ਸ਼ਨੀਵਾਰ, ਮਈ 10, 2025 12:17 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Shehnaaz Gill Bold Look: ਲੌਂਗ ਗਾਊਨ ‘ਤੇ ਫਰੰਟ ‘ਚ ਵੱਡਾ ਕੱਟ, ਇੰਨੀ ਰਿਵੀਲਿੰਗ ਡਰੈੱਸ ‘ਚ ਸ਼ਹਿਨਾਜ਼ ਨੂੰ ਵੇਖ ਫੈਨਸ ਦੇ ਉੱਡੇ ਹੋਸ਼

Shehnaaz Gill ਐਵਾਰਡ ਨਾਈਟ 'ਤੇ ਅਜਿਹਾ ਬਲੈਕ ਗਾਊਨ ਪਾ ਕੇ ਪਹੁੰਚੀ ਕਿ ਮਿੰਟਾਂ 'ਚ ਹੀ ਉਨ੍ਹਾਂ ਦੀ ਵੀਡੀਓ-ਤਸਵੀਰਾਂ ਵਾਇਰਲ ਹੋ ਗਈਆਂ। ਇਸ ਬੋਲਡ ਅਤੇ ਰਿਵੀਲਿੰਗ ਡਰੈੱਸ 'ਚ ਸ਼ਹਿਨਾਜ਼ ਲਈ ਖੁਦ ਨੂੰ ਸੰਭਾਵਲਾ ਮੁਸ਼ਕਲ ਹੋ ਗਿਆ।

