ਬੁੱਧਵਾਰ, ਸਤੰਬਰ 9, 2026 04:47 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਸੰਘਰਸ਼ ਦੇ ਦਿਨਾਂ ‘ਚ 50 ਰੁਪਏ ਵਿੱਚ ਚੁਟਕਲੇ ਸੁਣਾਉਂਦੇ ਸੀ Raju Srivastava, ਜਾਣੋ ਕਿਵੇਂ ਬਣੇ ਆਟੋ ਚਾਲਕ ਤੋਂ ‘ਕਾਮੇਡੀ ਦਾ ਬਾਦਸ਼ਾਹ’

Raju Srivastava Birth Anniversary: ​​ਸਾਲ 2022 ਖ਼ਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ ਪਰ ਇਸ ਸਾਲ ਫਿਲਮ ਅਤੇ ਟੀਵੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸੇ ਸਾਲ ਮਸ਼ਹੂਰ ਕਾਮੇਡੀਅਨ ਐਕਟਰ ਤੇ ਰਾਜਨੇਤਾ ਰਾਜੂ ਸ਼੍ਰੀਵਾਸਤਵ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

by Bharat Thapa
ਦਸੰਬਰ 25, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
ਜੇਕਰ ਅੱਜ ਰਾਜੂ ਸਾਡੇ ਵਿਚਕਾਰ ਹੁੰਦਾ ਤਾਂ ਉਹ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹੁੰਦੇ। ਰਾਜੂ ਸ਼੍ਰੀਵਾਸਤਵ ਦਾ ਜਨਮ ਅੱਜ ਦੇ ਦਿਨ 25 ਦਸੰਬਰ 1963 ਨੂੰ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ।
ਰਾਜੂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਭਾਵੁਕ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ। ਰਾਜੂ ਨੂੰ ਭਾਰਤ ਵਿੱਚ ਕਾਮੇਡੀ ਦੇ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ, ਪਰ ਬਦਕਿਸਮਤੀ ਨਾਲ ਅਸੀਂ 21 ਸਤੰਬਰ, 2022 ਨੂੰ 58 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਗੁਆ ਦਿੱਤਾ।
ਕੀ ਤੁਸੀਂ ਜਾਣਦੇ ਹੋ ਕਿ ਰਾਜੂ ਦਾ ਅਸਲੀ ਨਾਂ ਸੱਤਿਆ ਪ੍ਰਕਾਸ਼ ਸੀ, ਉਸਦੇ ਪਿਤਾ ਕਾਨਪੁਰ ਦੇ ਪ੍ਰਸਿੱਧ ਕਵੀ ਸੀ ਤੇ ਆਪਣੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਸੀ।
ਰਾਜੂ ਦਾ ਮਨ ਬਚਪਨ ਤੋਂ ਹੀ ਫਿਲਮਾਂ, ਮਿਮਿਕਰੀ ਅਤੇ ਕਾਮੇਡੀ ਵਿੱਚ ਲੱਗਾ ਰਹਿੰਦਾ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਟੀਵੀ ਸ਼ੋਅ 'ਟੀ ਟਾਈਮ ਮਨੋਰੰਜਨ' ਨਾਲ ਕੀਤੀ ਸੀ।
ਹਾਲਾਂਕਿ, ਰਾਜੂ ਨੂੰ ਕਾਮੇਡੀ ਸ਼ੋਅ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਦੁਨੀਆ ਭਰ 'ਚ ਪਛਾਣ ਮਿਲੀ। 'ਗਜੋਧਰ ਭਈਆ' ਭਾਵੇਂ ਇਸ ਸ਼ੋਅ 'ਚ ਉਪ-ਜੇਤੂ ਰਹੇ, ਪਰ ਫੈਨਸ ਨੇ ਉਨ੍ਹਾਂ ਨੂੰ 'ਕਾਮੇਡੀ ਦੇ ਬਾਦਸ਼ਾਹ' ਦਾ ਖਿਤਾਬ ਦਿੱਤਾ।
