ਐਤਵਾਰ, ਅਕਤੂਬਰ 26, 2025 02:43 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

Bollywood News: ਸਮੀਰ ਵਾਨਖੇੜੇ ‘ਚ ਵਿਵਾਦਾਂ ‘ਚ ਸ਼ਾਹਰੁਖ ਤੇ ਸਮੀਰ ਦੀ ਚੈਟ ਹੋਈ ਵਾਇਰਲ, ਹੋਇਆ ਖੁਲਾਸਾ

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਡ੍ਰਗਸ ਕੇਸ 'ਚ ਜੇਲ 'ਚ ਪਾਉਣ ਵਾਲੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਰਹੇ ਸਮੀਰ ਵਾਨਖੇੜੇ ਵਿਵਾਦਾਂ 'ਚ ਹਨ।ਉਸ 'ਤੇ ਪੈਸਿਆਂ ਦੀ ਆੜ 'ਚ ਆਰੀਅਨ ਖਾਨ ਨੂੰ ਜਬਰਨ ਡਰੱਗ ਕੇਸ 'ਚ ਫਸਾਉਣ ਦਾ ਦੋਸ਼ ਹੈ।ਜਦੋਂ ਆਰੀਅਨ ਇਸ ਕੇਸ ਦੀ ਵਜ੍ਹਾ ਕਾਰਨ ਜੇਲ੍ਹ 'ਚ ਕੈਦ ਸੀ, ਤਾਂ ਸ਼ਾਹਰੁਖ ਖਾਨ ਤੇ ਸਮੀਰ ਵਾਨਖੇੜੇ ਦੇ ਵਿਚਾਲੇ ਵਟ੍ਹਸਅਪ ਗਲਬਾਤ ਹੋਈ।ਦੋਵਾਂ ਵਿਚਾਲੇ ਕੀ ਗੱਲ ਹੋਈ ਉਸ ਚੈਟ ਦਾ ਹੁਣ ਖੁਲਾਸਾ ਹੋਇਆ ਹੈ।

by Gurjeet Kaur
ਮਈ 19, 2023
in ਬਾਲੀਵੁੱਡ, ਮਨੋਰੰਜਨ
0

Shahrukh Khan: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਡਰੱਗਜ਼ ਮਾਮਲੇ ‘ਚ ਸਲਾਖਾਂ ਪਿੱਛੇ ਡੱਕਣ ਵਾਲੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਵਿਵਾਦਾਂ ‘ਚ ਘਿਰ ਗਏ ਹਨ। ਉਸ ‘ਤੇ ਆਰੀਅਨ ਖਾਨ ਨੂੰ ਪੈਸਿਆਂ ਦੀ ਆੜ ‘ਚ ਡਰੱਗਜ਼ ਮਾਮਲੇ ‘ਚ ਫਸਾਉਣ ਦਾ ਦੋਸ਼ ਹੈ। ਜਦੋਂ ਆਰੀਅਨ ਇਸ ਮਾਮਲੇ ਕਾਰਨ ਸਲਾਖਾਂ ਪਿੱਛੇ ਕੈਦ ਸੀ ਤਾਂ ਸ਼ਾਹਰੁਖ ਖਾਨ ਅਤੇ ਸਮੀਰ ਵਾਨਖੇੜੇ ਵਿਚਕਾਰ ਵਟਸਐਪ ‘ਤੇ ਗੱਲਬਾਤ ਹੋਈ ਸੀ। ਦੋਵਾਂ ਵਿਚਾਲੇ ਕੀ ਹੋਇਆ ਸੀ, ਉਸ ਚੈਟ ਦਾ ਹੁਣ ਖੁਲਾਸਾ ਹੋ ਗਿਆ ਹੈ।

ਸ਼ਾਹਰੁਖ ਨੇ ਵਾਰ-ਵਾਰ ਵਾਨਖੇੜੇ ਨੂੰ ਜੇਲ ‘ਚ ਆਪਣੇ ਬੇਟੇ ਆਰੀਅਨ ਦਾ ਖਿਆਲ ਰੱਖਣ ਦੀ ਅਪੀਲ ਕੀਤੀ। ਉਹ ਲਿਖਦਾ ਹੈ – ਕਿਰਪਾ ਕਰਕੇ ਆਰੀਅਨ ਪ੍ਰਤੀ ਥੋੜਾ ਨਰਮ ਬਣੋ।

ਸਮੀਰ ਵਾਨਖੇੜੇ ਨਾਲ ਸ਼ਾਹਰੁਖ ਦੀ ਕੀ ਹੋਈ ਗੱਲਬਾਤ?