by ਮਨਵੀਰ ਰੰਧਾਵਾ
ਫਰਵਰੀ 23, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Shehnaaz Gill ਐਵਾਰਡ ਨਾਈਟ 'ਤੇ ਅਜਿਹਾ ਬਲੈਕ ਗਾਊਨ ਪਾ ਕੇ ਪਹੁੰਚੀ ਕਿ ਮਿੰਟਾਂ 'ਚ ਹੀ ਉਨ੍ਹਾਂ ਦੀ ਵੀਡੀਓ-ਤਸਵੀਰਾਂ ਵਾਇਰਲ ਹੋ ਗਈਆਂ। ਇਸ ਬੋਲਡ ਅਤੇ ਰਿਵੀਲਿੰਗ ਡਰੈੱਸ 'ਚ ਸ਼ਹਿਨਾਜ਼ ਲਈ ਖੁਦ ਨੂੰ ਸੰਭਾਵਲਾ ਮੁਸ਼ਕਲ ਹੋ ਗਿਆ।
Shehnaaz Gill Look: ਸ਼ਹਿਨਾਜ਼ ਗਿੱਲ ਦੀ ਲੁੱਕ 'ਚ ਇੰਨਾ ਜ਼ਿਆਦਾ ਬਦਲਾਅ ਆਇਆ ਹੈ ਕਿ ਉਸ ਨੂੰ ਦੇਖ ਕੇ ਕਈ ਵਾਰ ਫੈਨਜ਼ ਦੀਆਂ ਅੱਖਾਂ ਫੱਟੀਆਂ ਰਹੀ ਜਾਂਦੀਆਂ ਹਨ। ਸਿੰਪਲ ਕੱਪੜਿਆਂ 'ਚ ਰਹਿਣ ਵਾਲੀ Shehnaaz Gill ਨੇ ਹੁਣ ਇੰਨਾ ਬੋਲਡ ਆਊਟਫਿਟ ਪਾਇਆ ਕਿ ਵੇਖਣ ਵਾਲੇ ਹੈਰਾਨ ਹੋ ਗਏ।
ਹਾਲ ਹੀ 'ਚ ਮੁੰਬਈ 'ਚ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਨਾਈਟ 'ਚ ਸ਼ਹਿਨਾਜ਼ ਗਿੱਲ ਬਲੈਕ ਕਲਰ ਦਾ ਅਜਿਹਾ ਰਿਵੀਲਿੰਗ ਗਾਊਨ ਪਾ ਕੇ ਪਹੁੰਚੀ ਕਿ ਮਿੰਟਾਂ 'ਚ ਹੀ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਗਈਆਂ।
ਸ਼ਹਿਨਾਜ਼ ਨੂੰ ਇਸ ਬੋਲਡ ਤੇ ਰਿਵੀਲਿੰਗ ਡਰੈੱਸ 'ਚ ਆਪਣੇ ਆਪ ਨੂੰ ਸੰਭਾਵਲੇ ਰੱਖਣਾ ਮੁਸ਼ਕਿਲ ਹੋ  ਗਿਆ ਵਾਇਰਲ ਵੀਡੀਓ ਤੇ ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ। ਸ਼ਹਿਨਾਜ਼ ਇਸ ਐਵਾਰਡ ਨਾਈਟ 'ਚ ਬਲੈਕ ਗਾਊਨ ਪਾ ਕੇ ਪਹੁੰਚੀ ਸੀ।
ਖਾਸ ਗੱਲ ਇਹ ਹੈ ਕਿ ਸ਼ਹਿਨਾਜ਼ ਦੇ ਇਸ ਗਾਊਨ ਦੇ ਹੇਠਲੇ ਪਾਸੇ ਫਿਸ਼ ਕੱਟ ਹੈ ਤੇ ਇਸ 'ਚ ਇੱ ਲੰਬਾ ਕੱਪੜਾ ਲਟਕਿਆ ਹੋਇਆ ਹੈ ਜੋ ਜ਼ਮੀਨ ਨੂੰ ਛੂਹ ਰਿਹਾ ਹੈ। ਇਸ ਡਰੈੱਸ ਨਾਲ ਸ਼ਹਿਨਾਜ਼ ਦਾ ਚੱਲਣਾ-ਫਿਰਨਾ ਵੀ ਮੁਸ਼ਕਿਲ ਹੋ ਗਿਆ। ਵਾਰ-ਵਾਰ ਪੋਜ਼ ਦਿੰਦੇ ਹੋਏ ਵੀ ਉਹ ਡਰੈੱਸ ਨੂੰ ਫੜ ਕੇ ਇਧਰ-ਉਧਰ ਘੁੰਮਦੀ ਨਜ਼ਰ ਆਈ।
ਸ਼ਹਿਨਾਜ਼ ਦੀ ਇਹ ਡਰੈੱਸ ਇੱਕ ਪਾਸੇ ਤੋਂ ਆਫ ਸ਼ੋਲਡਰ ਹੈ। ਇਸ ਡਰੈੱਸ 'ਚ ਫਰੰਟ ਸਾਈਡ 'ਤੇ ਬ੍ਰੇਲਾਈਨ ਦੇ ਕੋਲ ਇੱਕ ਵੱਡਾ ਕੱਟ ਹੈ, ਜੋ ਉਸ ਦਾ ਲੁੱਕ ਬੋਲਡ ਬਣਾ ਰਿਹਾ ਹੈ। ਆਪਣੀ ਲੁੱਕ ਨੂੰ ਵੱਖਰਾ ਕਰਨ ਲਈ ਸ਼ਹਿਨਾਜ਼ ਇਸ ਵਾਰ ਨਿਊਡ ਮੇਕਅੱਪ ਲੁੱਕ 'ਚ ਨਜ਼ਰ ਆਈ। ਤੇ ਉਸ ਨੇ ਵਾਲ ਇੱਕ ਪੋਨੀਟੇਲ ਵਿੱਚ ਬੰਨ੍ਹੇ।
