Deep Sidhu Girlfriend Reena rai: ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਾਈਵ ਹੋ ਕੇ 14-15 ਫਰਵਰੀ ਦੀ ਰਾਤ ਦੇ ਐਕਸੀਡੈਂਟ ਦਾ ਪੂਰੀ ਘਟਨਾ ਦਾ ਵੇਰਵਾ ਦੱਸਿਆ।ਰੀਨਾ ਰਾਏ ਨੇ ਦੱਸਿਆ ਕਿ ਉਸ ਰਾਤ ਸਾਡੀ ਗੱਡੀ ਦੀ ਸਪੀਡ ਬਹੁਤ ਸੀ।ਰੀਨਾ ਰਾਏ ਨੇ ਦੱਸਿਆ ਕਿ ਮੈਂ ਗੱਡੀ ਦੀ ਪਿਛਲੀ ਸੀਟ ‘ਤੇ ਸੁੱਤੀ ਪਈ ਸੀ।ਜਿਸ ਦੌਰਾਨ ਹਾਦਸਾ ਹੋਇਆ।
ਇਸ ਤੋਂ ਇਲਾਵਾ ਦੀਪ ਸਿੱਧੂ ਦੇ ਪਰਿਵਾਰ ਭਰਾ ਮਨਦੀਪ ਸਿੱਧੂ ਤੇ ਪਤਨੀ ਤੇ ਇਲਜ਼ਾਮ ਲਗਾਏ ਹਨ।ਰੀਨਾ ਨੇ ਕਿਹਾ ਕਿ ਦੀਪ ਸਿੱਧੂ ਦੀ ਪਤਨੀ ਦੀਪ ਤੋਂ ਸਾਰੀ ਜਾਇਦਾਦ ਮੰਗ ਰਹੀ ਸੀ।ਪਤਨੀ ਦੀਪ ਸਿੱਧੂ ਨੂੰ ਨਫਰਤ ਕਰਦੀ ਸੀ ਤੇ 2011 ‘ਚ ਦੋਵੇਂ ਵੱਖ ਹੋ ਗਏ ਸਨ।2019 ‘ਚ ਦੀਪ ਸਿੱਧੂ ‘ਤੇ ਕੇਸ ਪਾਇਆ ਸੀ।
View this post on Instagram
ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਤੇ ਵੀ ਰੀਨਾ ਰਾਏ ਨੇ ਇਲਜ਼ਾਮ ਲਾਇਆ ਉਸ ਨੇ ਹਾਦਸੇ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਉਸ ‘ਤੇ ਇਲਜ਼ਾਮ ਲਾਇਆ।ਲਾਈਵ ‘ਚ ਉਸ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਸਾਰੀਆਂ ਕਨਵਰਸ਼ੇਸ਼ਨ ਦਾ ਜਵਾਬ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h