[caption id="attachment_119080" align="alignnone" width="1200"]<img class="size-full wp-image-119080" src="https://propunjabtv.com/wp-content/uploads/2023/01/Realme-10-1-1.webp" alt="" width="1200" height="630" /> <span style="color: #000000;"><strong>Realme 10 Launch in India:</strong> </span>Realme 10 ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ ਤੇ ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 15 ਜਨਵਰੀ ਤੱਕ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਇਸ ਸਮਾਰਟਫੋਨ ਦੀ ਵਿਕਰੀ ਉਦੋਂ ਤੋਂ ਸ਼ੁਰੂ ਹੋਣ ਜਾ ਰਹੀ ਹੈ।[/caption] [caption id="attachment_119232" align="alignnone" width="997"]<img class="size-full wp-image-119232" src="https://propunjabtv.com/wp-content/uploads/2023/01/real-me-10.jpg" alt="" width="997" height="1200" /> ਦੱਸ ਦੇਈਏ ਕਿ ਇਸ ਸਮਾਰਟਫੋਨ ਦੇ ਟਾਪ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਅਜਿਹੀ ਸਥਿਤੀ ਵਿੱਚ, ਇਹ ਤੁਹਾਡੇ ਬਜਟ ਵਿੱਚ ਆਸਾਨੀ ਨਾਲ ਫਿੱਟ ਹੋ ਜਾਵੇਗਾ ਤੇ ਤੁਸੀਂ ਸਟੋਰੇਜ ਅਤੇ ਬਜਟ ਮੁਤਾਬਕ ਆਪਣਾ ਪਸੰਦੀਦਾ ਮਾਡਲ ਖਰੀਦ ਸਕਦੇ ਹੋ।[/caption] [caption id="attachment_119233" align="aligncenter" width="650"]<img class="size-full wp-image-119233" src="https://propunjabtv.com/wp-content/uploads/2023/01/realme-10-4g.webp" alt="" width="650" height="487" /> ਦੱਸ ਦੇਈਏ ਕਿ ਇਸ ਸਮਾਰਟਫੋਨ ਨੂੰ ਦੋ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ, ਜਿਸ ‘ਚ ਪਹਿਲਾ 4GB ਰੈਮ ਅਤੇ 64GB ਸਟੋਰੇਜ ਮਾਡਲ 12999 ਰੁਪਏ ‘ਚ ਲਾਂਚ ਕੀਤਾ ਗਿਆ ਹੈ, ਜਦਕਿ ਇਸ ਦਾ ਟਾਪ ਮਾਡਲ 8GB ਰੈਮ ਤੇ 128GB ਸਟੋਰੇਜ ਨਾਲ ਬਾਜ਼ਾਰ ‘ਚ ਲਾਂਚ ਕੀਤਾ ਗਿਆ, ਜਿਸ ਦੀ ਕੀਮਤ 16999 ਰੁਪਏ ਹੈ।[/caption] [caption id="attachment_119234" align="alignnone" width="1200"]<img class="size-full wp-image-119234" src="https://propunjabtv.com/wp-content/uploads/2023/01/real-me-10.webp" alt="" width="1200" height="674" /> ਇਸ ਸਮਾਰਟਫੋਨ ਦੀ ਵਿਕਰੀ 15 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਗਾਹਕ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਫਲਿੱਪਕਾਰਟ ਤੋਂ, ਇੱਥੋਂ ਤੱਕ ਕਿ ਆਫਲਾਈਨ ਸਟੋਰਾਂ ਤੋਂ ਵੀ ਖਰੀਦ ਸਕਦੇ ਹਨ।[/caption] [caption id="attachment_119235" align="aligncenter" width="690"]<img class="size-full wp-image-119235" src="https://propunjabtv.com/wp-content/uploads/2023/01/realme10-sixteen_nine.webp" alt="" width="690" height="388" /> ਦੱਸ ਦੇਈਏ ਕਿ ਇਸ ਸਮਾਰਟਫੋਨ ‘ਚ ਗਾਹਕਾਂ ਨੂੰ Helio g99 ਗੇਮਿੰਗ ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਇੰਨਾ ਪਾਵਰਫੁੱਲ ਹੈ ਕਿ ਇਹ ਤੁਹਾਨੂੰ ਅਗਲੀ ਪੱਧਰ ਦੀ ਸਪੀਡ ਦਿੰਦਾ ਹੈ। ਇੰਨਾ ਹੀ ਨਹੀਂ ਇਸ ਪ੍ਰੋਸੈਸਰ ਦੇ ਨਾਲ ਗਾਹਕਾਂ ਨੂੰ ਡਿਸਪਲੇ ‘ਚ 90 Hz ਸੁਪਰ AMOLED ਡਿਸਪਲੇਅ ਮਿਲਦੀ ਹੈ।[/caption] [caption id="attachment_119236" align="alignnone" width="1200"]<img class="size-full wp-image-119236" src="https://propunjabtv.com/wp-content/uploads/2023/01/Realme-10-4G-feat-1-1200x900-1.webp" alt="" width="1200" height="900" /> ਇਸ ਫੋਨ ਦੀ ਡਿਸਪਲੇ ਇੰਨੀ ਸਮੂਥ ਹੈ ਕਿ ਤੁਹਾਨੂੰ ਇਸ ‘ਚ ਅਗਲੇ ਪੱਧਰ ਦਾ ਅਨੁਭਵ ਮਿਲੇਗਾ। ਜੇਕਰ ਇਸ ਸਮਾਰਟਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ‘ਚ ਗਾਹਕਾਂ ਲਈ 5000 mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜਦਕਿ ਇਸ ‘ਚ ਡਾਇਨਾਮਿਕ ਰੈਮ ਵੀ ਦਿੱਤੀ ਗਈ ਹੈ, ਜੋ ਕਿ 8GB+8GB ਦੀ ਹੈ। ਇਸ ‘ਚ 200 ਫੀਸਦੀ ਅਲਟਰਾਬੂਮ ਸਪੀਕਰ ਵੀ ਦਿੱਤੇ ਗਏ ਹਨ।[/caption]