ਸੋਮਵਾਰ, ਨਵੰਬਰ 9, 2026 12:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

26 ਸਾਲ ਪਹਿਲਾਂ 32 ਰੁਪਏ ‘ਚ ਖਰੀਦੀ Harry Potter ਦੀ ਕਿਤਾਬ 11 ਲੱਖ ਰੁਪਏ ‘ਚ ਵਿਕੀ, ਜਾਣੋ ਕੀ ਹੈ ਇਸ ਵਿੱਚ ਖਾਸ

ਜੇਕੇ ਰੌਲਿੰਗ ਦੀ ਕਿਤਾਬ ਹੈਰੀ ਪੌਟਰ ਐਂਡ ਦ ਫਿਲਾਸਫਰਜ਼ ਸਟੋਨ ਦੀ ਸਭ ਤੋਂ ਪੁਰਾਣੀ ਕਾਪੀ 11 ਲੱਖ ਰੁਪਏ ਵਿੱਚ ਨਿਲਾਮ ਹੋਈ। ਜਦੋਂ ਇਹ ਕਿਤਾਬ ਖਰੀਦੀ ਗਈ ਤਾਂ ਇਸਦੀ ਕੀਮਤ ਸਿਰਫ 32 ਰੁਪਏ ਸੀ।

by ਮਨਵੀਰ ਰੰਧਾਵਾ
ਜੁਲਾਈ 14, 2023
in ਅਜ਼ਬ-ਗਜ਼ਬ, ਵਿਦੇਸ਼
0

Rare Harry Potter book auctioned: ਹਰ ਬੱਚੇ ਨੇ ਹੈਰੀ ਪੋਟਰ ਫਿਲਮ ਦੇਖੀ ਹੋਵੇਗੀ। ਇਸ ਫਿਲਮ ਤੋਂ ਬਗੈਰ ਕਿਸੇ ਦਾ ਬਚਪਨ ਪੂਰਾ ਨਹੀਂ ਸੀ। ਦੁਨੀਆ ਭਰ ‘ਚ ਹੈਰੀ ਪੋਟਰ ਦੇ ਫੈਨਸ ਕਰੋੜਾਂ ਬੱਚੇ ਹਨ ਤੇ ਉਹ ਅਜੇ ਵੀ ਇਸ ਫਿਲਮ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੇ ਹਨ। ਉਂਝ, ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਹੈਰੀ ਪੌਟਰ ਸਿਰਫ ਇੱਕ ਫਿਲਮ ਹੀ ਨਹੀਂ ਬਲਕਿ ਇੱਕ ਕਿਤਾਬ ਵੀ ਹੈ।

ਦੱਸ ਦਈਏ ਕਿ ਸਭ ਤੋਂ ਪਹਿਲਾਂ ਇਹ ਕਿਤਾਬ ਲਿਖੀ ਗਈ ਸੀ। ਫਿਰ ਇਸ ‘ਤੇ ਫਿਲਮ ਬਣੀ। ਇਸ ਪੁਸਤਕ ਨੂੰ ਲਿਖਣ ਵਾਲਾ ਲੇਖਕ J.K Rowling ਅੱਜ ਇਤਿਹਾਸ ਦੇ ਪੰਨਿਆਂ ਵਿੱਚ ਅਮਰ ਹੋ ਗਿਆ ਹੈ। ਲੇਖਕ ਜੇਕੇ ਰੋਲਿੰਗ ਵਲੋਂ ਲਿਖੇ ਗਏ ਹੈਰੀ ਪੌਟਰ ਦੇ ਪਹਿਲੇ ਭਾਗ ‘ਹੈਰੀ ਪੌਟਰ ਐਂਡ ਦ ਫਿਲਾਸਫਰਜ਼ ਸਟੋਨ’ ਦੇ ਪਹਿਲੇ 500 ਐਡੀਸ਼ਨਾਂ ‘ਚੋਂ ਇੱਕ ਦੀ ਨਿਲਾਮੀ ਕੀਤੀ ਗਈ ਅਤੇ ਇਸ ਕਿਤਾਬ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

11 ਲੱਖ ‘ਚ ਵਿਕੀ ਕਿਤਾਬ

ਇਸ ਕਿਤਾਬ ਦੀ ਨਿਲਾਮੀ ‘ਚ ਇਹ ਕਿਤਾਬ ਕਰੀਬ 10500 ਪੌਂਡ ਵਿੱਚ ਨਿਲਾਮ ਹੋਈ ਹੈ। ਯਾਨੀ ਭਾਰਤੀ ਕਰੰਸੀ ‘ਚ ਇਸ ਦੀ ਕੀਮਤ 11 ਲੱਖ ਰੁਪਏ ਸੀ। ਇਹ ਨਿਲਾਮੀ ਆਨਲਾਈਨ ਕੀਤੀ ਗਈ ਸੀ।