ਰਾਜੂ ਨੇ ਇੱਕ ਵਾਰ ਆਪਣੇ ਸੰਘਰਸ਼ ਬਾਰੇ ਦੱਸਿਆ ਸੀ, 'ਜਦੋਂ ਮੈਂ ਮੁੰਬਈ ਆਇਆ ਸੀ ਤਾਂ ਲੋਕ ਕਾਮੇਡੀਅਨ ਨੂੰ ਵੱਡੇ ਕਲਾਕਾਰ ਨਹੀਂ ਸਮਝਦੇ ਸੀ। ਕਾਮੇਡੀ ਬੱਸ ਜੌਨੀ ਵਾਕਰ ਨਾਲ ਸ਼ੁਰੂ ਹੋਈ ਤੇ ਜੌਨੀ ਲੀਵਰ ਨਾਲ ਖ਼ਤਮ ਹੋਈ। ਉਦੋਂ ਸਟੈਂਡ-ਅੱਪ ਕਾਮੇਡੀ ਲਈ ਕੋਈ ਥਾਂ ਨਹੀਂ ਸੀ, ਇਸ ਲਈ ਮੈਨੂੰ ਉਹ ਥਾਂ ਨਹੀਂ ਮਿਲੀ।
ਆਟੋ ਚਲਾਉਣ ਕਾਰਨ ਉਸ ਨੂੰ ਪਹਿਲਾ ਬ੍ਰੇਕ ਵੀ ਮਿਲਿਆ, ਕਿਸੇ ਨੇ ਰਾਜੂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਮੌਕਾ ਦਿੱਤਾ। ਜਦੋਂ ਉਨ੍ਹਾਂ ਨੂੰ ਸ਼ੋਅ ਮਿਲਣ ਲੱਗੇ ਤਾਂ ਉਨ੍ਹਾਂ ਨੇ 50 ਰੁਪਏ 'ਚ ਕਾਮੇਡੀ ਕੀਤੀ।
ਕੀ ਤੁਸੀਂ ਜਾਣਦੇ ਹੋ ਕਿ ਰਾਜੂ ਦਾ ਅਸਲੀ ਨਾਂ ਸੱਤਿਆ ਪ੍ਰਕਾਸ਼ ਸੀ, ਉਸਦੇ ਪਿਤਾ ਕਾਨਪੁਰ ਦੇ ਪ੍ਰਸਿੱਧ ਕਵੀ ਸੀ ਤੇ ਆਪਣੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਸੀ।
Raju Srivastava Birth Anniversary: ​​ਸਾਲ 2022 ਖ਼ਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ ਪਰ ਇਸ ਸਾਲ ਫਿਲਮ ਅਤੇ ਟੀਵੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸੇ ਸਾਲ ਮਸ਼ਹੂਰ ਕਾਮੇਡੀਅਨ ਐਕਟਰ ਤੇ ਰਾਜਨੇਤਾ ਰਾਜੂ ਸ਼੍ਰੀਵਾਸਤਵ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਜੇਕਰ ਅੱਜ ਰਾਜੂ ਸਾਡੇ ਵਿਚਕਾਰ ਹੁੰਦਾ ਤਾਂ ਉਹ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹੁੰਦੇ। ਰਾਜੂ ਸ਼੍ਰੀਵਾਸਤਵ ਦਾ ਜਨਮ ਅੱਜ ਦੇ ਦਿਨ 25 ਦਸੰਬਰ 1963 ਨੂੰ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ।
ਰਾਜੂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਭਾਵੁਕ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ। ਰਾਜੂ ਨੂੰ ਭਾਰਤ ਵਿੱਚ ਕਾਮੇਡੀ ਦੇ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ, ਪਰ ਬਦਕਿਸਮਤੀ ਨਾਲ ਅਸੀਂ 21 ਸਤੰਬਰ, 2022 ਨੂੰ 58 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਗੁਆ ਦਿੱਤਾ।