ਮੁੰਬਈ 'ਚ ਹੋਏ ਇਸ ਈਵੈਂਟ 'ਚ ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਵੀ ਮੌਜੂਦ ਰਹੇ। ਸ਼ਹਿਨਾਜ਼ ਅਤੇ ਐਮਸੀ ਇੱਕ ਦੂਜੇ ਨੂੰ ਮਿਲੇ ਤੇ ਪੈਪਰਾਜ਼ੀ ਸਾਹਮਣੇ ਦੋਵਾਂ ਨੇ ਇੱਕ ਤੋਂ ਵੱਧ ਪੋਜ਼ ਦਿੱਤੇ।
ਇਸ ਦੌਰਾਨ ਐਮਸੀ ਸਟੈਨ ਨੇ ਬਲੈਕ ਆਊਟਫਿਟ ਪਹਿਨਿਆ ਤੇ ਮਹਿੰਗੇ ਗਹਿਣਿਆਂ ਤੇ ਗੋਗਲਸ ਨਾਲ ਆਪਣਾ ਲੁੱਕ ਕੰਪਲੀਟ ਕੀਤਾ। ਦੂਜੇ ਪਾਸੇ ਸ਼ਹਿਨਾਜ਼ ਗਿੱਲ ਵੀ ਬਲੈਕ ਡਰੈੱਸ 'ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਐਕਟਰਸ ਦੇ ਇਸ ਲੁੱਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਐਮਸੀ ਸਟੈਨ ਅਤੇ ਸ਼ਹਿਨਾਜ਼ ਗਿੱਲ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ। ਬਿੱਗ ਬੌਸ 16 ਦੀ ਟਰਾਫੀ ਜਿੱਤਣ ਤੋਂ ਬਾਅਦ ਐਮਸੀ ਸਟੈਨ ਇਨ੍ਹੀਂ ਦਿਨੀਂ ਆਪਣੇ ਲਾਈਵ ਇਵੈਂਟਸ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਈ ਨਵੇਂ ਗੀਤ ਵੀ ਪਾਈਪਲਾਈਨ 'ਚ ਹਨ।
ਸ਼ਹਿਨਾਜ਼ ਗਿੱਲ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਨਾਲ ਆਪਣੇ ਟਾਕ ਸ਼ੋਅ ਦੇਸੀ ਵਾਈਬਸ ਕਾਰਨ ਲਾਈਮਲਾਈਟ 'ਚ ਹੈ। ਹਰ ਰੋਜ਼ ਕੋਈ ਨਾ ਕੋਈ ਸਟਾਰ ਉਸ ਦੇ ਸ਼ੋਅ 'ਤੇ ਆਉਂਦਾ ਰਹਿੰਦਾ ਹੈ।
ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ। ਇਸ ਫਿਲਮ ਨਾਲ ਉਹ ਬਾਲੀਵੁੱਡ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ।
ਇਸ ਬੋਲਡ ਤੇ ਰਿਵੀਲਿੰਗ ਡਰੈੱਸ 'ਚ ਸ਼ਹਿਨਾਜ਼ ਲਈ ਖੁਦ ਨੂੰ ਸੰਭਾਵਲਾ ਮੁਸ਼ਕਲ ਹੋ ਗਿਆ।
Shehnaaz Gill ਐਵਾਰਡ ਨਾਈਟ ‘ਤੇ ਅਜਿਹਾ ਬਲੈਕ ਗਾਊਨ ਪਾ ਕੇ ਪਹੁੰਚੀ ਕਿ ਮਿੰਟਾਂ ‘ਚ ਹੀ ਉਨ੍ਹਾਂ ਦੀ ਵੀਡੀਓ-ਤਸਵੀਰਾਂ ਵਾਇਰਲ ਹੋ ਗਈਆਂ। ਇਸ ਬੋਲਡ ਅਤੇ ਰਿਵੀਲਿੰਗ ਡਰੈੱਸ ‘ਚ ਸ਼ਹਿਨਾਜ਼ ਲਈ ਖੁਦ ਨੂੰ ਸੰਭਾਵਲਾ ਮੁਸ਼ਕਲ ਹੋ ਗਿਆ।
