ਬੁੱਧਵਾਰ, ਸਤੰਬਰ 9, 2026 05:56 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Realme 10 ਭਾਰਤ ‘ਚ ਹੋਇਆ ਲਾਂਚ, ਬਹੁਤ ਹੀ ਘੱਟ ਕੀਮਤ ‘ਚ ਮਿਲ ਰਿਹਾ ਇਹ ਸ਼ਾਨਦਾਰ ਫ਼ੀਚਰ ਵਾਲਾ ਫੋਨ

Realme Smartphone Launch: Realme 10 ਸਮਾਰਟਫੋਨ ਭਾਰਤ 'ਚ ਕਿਫਾਇਤੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ, ਇਸ ਸਮਾਰਟਫੋਨ ਨੂੰ ਸ਼ਾਨਦਾਰ ਡਿਜ਼ਾਈਨ ਦੇ ਨਾਲ ਪਾਵਰਫੁੱਲ ਪ੍ਰੋਸੈਸਰ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ।

by Bharat Thapa
ਜਨਵਰੀ 10, 2023
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
Realme 10 Launch in India: Realme 10 ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ ਤੇ ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 15 ਜਨਵਰੀ ਤੱਕ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਇਸ ਸਮਾਰਟਫੋਨ ਦੀ ਵਿਕਰੀ ਉਦੋਂ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਸਮਾਰਟਫੋਨ ਦੇ ਟਾਪ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਅਜਿਹੀ ਸਥਿਤੀ ਵਿੱਚ, ਇਹ ਤੁਹਾਡੇ ਬਜਟ ਵਿੱਚ ਆਸਾਨੀ ਨਾਲ ਫਿੱਟ ਹੋ ਜਾਵੇਗਾ ਤੇ ਤੁਸੀਂ ਸਟੋਰੇਜ ਅਤੇ ਬਜਟ ਮੁਤਾਬਕ ਆਪਣਾ ਪਸੰਦੀਦਾ ਮਾਡਲ ਖਰੀਦ ਸਕਦੇ ਹੋ।
ਦੱਸ ਦੇਈਏ ਕਿ ਇਸ ਸਮਾਰਟਫੋਨ ਨੂੰ ਦੋ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ, ਜਿਸ ‘ਚ ਪਹਿਲਾ 4GB ਰੈਮ ਅਤੇ 64GB ਸਟੋਰੇਜ ਮਾਡਲ 12999 ਰੁਪਏ ‘ਚ ਲਾਂਚ ਕੀਤਾ ਗਿਆ ਹੈ, ਜਦਕਿ ਇਸ ਦਾ ਟਾਪ ਮਾਡਲ 8GB ਰੈਮ ਤੇ 128GB ਸਟੋਰੇਜ ਨਾਲ ਬਾਜ਼ਾਰ ‘ਚ ਲਾਂਚ ਕੀਤਾ ਗਿਆ, ਜਿਸ ਦੀ ਕੀਮਤ 16999 ਰੁਪਏ ਹੈ।
ਇਸ ਸਮਾਰਟਫੋਨ ਦੀ ਵਿਕਰੀ 15 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਗਾਹਕ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਫਲਿੱਪਕਾਰਟ ਤੋਂ, ਇੱਥੋਂ ਤੱਕ ਕਿ ਆਫਲਾਈਨ ਸਟੋਰਾਂ ਤੋਂ ਵੀ ਖਰੀਦ ਸਕਦੇ ਹਨ।
ਦੱਸ ਦੇਈਏ ਕਿ ਇਸ ਸਮਾਰਟਫੋਨ ‘ਚ ਗਾਹਕਾਂ ਨੂੰ Helio g99 ਗੇਮਿੰਗ ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਇੰਨਾ ਪਾਵਰਫੁੱਲ ਹੈ ਕਿ ਇਹ ਤੁਹਾਨੂੰ ਅਗਲੀ ਪੱਧਰ ਦੀ ਸਪੀਡ ਦਿੰਦਾ ਹੈ। ਇੰਨਾ ਹੀ ਨਹੀਂ ਇਸ ਪ੍ਰੋਸੈਸਰ ਦੇ ਨਾਲ ਗਾਹਕਾਂ ਨੂੰ ਡਿਸਪਲੇ ‘ਚ 90 Hz ਸੁਪਰ AMOLED ਡਿਸਪਲੇਅ ਮਿਲਦੀ ਹੈ।
ਇਸ ਫੋਨ ਦੀ ਡਿਸਪਲੇ ਇੰਨੀ ਸਮੂਥ ਹੈ ਕਿ ਤੁਹਾਨੂੰ ਇਸ ‘ਚ ਅਗਲੇ ਪੱਧਰ ਦਾ ਅਨੁਭਵ ਮਿਲੇਗਾ। ਜੇਕਰ ਇਸ ਸਮਾਰਟਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ‘ਚ ਗਾਹਕਾਂ ਲਈ 5000 mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜਦਕਿ ਇਸ ‘ਚ ਡਾਇਨਾਮਿਕ ਰੈਮ ਵੀ ਦਿੱਤੀ ਗਈ ਹੈ, ਜੋ ਕਿ 8GB+8GB ਦੀ ਹੈ। ਇਸ ‘ਚ 200 ਫੀਸਦੀ ਅਲਟਰਾਬੂਮ ਸਪੀਕਰ ਵੀ ਦਿੱਤੇ ਗਏ ਹਨ।