ਕੀ ਤੁਸੀਂ ਜਾਣਦੇ ਹੋ ਕਿ ਰਾਜੂ ਦਾ ਅਸਲੀ ਨਾਂ ਸੱਤਿਆ ਪ੍ਰਕਾਸ਼ ਸੀ, ਉਸਦੇ ਪਿਤਾ ਕਾਨਪੁਰ ਦੇ ਪ੍ਰਸਿੱਧ ਕਵੀ ਸੀ ਤੇ ਆਪਣੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਸੀ।
ਰਾਜੂ ਦਾ ਮਨ ਬਚਪਨ ਤੋਂ ਹੀ ਫਿਲਮਾਂ, ਮਿਮਿਕਰੀ ਅਤੇ ਕਾਮੇਡੀ ਵਿੱਚ ਲੱਗਾ ਰਹਿੰਦਾ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਟੀਵੀ ਸ਼ੋਅ ‘ਟੀ ਟਾਈਮ ਮਨੋਰੰਜਨ’ ਨਾਲ ਕੀਤੀ ਸੀ।
ਹਾਲਾਂਕਿ, ਰਾਜੂ ਨੂੰ ਕਾਮੇਡੀ ਸ਼ੋਅ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਤੋਂ ਦੁਨੀਆ ਭਰ ‘ਚ ਪਛਾਣ ਮਿਲੀ। ‘ਗਜੋਧਰ ਭਈਆ’ ਭਾਵੇਂ ਇਸ ਸ਼ੋਅ ‘ਚ ਉਪ-ਜੇਤੂ ਰਹੇ, ਪਰ ਫੈਨਸ ਨੇ ਉਨ੍ਹਾਂ ਨੂੰ ‘ਕਾਮੇਡੀ ਦੇ ਬਾਦਸ਼ਾਹ’ ਦਾ ਖਿਤਾਬ ਦਿੱਤਾ।
ਰਾਜੂ ਨੇ ਇੱਕ ਵਾਰ ਆਪਣੇ ਸੰਘਰਸ਼ ਬਾਰੇ ਦੱਸਿਆ ਸੀ, ‘ਜਦੋਂ ਮੈਂ ਮੁੰਬਈ ਆਇਆ ਸੀ ਤਾਂ ਲੋਕ ਕਾਮੇਡੀਅਨ ਨੂੰ ਵੱਡੇ ਕਲਾਕਾਰ ਨਹੀਂ ਸਮਝਦੇ ਸੀ। ਕਾਮੇਡੀ ਬੱਸ ਜੌਨੀ ਵਾਕਰ ਨਾਲ ਸ਼ੁਰੂ ਹੋਈ ਤੇ ਜੌਨੀ ਲੀਵਰ ਨਾਲ ਖ਼ਤਮ ਹੋਈ। ਉਦੋਂ ਸਟੈਂਡ-ਅੱਪ ਕਾਮੇਡੀ ਲਈ ਕੋਈ ਥਾਂ ਨਹੀਂ ਸੀ, ਇਸ ਲਈ ਮੈਨੂੰ ਉਹ ਥਾਂ ਨਹੀਂ ਮਿਲੀ।
ਆਟੋ ਚਲਾਉਣ ਕਾਰਨ ਉਸ ਨੂੰ ਪਹਿਲਾ ਬ੍ਰੇਕ ਵੀ ਮਿਲਿਆ, ਕਿਸੇ ਨੇ ਰਾਜੂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਮੌਕਾ ਦਿੱਤਾ। ਜਦੋਂ ਉਨ੍ਹਾਂ ਨੂੰ ਸ਼ੋਅ ਮਿਲਣ ਲੱਗੇ ਤਾਂ ਉਨ੍ਹਾਂ ਨੇ 50 ਰੁਪਏ ‘ਚ ਕਾਮੇਡੀ ਕੀਤੀ।
ਕੀ ਤੁਸੀਂ ਜਾਣਦੇ ਹੋ ਕਿ ਰਾਜੂ ਦਾ ਅਸਲੀ ਨਾਂ ਸੱਤਿਆ ਪ੍ਰਕਾਸ਼ ਸੀ, ਉਸਦੇ ਪਿਤਾ ਕਾਨਪੁਰ ਦੇ ਪ੍ਰਸਿੱਧ ਕਵੀ ਸੀ ਤੇ ਆਪਣੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਸੀ।

 

Tags: Birthday Anniversarylatest newspro punjab tvpunjabi newsRaju Srivastava'
Share236Tweet148Share59

Related Posts

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ 9 ਸਤੰਬਰ ਨੂੰ : ਚੇਅਰਪਰਸਨ ਰਾਜ ਲਾਲੀ ਗਿੱਲ

ਸਤੰਬਰ 8, 2026

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਸਤੰਬਰ 8, 2026

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਸਤੰਬਰ 8, 2026

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ

ਸਤੰਬਰ 8, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.