Shehnaaz Gill Look: ਸ਼ਹਿਨਾਜ਼ ਗਿੱਲ ਦੀ ਲੁੱਕ ‘ਚ ਇੰਨਾ ਜ਼ਿਆਦਾ ਬਦਲਾਅ ਆਇਆ ਹੈ ਕਿ ਉਸ ਨੂੰ ਦੇਖ ਕੇ ਕਈ ਵਾਰ ਫੈਨਜ਼ ਦੀਆਂ ਅੱਖਾਂ ਫੱਟੀਆਂ ਰਹੀ ਜਾਂਦੀਆਂ ਹਨ। ਸਿੰਪਲ ਕੱਪੜਿਆਂ ‘ਚ ਰਹਿਣ ਵਾਲੀ Shehnaaz Gill ਨੇ ਹੁਣ ਇੰਨਾ ਬੋਲਡ ਆਊਟਫਿਟ ਪਾਇਆ ਕਿ ਵੇਖਣ ਵਾਲੇ ਹੈਰਾਨ ਹੋ ਗਏ।
ਹਾਲ ਹੀ ‘ਚ ਮੁੰਬਈ ‘ਚ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਨਾਈਟ ‘ਚ ਸ਼ਹਿਨਾਜ਼ ਗਿੱਲ ਬਲੈਕ ਕਲਰ ਦਾ ਅਜਿਹਾ ਰਿਵੀਲਿੰਗ ਗਾਊਨ ਪਾ ਕੇ ਪਹੁੰਚੀ ਕਿ ਮਿੰਟਾਂ ‘ਚ ਹੀ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਗਈਆਂ।
ਸ਼ਹਿਨਾਜ਼ ਨੂੰ ਇਸ ਬੋਲਡ ਤੇ ਰਿਵੀਲਿੰਗ ਡਰੈੱਸ ‘ਚ ਆਪਣੇ ਆਪ ਨੂੰ ਸੰਭਾਵਲੇ ਰੱਖਣਾ ਮੁਸ਼ਕਿਲ ਹੋ ਗਿਆ ਵਾਇਰਲ ਵੀਡੀਓ ਤੇ ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ। ਸ਼ਹਿਨਾਜ਼ ਇਸ ਐਵਾਰਡ ਨਾਈਟ ‘ਚ ਬਲੈਕ ਗਾਊਨ ਪਾ ਕੇ ਪਹੁੰਚੀ ਸੀ।
ਖਾਸ ਗੱਲ ਇਹ ਹੈ ਕਿ ਸ਼ਹਿਨਾਜ਼ ਦੇ ਇਸ ਗਾਊਨ ਦੇ ਹੇਠਲੇ ਪਾਸੇ ਫਿਸ਼ ਕੱਟ ਹੈ ਤੇ ਇਸ ‘ਚ ਇੱ ਲੰਬਾ ਕੱਪੜਾ ਲਟਕਿਆ ਹੋਇਆ ਹੈ ਜੋ ਜ਼ਮੀਨ ਨੂੰ ਛੂਹ ਰਿਹਾ ਹੈ। ਇਸ ਡਰੈੱਸ ਨਾਲ ਸ਼ਹਿਨਾਜ਼ ਦਾ ਚੱਲਣਾ-ਫਿਰਨਾ ਵੀ ਮੁਸ਼ਕਿਲ ਹੋ ਗਿਆ। ਵਾਰ-ਵਾਰ ਪੋਜ਼ ਦਿੰਦੇ ਹੋਏ ਵੀ ਉਹ ਡਰੈੱਸ ਨੂੰ ਫੜ ਕੇ ਇਧਰ-ਉਧਰ ਘੁੰਮਦੀ ਨਜ਼ਰ ਆਈ।
ਸ਼ਹਿਨਾਜ਼ ਦੀ ਇਹ ਡਰੈੱਸ ਇੱਕ ਪਾਸੇ ਤੋਂ ਆਫ ਸ਼ੋਲਡਰ ਹੈ। ਇਸ ਡਰੈੱਸ ‘ਚ ਫਰੰਟ ਸਾਈਡ ‘ਤੇ ਬ੍ਰੇਲਾਈਨ ਦੇ ਕੋਲ ਇੱਕ ਵੱਡਾ ਕੱਟ ਹੈ, ਜੋ ਉਸ ਦਾ ਲੁੱਕ ਬੋਲਡ ਬਣਾ ਰਿਹਾ ਹੈ। ਆਪਣੀ ਲੁੱਕ ਨੂੰ ਵੱਖਰਾ ਕਰਨ ਲਈ ਸ਼ਹਿਨਾਜ਼ ਇਸ ਵਾਰ ਨਿਊਡ ਮੇਕਅੱਪ ਲੁੱਕ ‘ਚ ਨਜ਼ਰ ਆਈ। ਤੇ ਉਸ ਨੇ ਵਾਲ ਇੱਕ ਪੋਨੀਟੇਲ ਵਿੱਚ ਬੰਨ੍ਹੇ।
ਮੁੰਬਈ ‘ਚ ਹੋਏ ਇਸ ਈਵੈਂਟ ‘ਚ ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਵੀ ਮੌਜੂਦ ਰਹੇ। ਸ਼ਹਿਨਾਜ਼ ਅਤੇ ਐਮਸੀ ਇੱਕ ਦੂਜੇ ਨੂੰ ਮਿਲੇ ਤੇ ਪੈਪਰਾਜ਼ੀ ਸਾਹਮਣੇ ਦੋਵਾਂ ਨੇ ਇੱਕ ਤੋਂ ਵੱਧ ਪੋਜ਼ ਦਿੱਤੇ।
