ। ਹੁਣ ਸਾਊਥ ਦੇ ਸਭ ਤੋਂ ਵੱਡੇ ਸਟਾਰ ਰਜਨੀਕਾਂਤ ਦੇ ਹਮਸ਼ਕਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਉਂਝ ਰਜਨੀਕਾਂਤ ਤੋਂ ਪਹਿਲਾਂ ਵੀ ਕਈ ਅਜਿਹੇ ਸੁਪਰਸਟਾਰ ਆ ਚੁੱਕੇ ਹਨ, ਜਿਨ੍ਹਾਂ ਦੇ ਹਮਸ਼ਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਚਾਹੇ ਫਿਰ ਉਹ ਅਨਿਲ ਕਪੂਰ ਹੋਣ, ਦੀਪਿਕਾ ਪਾਦੂਕੋਣ ਜਾਂ ਆਲੀਆ ਭੱਟ ਹੋਵੇ।

ਹੁਣ ਇਸ ਲਿਸਟ ਵਿੱਚ ਰਜਨੀਕਾਂਤ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਰਜਨੀਕਾਂਤ ਦਾ ਇਹ ਹਮਸ਼ਕਲ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੈ। ਜਿਸ ਨੂੰ ਪਹਿਲੀ ਨਜ਼ਰ ਦੇਖ ਕੇ ਤੁਹਾਡੀਆਂ ਅੱਖਾਂ ਵੀ ਧੋਖਾ ਖਾ ਸਕਦੀਆਂ ਹਨ।

ਸੁਪਰਸਟਾਰ ਰਜਨੀਕਾਂਤ ਦੀ ਲੁੱਕ ਵਾਲਾ ਇਹ ਵਿਅਕਤੀ ਰਹਿਮਤ ਗਸ਼ਕੋਰੀ ਹੈ ਅਤੇ ਉਸ ਦੀਆਂ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੈ।

ਤੁਹਾਨੂੰ ਰਹਿਮਤ ਗਸ਼ਕੋਰੀ ਬਾਰੇ ਇਹ ਵੀ ਦੱਸ ਦੇਈਏ ਕਿ ਪਹਿਲਾਂ ਉਹ ਪਾਕਿਸਤਾਨ ‘ਚ ਸਰਕਾਰੀ ਨੌਕਰੀ ਕਰਦੇ ਸੀ ਤੇ ਹੁਣ ਉਹ ਰਿਟਾਇਰ ਹੋ ਚੁੱਕੇ ਹਨ।

ਰਹਿਮਤ ਗਸ਼ਕੋਰੀ ਨੇ ਦੱਸਿਆ ਕਿ ਉਨ੍ਹਾਂ ਨਾਲ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਲੋਕ ਉਨ੍ਹਾਂ ਨੂੰ ਰਜਨੀਕਾਂਤ ਸਮਝ ਕੇ ਘੇਰ ਲੈਂਦੇ ਹਨ।

ਸੁਪਰਸਟਾਰ ਰਜਨੀਕਾਂਤ ਬਾਰੇ ਰਹਿਮਤ ਦਾ ਕਹਿਣਾ ਹੈ ਕਿ ਉਹ ਖੁਦ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਉਣਾ ਚਾਹੁੰਦਾ ਹੈ। ਰਹਿਮਤ ਨੂੰ ਹੁਣ ਪਾਕਿਸਤਾਨ ਦੇ ਰਜਨੀਕਾਂਤ ਵਜੋਂ ਵੀ ਜਾਣਿਆ ਜਾਂਦਾ ਹੈ।

ਰਜਨੀਕਾਂਤ ਨੂੰ ਮਿਲਣ ਲਈ ਉਹ ਖੁਦ ਕਾਫੀ ਐਕਸਾਈਟਿਡ ਹੈ। ਰਜਨੀਕਾਂਤ ਦਾ ਹਮਸ਼ਕਲ ਹੋਣ ਕਾਰਨ ਉਹ ਪਹਿਲਾਂ ਵੀ ਮੀਡੀਆ ਦੀ ਚਰਚਾ ਵਿੱਚ ਰਿਹਾ ਹੈ ਤੇ ਮੰਨਦਾ ਹੈ ਕਿ ਰੱਬ ਨੇ ਉਸ ਨੂੰ ਇੱਕ ਮਹਾਨ ਕਲਾਕਾਰ ਦੀ ਸ਼ਕਲ ਦਿੱਤੀ ਹੈ।

Tags: duplicatepakistanrajnikanttollywood
Share265Tweet166Share66

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025
Load More

Recent News

ਪੰਜਾਬ ਡਿਜੀਟਲ ਟਿਕਟਿੰਗ ਲਾਂਚ ਦੇ ਨਾਲ ਨਕਦੀ ਰਹਿਤ, ਤਕਨਾਲੋਜੀ-ਅਧਾਰਤ ਜਨਤਕ ਆਵਾਜਾਈ ਵੱਲ ਵਧਾਏ ਕਦਮ

ਜਨਵਰੀ 15, 2026

ਇੱਕ ਵਾਰ ਚਾਰਜ ਕਰਨ ‘ਤੇ 30 ਦਿਨ ਚੱਲੇਗਾ ਫੋਨ, 10,000mAh ਬੈਟਰੀ ਵਾਲਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਇਹ ਕੰਪਨੀ

ਜਨਵਰੀ 15, 2026

ਅਮਰੀਕਾ ਨੇ 75 ਦੇਸ਼ਾਂ ਲਈ ਇਮੀਗ੍ਰੈਂਟ ਵੀਜ਼ਾ ਪ੍ਰੋਸੈਸਿੰਗ ਕੀਤੀ ਫ੍ਰੀਜ਼ : ਦੇਖੋ ਪੂਰੀ ਸੂਚੀ

ਜਨਵਰੀ 15, 2026

ਪੰਜਾਬ ਵਿੱਚ ਬਦਲਿਆ ਸਕੂਲਾਂ ਦਾ ਸਮਾਂ

ਜਨਵਰੀ 15, 2026

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ CM ਮਾਨ, ਬਿਆਨਾਂ ਬਾਰੇ ਦਿੱਤਾ ਸਪਸ਼ਟੀਕਰਨ

ਜਨਵਰੀ 15, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result