[caption id="attachment_110769" align="aligncenter" width="670"]<img class="wp-image-110769 size-full" src="https://propunjabtv.com/wp-content/uploads/2022/12/Raju-Srivastava.jpg" alt="" width="670" height="837" /> Raju Srivastava Birth Anniversary: ਸਾਲ 2022 ਖ਼ਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ ਪਰ ਇਸ ਸਾਲ ਫਿਲਮ ਅਤੇ ਟੀਵੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸੇ ਸਾਲ ਮਸ਼ਹੂਰ ਕਾਮੇਡੀਅਨ ਐਕਟਰ ਤੇ ਰਾਜਨੇਤਾ ਰਾਜੂ ਸ਼੍ਰੀਵਾਸਤਵ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।[/caption] [caption id="attachment_110775" align="aligncenter" width="773"]<img class="wp-image-110775 size-full" src="https://propunjabtv.com/wp-content/uploads/2022/12/raju-sri-vastav.jpeg" alt="" width="773" height="451" /> ਜੇਕਰ ਅੱਜ ਰਾਜੂ ਸਾਡੇ ਵਿਚਕਾਰ ਹੁੰਦਾ ਤਾਂ ਉਹ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹੁੰਦੇ। ਰਾਜੂ ਸ਼੍ਰੀਵਾਸਤਵ ਦਾ ਜਨਮ ਅੱਜ ਦੇ ਦਿਨ 25 ਦਸੰਬਰ 1963 ਨੂੰ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ।[/caption] [caption id="attachment_110776" align="aligncenter" width="1200"]<img class="wp-image-110776 size-full" src="https://propunjabtv.com/wp-content/uploads/2022/12/Raju.jpg" alt="" width="1200" height="675" /> ਰਾਜੂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਭਾਵੁਕ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ। ਰਾਜੂ ਨੂੰ ਭਾਰਤ ਵਿੱਚ ਕਾਮੇਡੀ ਦੇ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ, ਪਰ ਬਦਕਿਸਮਤੀ ਨਾਲ ਅਸੀਂ 21 ਸਤੰਬਰ, 2022 ਨੂੰ 58 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਗੁਆ ਦਿੱਤਾ।[/caption] [caption id="attachment_110778" align="aligncenter" width="526"]<img class="wp-image-110778 size-full" src="https://propunjabtv.com/wp-content/uploads/2022/12/raju-srivastava-.jpg" alt="" width="526" height="277" /> ਕੀ ਤੁਸੀਂ ਜਾਣਦੇ ਹੋ ਕਿ ਰਾਜੂ ਦਾ ਅਸਲੀ ਨਾਂ ਸੱਤਿਆ ਪ੍ਰਕਾਸ਼ ਸੀ, ਉਸਦੇ ਪਿਤਾ ਕਾਨਪੁਰ ਦੇ ਪ੍ਰਸਿੱਧ ਕਵੀ ਸੀ ਤੇ ਆਪਣੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਸੀ।