ਮੰਗਲਵਾਰ, ਜੂਨ 2, 2026 12:23 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Viral leave application: ਘਰ ਬੈਠ ਕੇ Web series ਦੇਖਣ ਲਈ ਮੰਗੀ ਛੁੱਟੀ, ਪੜ੍ਹੋ ਦਿਲਚਸਪ Leave Application!

ਹਾਲ ਹੀ 'ਚ ਟਵਿੱਟਰ 'ਤੇ ਇੱਕ ਛੁੱਟੀ ਦੀ ਅਰਜ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਖਾਸ ਚੀਜ਼ ਲਈ ਛੁੱਟੀ ਮੰਗੀ। ਅਰਜੀ 'ਚ ਫਿਲਮ ਜਾਂ ਵੈੱਬ ਸੀਰੀਜ਼ ਦੇਖਣ ਲਈ ਛੁੱਟੀ ਮੰਗੀ ਗਈ।

by Bharat Thapa
ਦਸੰਬਰ 26, 2022
in ਅਜ਼ਬ-ਗਜ਼ਬ
0

Viral leave application: ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਬਹੁਤ ਕੁਝ ਵਾਇਰਲ ਹੋ ਰਿਹਾ ਹੈ। ਕਈ ਵਾਰ ਵਿਆਹ ਦੇ ਕਾਰਡ ਅਜੀਬੋ-ਗਰੀਬ ਤਰੀਕੇ ਨਾਲ ਛਪਾਏ ਹੁੰਦੇ ਹਨ, ਜਿਸ ਨੂੰ ਦੇਖ ਕੇ ਲੋਕ ਇੰਟਰਨੈੱਟ ‘ਤੇ ਬਹੁਤ ਵਾਇਰਲ ਕਰਦੇ ਹਨ। ਇਸ ਦੇ ਨਾਲ, ਸਕੂਲ ਤੋਂ ਛੁੱਟੀ ਲੈਣ ਲਈ ਬੁੰਦੇਲਖੰਡੀ ‘ਚ ਅਰਜ਼ੀ ਲਿਖੀ ਗਈ। ਅੱਜ ਅਸੀਂ ਤੁਹਾਨੂੰ ਇੱਕ ਬਿਲਕੁਲ ਵੱਖਰੀ ਐਪਲੀਕੇਸ਼ਨ ਦਿਖਾਵਾਂਗੇ, ਜਿਸ ‘ਚ ਕਰਮਚਾਰੀ ਨੇ ਵੈੱਬ ਸੀਰੀਜ਼ ਦੇਖਣ ਲਈ ਛੁੱਟੀ ਮੰਗੀ।

Normalise leave. 😉
It is not necessary that you take leave only when you are sick or for some work that cannot be done without you. pic.twitter.com/rIdCJAJxHN

— Abhishek (@AbhishekSay) December 22, 2022

ਆਮਤੌਰ ‘ਤੇ ਤੁਸੀਂ ਕਈ ਵਾਰ ਬੀਮਾਰੀ, ਕਿਸੇ ਪਰੇਸ਼ਾਨੀ ਜਾਂ ਯਾਤਰਾ ਲਈ ਛੁੱਟੀ ਮੰਗਦੇ ਲੋਕਾਂ ਨੂੰ ਦੇਖਿਆ ਹੋਵੇਗਾ, ਪਰ ਇਸ ਸਮੇਂ ਟਵਿੱਟਰ ‘ਤੇ ਅਜੀਬ ਛੁੱਟੀ ਦੀ ਅਰਜ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਖਾਸ ਚੀਜ਼ ਲਈ ਛੁੱਟੀ ਮੰਗੀ ਗਈ। ਸ਼ਾਇਦ ਹੀ ਤੁਸੀਂ ਕਦੇ ਕਿਸੇ ਤੋਂ ਫਿਲਮ ਜਾਂ ਵੈੱਬ ਸੀਰੀਜ਼ ਦੇਖਣ ਲਈ ਛੁੱਟੀ ਮੰਗੀ ਹੋਵੇਗੀ, ਪਰ ਇਸ ਐਪਲੀਕੇਸ਼ਨ ‘ਚ ਕੁਝ ਅਜਿਹਾ ਹੀ ਕਿਹਾ ਗਿਆ ਹੈ।