ਇਸ ਦੌਰਾਨ ਐਮਸੀ ਸਟੈਨ ਨੇ ਬਲੈਕ ਆਊਟਫਿਟ ਪਹਿਨਿਆ ਤੇ ਮਹਿੰਗੇ ਗਹਿਣਿਆਂ ਤੇ ਗੋਗਲਸ ਨਾਲ ਆਪਣਾ ਲੁੱਕ ਕੰਪਲੀਟ ਕੀਤਾ। ਦੂਜੇ ਪਾਸੇ ਸ਼ਹਿਨਾਜ਼ ਗਿੱਲ ਵੀ ਬਲੈਕ ਡਰੈੱਸ ‘ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਐਕਟਰਸ ਦੇ ਇਸ ਲੁੱਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਐਮਸੀ ਸਟੈਨ ਅਤੇ ਸ਼ਹਿਨਾਜ਼ ਗਿੱਲ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ। ਬਿੱਗ ਬੌਸ 16 ਦੀ ਟਰਾਫੀ ਜਿੱਤਣ ਤੋਂ ਬਾਅਦ ਐਮਸੀ ਸਟੈਨ ਇਨ੍ਹੀਂ ਦਿਨੀਂ ਆਪਣੇ ਲਾਈਵ ਇਵੈਂਟਸ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਈ ਨਵੇਂ ਗੀਤ ਵੀ ਪਾਈਪਲਾਈਨ ‘ਚ ਹਨ।
ਸ਼ਹਿਨਾਜ਼ ਗਿੱਲ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਨਾਲ ਆਪਣੇ ਟਾਕ ਸ਼ੋਅ ਦੇਸੀ ਵਾਈਬਸ ਕਾਰਨ ਲਾਈਮਲਾਈਟ ‘ਚ ਹੈ। ਹਰ ਰੋਜ਼ ਕੋਈ ਨਾ ਕੋਈ ਸਟਾਰ ਉਸ ਦੇ ਸ਼ੋਅ ‘ਤੇ ਆਉਂਦਾ ਰਹਿੰਦਾ ਹੈ।
ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਵੇਗੀ। ਇਸ ਫਿਲਮ ਨਾਲ ਉਹ ਬਾਲੀਵੁੱਡ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ।
ਇਸ ਬੋਲਡ ਤੇ ਰਿਵੀਲਿੰਗ ਡਰੈੱਸ ‘ਚ ਸ਼ਹਿਨਾਜ਼ ਲਈ ਖੁਦ ਨੂੰ ਸੰਭਾਵਲਾ ਮੁਸ਼ਕਲ ਹੋ ਗਿਆ।
Tags: Big Bossentertainment newspro punjab tvpunjabi newsshehnaaz gillShehnaaz Gill and MC StanShehnaaz Gill Bold Look
Share212Tweet133Share53

Related Posts

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ, ਕਿਹਾ CM ਮਾਨ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕਰਦੀ ਹਾਂ

ਮਾਰਚ 14, 2025
Load More

Recent News

OPRATION SINDOOR ‘ਤੇ ਬਣੇਗੀ ਫ਼ਿਲਮ

ਮਈ 9, 2025

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.