[/caption] [caption id="attachment_110779" align="aligncenter" width="350"]<img class="wp-image-110779 " src="https://propunjabtv.com/wp-content/uploads/2022/12/raju-sri-vastav-1.jpeg" alt="" width="350" height="453" /> ਰਾਜੂ ਦਾ ਮਨ ਬਚਪਨ ਤੋਂ ਹੀ ਫਿਲਮਾਂ, ਮਿਮਿਕਰੀ ਅਤੇ ਕਾਮੇਡੀ ਵਿੱਚ ਲੱਗਾ ਰਹਿੰਦਾ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਟੀਵੀ ਸ਼ੋਅ 'ਟੀ ਟਾਈਮ ਮਨੋਰੰਜਨ' ਨਾਲ ਕੀਤੀ ਸੀ।[/caption] [caption id="attachment_110780" align="aligncenter" width="640"]<img class="wp-image-110780 size-full" src="https://propunjabtv.com/wp-content/uploads/2022/12/raju-srivastav.webp" alt="" width="640" height="480" /> ਹਾਲਾਂਕਿ, ਰਾਜੂ ਨੂੰ ਕਾਮੇਡੀ ਸ਼ੋਅ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਦੁਨੀਆ ਭਰ 'ਚ ਪਛਾਣ ਮਿਲੀ। 'ਗਜੋਧਰ ਭਈਆ' ਭਾਵੇਂ ਇਸ ਸ਼ੋਅ 'ਚ ਉਪ-ਜੇਤੂ ਰਹੇ, ਪਰ ਫੈਨਸ ਨੇ ਉਨ੍ਹਾਂ ਨੂੰ 'ਕਾਮੇਡੀ ਦੇ ਬਾਦਸ਼ਾਹ' ਦਾ ਖਿਤਾਬ ਦਿੱਤਾ।[/caption] [caption id="attachment_110782" align="aligncenter" width="600"]<img class="wp-image-110782 size-full" src="https://propunjabtv.com/wp-content/uploads/2022/12/raju-shrivastav.jpg" alt="" width="600" height="338" /> ਰਾਜੂ ਨੇ ਇੱਕ ਵਾਰ ਆਪਣੇ ਸੰਘਰਸ਼ ਬਾਰੇ ਦੱਸਿਆ ਸੀ, 'ਜਦੋਂ ਮੈਂ ਮੁੰਬਈ ਆਇਆ ਸੀ ਤਾਂ ਲੋਕ ਕਾਮੇਡੀਅਨ ਨੂੰ ਵੱਡੇ ਕਲਾਕਾਰ ਨਹੀਂ ਸਮਝਦੇ ਸੀ। ਕਾਮੇਡੀ ਬੱਸ ਜੌਨੀ ਵਾਕਰ ਨਾਲ ਸ਼ੁਰੂ ਹੋਈ ਤੇ ਜੌਨੀ ਲੀਵਰ ਨਾਲ ਖ਼ਤਮ ਹੋਈ। ਉਦੋਂ ਸਟੈਂਡ-ਅੱਪ ਕਾਮੇਡੀ ਲਈ ਕੋਈ ਥਾਂ ਨਹੀਂ ਸੀ, ਇਸ ਲਈ ਮੈਨੂੰ ਉਹ ਥਾਂ ਨਹੀਂ ਮਿਲੀ।[/caption] [caption id="attachment_110784" align="aligncenter" width="720"]<img class="wp-image-110784 size-full" src="https://propunjabtv.com/wp-content/uploads/2022/12/raju-shrivastav.webp" alt="" width="720" height="540" /> ਆਟੋ ਚਲਾਉਣ ਕਾਰਨ ਉਸ ਨੂੰ ਪਹਿਲਾ ਬ੍ਰੇਕ ਵੀ ਮਿਲਿਆ, ਕਿਸੇ ਨੇ ਰਾਜੂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਮੌਕਾ ਦਿੱਤਾ। ਜਦੋਂ ਉਨ੍ਹਾਂ ਨੂੰ ਸ਼ੋਅ ਮਿਲਣ ਲੱਗੇ ਤਾਂ ਉਨ੍ਹਾਂ ਨੇ 50 ਰੁਪਏ 'ਚ ਕਾਮੇਡੀ ਕੀਤੀ।[/caption] [caption id="attachment_110788" align="aligncenter" width="1200"]<img class="wp-image-110788 size-full" src="https://propunjabtv.com/wp-content/uploads/2022/12/raju-srivastava-poem.jpg" alt="" width="1200" height="630" /> ਕੀ ਤੁਸੀਂ ਜਾਣਦੇ ਹੋ ਕਿ ਰਾਜੂ ਦਾ ਅਸਲੀ ਨਾਂ ਸੱਤਿਆ ਪ੍ਰਕਾਸ਼ ਸੀ, ਉਸਦੇ ਪਿਤਾ ਕਾਨਪੁਰ ਦੇ ਪ੍ਰਸਿੱਧ ਕਵੀ ਸੀ ਤੇ ਆਪਣੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਸੀ।[/caption]