Tags: featureslatest newslaunch in indiapro punjab tvpunjabi newsRealme 10tech news
Share314Tweet196Share79

Related Posts

ਚੰਡੀਗੜ੍ਹ ਯੂਨੀਵਰਸਿਟੀ ਨੇ ਇਸਰੋ ਨਾਲ ਮਿਲ ਕੇ ਕੀਤੀ ਰਾਸ਼ਟਰੀ ਪੁਲਾੜ ਤਕਨਾਲੋਜੀ ਕਨਕਲੇਵ ਦੀ ਮੇਜ਼ਬਾਨੀ; 30 ਉੱਘੇ ਪੁਲਾੜ ਆਗੂਆਂ ਅਤੇ ਵਿਗਿਆਨੀਆਂ ਨੇ ਭਾਰਤ ਦੇ ਭਵਿੱਖੀ ਪੁਲਾੜ ਮਿਸ਼ਨਾਂ ’ਤੇ ਕੀਤਾ ਵਿਚਾਰ-ਵਟਾਂਦਰਾ

ਅਗਸਤ 18, 2026

iPhone 17 ਹੋਇਆ ਸਸਤਾ! ਐਕਸਚੇਂਜ ਤੋਂ ਬਾਅਦ ਸਿਰਫ਼ ਐਨੇ ਹਜ਼ਾਰ ਰੁਪਏ ਸਸਤਾ

ਅਗਸਤ 11, 2026

ਸੰਸਦ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੀਡੀਓ ਨੂੰ ਹਟਾਉਣ ਲਈ ਮੈਟਾ ਨੂੰ ਦਿੱਤਾ ਅਲਟੀਮੇਟਮ

ਅਗਸਤ 5, 2026

ਸੜਕਾਂ ‘ਤੇ ਈ-ਰਿਕਸ਼ਾ ਰੋਕਣ ਵਾਲੀਆਂ ਚੀਨੀ ਐਪਾਂ ‘ਤੇ ਨੂੰ ਲੈ ਕੇ ਕੇਂਦਰ ਨੇ ਦਿੱਤੇ ਹੁਕਮ

ਜੁਲਾਈ 3, 2026

WhatsApp ਨੇ ਤੋੜੀ ਆਪਣੀ ਚੁੱਪੀ! ਯੂਜ਼ਰਨੇਮ ਵਿਸ਼ੇਸ਼ਤਾ ਬਾਰੇ ਇੱਕ-ਇੱਕ ਕਰਕੇ ਸਵਾਲਾਂ ਦੇ ਦਿੱਤੇ ਜਵਾਬ

ਜੁਲਾਈ 2, 2026

Tech News: ਇਸ ਗਰਮੀਆਂ ‘ਚ ਵਾਰ-ਵਾਰ ਗਰਮ ਹੋ ਰਿਹਾ ਫ਼ੋਨ, ਅਪਣਾਓ ਇਹ ਸਧਾਰਨ ਤਰੀਕਾ

ਅਪ੍ਰੈਲ 16, 2026
Load More

Recent News

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ 9 ਸਤੰਬਰ ਨੂੰ : ਚੇਅਰਪਰਸਨ ਰਾਜ ਲਾਲੀ ਗਿੱਲ

ਸਤੰਬਰ 8, 2026

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਸਤੰਬਰ 8, 2026

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਸਤੰਬਰ 8, 2026

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ

ਸਤੰਬਰ 8, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result