ਟਵਿਟਰ ‘ਤੇ ਵਾਇਰਲ ਹੋ ਰਹੀ ਪੋਸਟ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਅਰਜ਼ੀ ‘ਚ ਛੁੱਟੀ ਮੰਗ ਰਿਹਾ ਹੈ। ਵਿਅਕਤੀ ਨੇ “ਪਿਚਰਸ” ਨਾਮ ਦੀ ਵੈੱਬ ਸੀਰੀਜ਼ ਦਾ ਨਵਾਂ ਸੀਜ਼ਨ ਦੇਖਣ ਲਈ ਛੁੱਟੀ ਮੰਗੀ। ਵਿਅਕਤੀ ਨੇ ਲਿਖਿਆ- ‘ਇਹ 23 ਦਸੰਬਰ ਲਈ ਛੁੱਟੀ ਲੈਣ ਦੀ ਅਰਜ਼ੀ ਹੈ, ਤਾਂ ਜੋ ਮੈਂ ਪਿਚਰਸ- ਸੀਜ਼ਨ 2 ਨੂੰ ਘਰ ਬੈਠੇ ਦੇਖ ਸਕਾ। ਮੈਂ 24 ਦਸੰਬਰ ਨੂੰ ਕੰਮ ਸ਼ੁਰੂ ਕਰਾਂਗਾ।

ਇਹ ਪੋਸਟ ਅਭਿਸ਼ੇਕ ਨਾਂ ਦੇ ਪੱਤਰਕਾਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਪੋਸਟ ਕੀਤੀ। ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ- ਛੁੱਟੀਆਂ ਨੂੰ ਆਮ ਬਣਾਉਣ ਦੀ ਲੋੜ ਹੈ। ਸਿਰਫ਼ ਬਿਮਾਰ ਹੋਣ ਜਾਂ ਕਿਸੇ ਕੰਮ ਲਈ ਛੁੱਟੀ ਲੈਣੀ ਜ਼ਰੂਰੀ ਨਹੀਂ। ਸੋਸ਼ਲ ਮੀਡੀਆ ‘ਤੇ ਇਸ ਪੋਸਟ ‘ਤੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਗਏ। ਇਕ ਯੂਜ਼ਰ ਨੇ ਲਿਖਿਆ- ’ਕਾਰਨ ਦੱਸੋ, ਛੁੱਟੀ ਇਕ ਅਧਿਕਾਰ ਹੈ ਤੇ ਮੈਨੇਜਰ ਇਹ ਵੀ ਨਹੀਂ ਪੁੱਛ ਸਕਦਾ ਕਿ ਛੁੱਟੀ ਦੀ ਲੋੜ ਕਿਉਂ ਹੈ।’

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajab gajb newslatest newsleave applicationpro punjab tvpunjabi newsViral leave applicationviral newswatch web series
Share206Tweet129Share52

Related Posts

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ : ਮਨਪ੍ਰੀਤ ਇਆਲੀ ਨੇ SAD ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ

ਮਈ 20, 2026

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026

ਦਿੱਲੀ ਪੁਲਿਸ ਦੀ ‘ਸਰਜੀਕਲ ਸਟ੍ਰਾਈਕ’,113 ਸਾਈਬਰ ਧੋਖਾਧੜੀ ਕਰਨ ਵਾਲੇ ਗ੍ਰਿਫ਼ਤਾਰ

ਅਪ੍ਰੈਲ 9, 2026

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026
Load More

Recent News

Big Breaking: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਜਲੰਧਰ ਕਮਿਸ਼ਨਰ ਸਮੇਤ 2 SSPs ਸਮੇਤ 11 ਪੁਲਿਸ ਅਫ਼ਸਰਾਂ ਦੇ ਤਬਾਦਲੇ

ਜੂਨ 1, 2026

ਕੇਂਦਰੀ ਸਿੱਖਿਆ ਮੰਤਰਾਲੇ ਦੇ ਦਫ਼ਤਰ ‘ਚ ਲੱਗੀ ਭਿਆਨਕ ਅੱਗ

ਜੂਨ 1, 2026

ਮੁਕਤਸਰ ‘ਚ ਦਿਨ ਦਿਹਾੜੇ ਅਗਵਾ: ਫਿਰੌਤੀ ਵਜੋਂ 50,000 ਰੁਪਏ ਦੀ ਫਿਰੌਤੀ; ਤਿੰਨ ਮੁਲਜ਼ਮ ਗ੍ਰਿਫ਼ਤਾਰ

ਜੂਨ 1, 2026

ਅੱਜ ਤੋਂ ਬਦਲ ਰਹੇ UPI ਭੁਗਤਾਨ ਨਿਯਮ! ਹੁਣ ਪੈਸੇ ਭੇਜਣ ਤੋਂ ਪਹਿਲਾਂ ਦੇਖੋਗੇ ਇਹ ਵੱਡਾ ਬਦਲਾਅ

ਜੂਨ 1, 2026

ਸਿਲੰਡਰ ਦੀਆਂ ਕੀਮਤਾਂ ਫਿਰ ਵਧੀਆਂ: ਵਪਾਰਕ ਗੈਸ ਦੀਆਂ ਕੀਮਤਾਂ ਵਧੀਆਂ—ਜਾਣੋ ਅੱਜ ਦੀਆਂ ਕੀਮਤਾਂ

ਜੂਨ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.