ਇਸ ਨੂੰ ਸਾਂਝਾ ਕਰਦੇ ਹੋਏ ਆਕਸ਼ਨ ਹਾਊਸ ਨੇ ਲਿਖਿਆ – “ਹੈਰੀ ਪੋਟਰ ਦੀ ਕਿਤਾਬ ਲਈ ਕਿੰਨਾ ਸ਼ਾਨਦਾਰ ਨਤੀਜਾ, ਇਹ ਕਿਤਾਬ 10500 ਪੌਂਡ ਲਗਪਗ 11 ਲੱਖ ਰੁਪਏ ਵਿੱਚ ਵਿਕ ਗਈ। ਅਸੀਂ ਇਸ ਨਤੀਜੇ ਤੋਂ ਖੁਸ਼ ਹਾਂ। ਜੇਕੇ ਰੋਲਿੰਗ ਦੀਆਂ ਕਿਤਾਬਾਂ ਦੀ ਅਸਲ ਲੜੀ ਵਿੱਚ ਇਹ ਕਾਪੀ ਚੰਗੀ ਤਰ੍ਹਾਂ ਪੜ੍ਹੀ ਗਈ ਹੈ।

ਕਿਤਾਬ ਦੀ ਹਾਲਤ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਪੁਸਤਕ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਹੋਵੇਗੀ। ਕਿਉਂਕਿ ਇਸ ਨੂੰ ਲਾਇਬ੍ਰੇਰੀ ਵਿੱਚ ਰੱਖਿਆ ਗਿਆ ਸੀ। ਇਸ ਕਿਤਾਬ ‘ਤੇ ਲਾਇਬ੍ਰੇਰੀ ਸਟਿੱਕਰ, ਜੇ ਸ਼ਬਦ ਵਾਲਾ ਸਪਾਈਨ ਸਟਿੱਕਰ, ਐਗਜ਼ਿਟ ਟਿਕਟ ਅਤੇ 32 ਰੁਪਏ ਦੀ ਕੀਮਤ ਲਿਖੀ ਹੋਈ ਹੈ। ਇਸ ਪੁਸਤਕ ’ਤੇ ਲਾਇਬ੍ਰੇਰੀ ਦੀ ਮੋਹਰ ਵੀ ਲੱਗੀ ਹੋਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Ajab GajabBook AuctionHarry Potter and the Philosopher's StoneHarry Potter BookJK Rowlingpro punjab tvpunjabi newsRare Edition Book
Share236Tweet148Share59

Related Posts

ਗੁਰਮੀਤ ਸਿੰਘ ਖੁੱਡੀਆਂ ਨੇ ਯੂਕੇ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਅਕਤੂਬਰ 29, 2026

ਗੋਲਡੀ ਬਰਾੜ ਵਿਰੁੱਧ FBI ਦੀ ਵੱਡੀ ਕਾਰਵਾਈ, TOP 10 Most Wanted ਸੂਚੀ ‘ਚ ਕੀਤਾ ਸ਼ਾਮਲ, ਰੱਖਿਆ 9 ਕਰੋੜ ਰੁਪਏ ਦਾ ਇਨਾਮ

ਸਤੰਬਰ 29, 2026

ਕੈਨੇਡਾ ਸਟੱਡੀ ਵੀਜ਼ਾ ਦੇ ਬਦਲੇ ਨਿਯਮ

ਸਤੰਬਰ 16, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026

CM ਮਾਨ ਅੱਜ ਜਲੰਧਰ ’ਚ 1746 ਪੁਲਿਸ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਅਗਸਤ 27, 2026
Load More

Recent News

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਅਲੌਕਿਕ ਆਤਿਸ਼ਬਾਜ਼ੀਆਂ ਨਾਲ ਜਗਮਾਇਆ ਸ੍ਰੀ ਹਰਿਮੰਦਿਰ ਸਾਹਿਬ

ਨਵੰਬਰ 8, 2026

ਪੰਜਾਬ ਵਿੱਚ 7 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਨਵੰਬਰ 8, 2026

ਜਥੇਦਾਰਾਂ ਅਤੇ ਸਿੱਖ ਸੰਤ ਸਮਾਜ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਸਾਂਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ ’ ਕੀਤੀ ਲੋਕ ਅਰਪਣ

ਨਵੰਬਰ 6, 2026

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕੀਤੀ ਸ਼ਲਾਘਾ

ਨਵੰਬਰ 6, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਮੌਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਸ਼ਿਰਕਤ

ਨਵੰਬਰ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.