ਬੁੱਧਵਾਰ, ਅਗਸਤ 19, 2026 04:14 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Viral video: Christmas ਦੇ ਮੌਕੇ ‘ਤੇ ਹਵਾਈ ਜਹਾਜ਼ ਨੂੰ ਖਿੱਚਦੇ ਨਜ਼ਰ ਆਏ Reindeers

ਇੰਸਟਾਗ੍ਰਾਮ Emirates 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਕ੍ਰਿਸਮਸ ਦੇ ਪੁਸ਼ਾਕਾਂ 'ਚ ਸਜੇ ਕਈ Reindeers ਫਲਾਈਟ ਨੂੰ ਰੱਸੀ ਨਾਲ ਖਿੱਚਦੇ ਤੇ ਅਸਮਾਨ 'ਚ ਚੁੱਕਦੇ ਹੋਏ ਦਿਖਾਈ ਦਿੱਤੇ।

by Bharat Thapa
ਦਸੰਬਰ 25, 2022
in ਅਜ਼ਬ-ਗਜ਼ਬ
0

Viral video: ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਕ੍ਰਿਸਮਸ ਦੇ ਪੁਸ਼ਾਕਾਂ ‘ਚ ਸਜੇ ਕਈ Reindeers ਫਲਾਈਟ ਨੂੰ ਰੱਸੀ ਨਾਲ ਖਿੱਚਦੇ ਤੇ ਅਸਮਾਨ ‘ਚ ਚੁੱਕਦੇ ਹੋਏ ਦਿਖਾਈ ਦਿੱਤੇ। Emirates ਏਅਰਵੇਜ਼ ਦੇ ਕ੍ਰਿਸਮਸ ਦੀਆਂ ਵਧਾਈਆਂ ਦੇਣ ਦੇ ਇਸ ਅੰਦਾਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਕ੍ਰਿਸਮਸ ਹਰ ਪਾਸੇ ਆਪਣੇ ਸਿਖਰ ‘ਤੇ ਹੈ. ਜਿਸ ਨੂੰ ਵੀ ਤੁਸੀਂ ਦੇਖਦੇ ਹੋ, ਉਹ ਆਪਣੇ ਤਰੀਕੇ ਨਾਲ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਤੇ ਮਨਾਉਂਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਹਰ ਕਿਸੇ ਦਾ ਅਨੋਖਾ ਅੰਦਾਜ਼ ਵੀ ਲੋਕਾਂ ‘ਚ ਛਾਇਆ ਹੋਇਆ ਹੈ। ਅਜਿਹੇ ‘ਚ Emirates ਏਅਰਵੇਜ਼ ਨੇ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦੇਣ ਦਾ ਤਰੀਕੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਲੋਕ ਵਾਰ-ਵਾਰ ਵੀਡੀਓ ਦੇਖ ਰਹੇ ਹਨ, ਜਿੱਥੇ ਸਾਂਤਾ ਕਲਾਜ਼ ਦੀ ਬਜਾਏ Reindeers ਨੇ ਹਵਾਈ ਜਹਾਜ਼ ਨੂੰ ਖਿੱਚਿਆ।

 

View this post on Instagram

 

A post shared by Emirates (@emirates)


Emirates ਏਅਰਵੇਜ਼ ਵਲੋਂ ਇੱਕ ਵੀਡੀਓ ‘ਚ, ਕ੍ਰਿਸਮਸ ਦੇ ਪੁਸ਼ਾਕਾਂ ‘ਚ ਸਜੇ ਕਈ ਰੇਨਡੀਅਰ ਰੱਸੀ ਨਾਲ ਇੱਕ ਹਵਾਈ ਜਹਾਜ਼ ਨੂੰ ਅਸਮਾਨ ‘ਚ ਖਿੱਚਦੇ ਹੋਏ ਦਿਖਾਈ ਦਿੱਤੇ। ਅਮੀਰਾਤ ਏਅਰਵੇਜ਼ ਦੇ ਕ੍ਰਿਸਮਸ ਦੀਆਂ ਵਧਾਈਆਂ ਦੇਣ ਦੇ ਇਸ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਨੂੰ 4.92 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ ਤੇ ਲੋਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਸਭ ਤੋਂ ਖਾਸ ਗੱਲ ਇਹ ਸੀ ਕਿ ਫਲਾਈਟ ‘ਤੇ ਵੀ ਸਾਂਤਾ ਕਲਾਜ਼ ਦੀ ਉਹ ਟੋਪੀ ਸੀ, ਜੋ ਕ੍ਰਿਸਮਸ ‘ਤੇ ਹਰ ਕਿਸੇ ਦੇ ਸਿਰ ‘ਤੇ ਦਿਖਾਈ ਦਿੰਦੀ ਹੈ।