ਵਟਸਐਪ ਚੈਟ ‘ਚ ਸ਼ਾਹਰੁਖ ਨੇ ਲਿਖਿਆ- ਮੈਂ ਆਰੀਅਨ ਖਾਨ ਨੂੰ ਅਜਿਹਾ ਵਿਅਕਤੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਜਿਸ ‘ਤੇ ਤੁਹਾਨੂੰ ਅਤੇ ਮੈਨੂੰ ਮਾਣ ਹੋਵੇਗਾ। ਇਹ ਘਟਨਾ ਉਸ ਦੀ ਜ਼ਿੰਦਗੀ ਦਾ ਮੋੜ ਸਾਬਤ ਹੋਵੇਗੀ। ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹਾਂ।

ਸਾਨੂੰ ਇਮਾਨਦਾਰ ਅਤੇ ਮਿਹਨਤੀ ਨੌਜਵਾਨਾਂ ਦੀ ਲੋੜ ਹੈ ਜੋ ਦੇਸ਼ ਨੂੰ ਅੱਗੇ ਲੈ ਜਾ ਸਕਣ। ਤੁਸੀਂ ਅਤੇ ਮੈਂ ਆਪਣੀ ਜਿੰਮੇਵਾਰੀ ਨੂੰ ਨਿਭਾਇਆ ਹੈ ਜਿਸ ਦਾ ਆਉਣ ਵਾਲੀ ਪੀੜ੍ਹੀ ਪਾਲਣਾ ਕਰੇਗੀ। ਭਵਿੱਖ ਲਈ ਉਨ੍ਹਾਂ ਵਿੱਚ ਬਦਲਾਅ ਲਿਆਉਣਾ ਸਾਡੇ ਹੱਥ ਵਿੱਚ ਹੈ। ਤੁਹਾਡੇ ਸਮਰਥਨ ਅਤੇ ਦਿਆਲਤਾ ਲਈ ਇੱਕ ਵਾਰ ਫਿਰ ਧੰਨਵਾਦ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: aryankhanbollywood Acterbollywood newspro punjab tvpunjabi newssameerwankhedeshahrukh khan
Share381Tweet238Share95

Related Posts

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025

ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ, 68 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਅਕਤੂਬਰ 15, 2025
Load More

Recent News

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਰੋਹਿਤ ਸ਼ਰਮਾ ਦਾ 50ਵਾਂ ਅੰਤਰਰਾਸ਼ਟਰੀ ਸੈਂਕੜਾ, ਆਸਟ੍ਰੇਲੀਆ ਵਿਰੁੱਧ ਰਚਿਆ ਇਤਿਹਾਸ

ਅਕਤੂਬਰ 25, 2025

Starlink ਭਾਰਤ ‘ਚ ਸ਼ੁਰੂ ਕਰੇਗੀ ਇੰਟਰਨੈੱਟ ਸੇਵਾ, 9 ਸ਼ਹਿਰਾਂ ‘ਚ ਗੇਟਵੇ ਸਟੇਸ਼ਨ ਹੋਣਗੇ ਤਿਆਰ

ਅਕਤੂਬਰ 25, 2025

ਵੇਰਕਾ ਨੇ ਲੱਸੀ ਦੀਆਂ ਕੀਮਤਾਂ ‘ਚ ਕੀਤਾ 5 ਰੁਪਏ ਦਾ ਵਾਧਾ, ਪੈਕੇਜਿੰਗ ਵੀ ਦਿੱਤੀ ਗਈ ਬਦਲ

ਅਕਤੂਬਰ 25, 2025

ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਹੰਗ ਜਥੇਬੰਦੀਆਂ ਵੱਲੋਂ ਕੀਤੀ ਗਈ ਪੰਥਕ ਰਸਮਾਂ ਨਾਲ ਦਸਤਾਰਬੰਦੀ

ਅਕਤੂਬਰ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.