ਰੇਨਡੀਅਰਜ਼ ਨੂੰ ਹਵਾਈ ਜਹਾਜ਼ ਦੇ ਨਾਲ ਹੌਲੀ-ਹੌਲੀ ਅੱਗੇ ਵਧਦੇ ਦੇਖਿਆ ਗਿਆ ਤੇ ਫਿਰ ਉਹ ਅਚਾਨਕ ਇੱਕ ਉਡਾਣ ਦੇ ਨਾਲ ਹਵਾ ‘ਚ ਉੱਡ ਗਏ। ਇਹ ਵੀਡੀਓ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ। ਸਾਨੂੰ ਨਹੀਂ ਪਤਾ ਕਿ ਵੀਡੀਓ ਗਰਾਫਿਕਸ ਹਨ ਜਾਂ Emirates ਨੇ ਸੱਚਮੁੱਚ ਕੁਝ ਅਜਿਹਾ ਅਜੂਬਾ ਕੀਤਾ ਹੈ, ਜਿਸ ਦੀ Emirates ਤੋਂ ਉਮੀਦ ਕਰਨਾ ਕੋਈ ਵੱਡੀ ਗੱਲ ਨਹੀਂ। ਇਕ ਯੂਜ਼ਰ ਨੇ ਇਹ ਵੀ ਲਿਖਿਆ- ‘ਸਿਰਫ Emirates! ਉਹ ਹਮੇਸ਼ਾ ਇਸ ਨੂੰ ਵੱਡਾ ਕਰਦੇ ਹਨ। ਆਪਣੀ ਇਮੇਜ ਨੂੰ ਥੋੜ੍ਹਾ ਬਦਲਣ ਦੇ ਨਾਲ ਹੀ ਉਨ੍ਹਾਂ ਨੇ ਨਾ ਸਿਰਫ ਕ੍ਰਿਸਮਸ ਦੇ ਇਸ ਵੱਡੇ ਤਿਉਹਾਰ ਨੂੰ ਆਪਣੇ ਤਰੀਕੇ ਨਾਲ ਮਨਾਇਆ ਸਗੋਂ ਪੂਰੀ ਦੁਨੀਆ ‘ਚ ਵਧਾਈ ਦੇਣ ਦਾ ਆਪਣਾ ਅੰਦਾਜ਼ ਵੀ ਲੋਕਾਂ ‘ਚ ਫੈਲ ਗਿਆ ਹੈ।ਵੀਡੀਓ ਨੂੰ ਕਰੀਬ 5 ਲੱਖ ਲਾਈਕਸ ਮਿਲ ਚੁੱਕੇ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Christmas viral newsEmirateslatest newspro punjab tvpunjabi news
Share208Tweet130Share52

Related Posts

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਮਰਪਣ ਸਮਾਰੋਹ ਦਾ ਆਯੋਜਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਸਮਰਪਿਤ ਰਿਹਾ

ਅਗਸਤ 18, 2026

ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, ਵਾਹਨ ਚਾਲਕਾਂ ਨੂੰ ਮਿਲਣਗੇ ਕੂਪਨ

ਅਗਸਤ 18, 2026

The Founding of YouTube A Short History

ਜੁਲਾਈ 17, 2026

The Founding of YouTube A Short History

ਜੁਲਾਈ 17, 2026

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026

ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੁਰੱਖਿਆ ਏਜੰਸੀਆਂ ਅਲਰਟ ‘ਤੇ

ਜੂਨ 4, 2026
Load More

Recent News

ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ

ਅਗਸਤ 19, 2026

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਚੇਤਾਵਨੀ; 18-19 ਅਗਸਤ ਨੂੰ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ

ਅਗਸਤ 19, 2026

ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫ਼ੈਸਲਾ : ਸਤੀਸ਼ ਪੂਨੀਆ ਨੂੰ ਕੀਤਾ ਪੰਜਾਬ ਇੰਚਾਰਜ ਨਿਯੁਕਤ

ਅਗਸਤ 18, 2026

ਕੈਨੇਡਾ ਦਾ ਪਰਿਵਾਰਕ ਵੀਜ਼ਾ ਦਿਵਾਉਣ ਦੇ ਬਹਾਨੇ 20 ਲੱਖ ਰੁਪਏ ਦੀ ਠੱਗੀ, ਦੋਸ਼ੀ ਫਰਾਰ

ਅਗਸਤ 18, 2026

ਜਲੰਧਰ ਵਿੱਚ ਇੱਕ ਲੋਹੇ ਦੇ ਵਪਾਰੀ ਤੋਂ ਲੱਖਾਂ ਰੁਪਏ ਲੁੱਟੇ ਗਏ; ਬਦਮਾਸ਼ ਕਾਰ ਦੀ ਖਿੜਕੀ ਤੋੜ ਕੇ ਨਕਦੀ ਨਾਲ ਭਰੇ ਦੋ ਬੈਗ ਲੈ ਗਏ

ਅਗਸਤ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.