ਸ਼ੁੱਕਰਵਾਰ, ਸਤੰਬਰ 12, 2025 10:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Shehnaaz Gill Singing Video: ਸ਼ਹਿਨਾਜ਼ ਗਿੱਲ ਨੇ ਗਾਇਆ ਯਸ਼ ਦੀ ਫ਼ਿਲਮ ‘KGF 2’ ਦਾ ਰੋਮਾਂਟਿਕ ਟਰੈਕ ‘Mehabooba’, ਵੇਖੋ ਵਾਇਰਲ ਵੀਡੀਓ

Shehnaaz Gill ਇਨ੍ਹੀਂ ਦਿਨੀਂ ਆਪਣੀ ਬਾਲੀਵੁੱਡ ਡੈਬਿਊ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ ਪਰ ਹੁਣ ਉਹ ਆਪਣੀ ਗਾਇਕੀ ਦੇ ਵੀਡੀਓ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

by propunjabtv
ਅਕਤੂਬਰ 22, 2022
in ਮਨੋਰੰਜਨ
0

Shehnaaz Gill, singing Yash’s film KGF 2′ Song: ਬਿੱਗ ਬੌਸ 13 ਤੋਂ ਬਾਅਦ ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਦੀ ਫੈਨ ਫੋਲੋਇੰਗ ‘ਚ ਜ਼ਬਰਦਸਤ ਵਾਧਾ ਹੋਇਆ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਆਪਣੇ ਆਪ ਨੂੰ ਵੀ ਕਾਫ਼ੀ ਬਦਲਿਆ ਅਤੇ ਉਸ ਦੇ ਗਜ਼ਬ ਦੇ ਟ੍ਰਾਂਸਫਰਮੈਂਸਨ ਨੇ ਵੀ ਫੈਨਸ ‘ਤੇ ਉਸ ਦਾ ਖੁਮਾਰ ਹੋਰ ਵਧਾ ਦਿੱਤਾ।

ਇਹ ਐਕਟਰਸ ਲਗਾਤਾਰ ਸੁਰਖੀਆਂ ‘ਚ ਰਹਿੰਦੀ ਹੈ। ਫਿਰ ਚਾਹੇ ਉਹ ਆਪਣੇ ਕੰਮ ਕਰਕੇ ਹੋਵੇ, ਜਾਂ ਆਪਣੇ ਫੈਸ਼ਨ ਕਰਕੇ ਜਾਂ ਫਿਰ ਕਿਸੇ ਵਾਇਰਲ ਪੋਸਟ ਕਰਕੇ। ਪਰ ਸ਼ਹਿਨਾਜ਼ ਨੂੰ ਲਾਈਮਲਾਈਟ ‘ਚ ਰਹਿਣਾ ਖੂਬ ਆਉਂਦਾ ਹੈ। ਹੁਣ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਸੋਸ਼ਲ ਮੀਡੀਆ ‘ਤੇ ਛਾਈ ਹੈ। ਜਿਸ ਦਾ ਕਾਰਨ ਹੈ ਉਸ ਦਾ ਤਾਜ਼ਾ ਵੀਡੀਓ। ਜਿਸ ‘ਚ ਉਹ ਫਿਰ ਤੋਂ ਆਪਣੀ ਆਵਾਜ਼ ਦਾ ਜਾਦੂ ਬਿਖਰਦੇ ਹੋਏ ਨਜ਼ਰ ਆ ਰਹੀ ਹੈ।

ਸਿੰਗਰ- ਐਕਟਰਸ ਸ਼ਹਿਨਾਜ਼ ਗਿੱਲ ਨੇ ਸ਼ਨੀਵਾਰ ਨੂੰ ਯਸ਼ ਦੀ ਫਿਲਮ ‘ਕੇਜੀਐਫ 2’ ਦਾ ਰੋਮਾਂਟਿਕ ਟਰੈਕ ਗਾ ਕੇ ਆਪਣੇ ਫੈਨਸ ਦਾ ਦਿਲ ਜਿੱਤ ਲਿਆ। ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਲੈ ਕੇ, ਸ਼ਹਿਨਾਜ਼ ਨੇ ਫਿਲਮ ‘ਕੇਜੀਐਫ 2’ ਦੇ ‘ਮਹਿਬੂਬਾ’ ਟਰੈਕ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ। ਜਿਸ ਨੂੰ ਵੇਖ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਦੇ ਫੈਨਸ ਉਸ ਦੀ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ।

ਵੇਖੋ ਸ਼ਹਿਨਾਜ਼ ਦੀ ਵੀਡੀਓ

 

View this post on Instagram

 

A post shared by Shehnaaz Gill (@shehnaazgill)

ਵੀਡੀਓ ਦੇ ਨਾਲ, ਉਸਨੇ ਸਟਾਰ ਇਮੋਜੀ ਪੋਸਟ ਕੀਤੇ। ਇਸ ਦੇ ਨਾਲ ਹੀ ਸ਼ਹਿਨਾਜ਼ ਦੀ ਇਸ ਵੀਡੀਓ ‘ਤੇ ਫੈਨਸ ਖੂਬ ਕੁਮੈਂਟ ਅਤੇ ਲਾਈਕ ਬਰਸਾ ਰਹੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਨੂੰ ਮੁੰਬਈ ਵਿੱਚ ਨਿਰਮਾਤਾ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ਵਿੱਚ ਦੇਖਿਆ ਗਿਆ ਸੀ, ਜਿੱਥੇ ਸ਼ਹਿਨਾਜ਼ ਦੀ ਮੁਲਾਕਾਤ ਵਿੱਕੀ ਕੌਸ਼ਲ ਨਾਲ ਹੋਈ ਸੀ। ਇਸ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ।

ਸ਼ਹਿਨਾਜ਼ ਨੂੰ ਆਖਰੀ ਵਾਰ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨਾਲ ‘ਹੌਂਸਲਾ ਰੱਖ’ ‘ਚ ਦੇਖਿਆ ਗਿਆ ਸੀ। ਹੁਣ ਉਹ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।

Tags: pro punjab tvPunjabi Starromantic track mehaboobashehnaaz gillShehnaaz Gill InstagramShehnaaz Gill Viral VideoShehnaaz gill's singing videoShehnaaz Gill's Version of Mehaboobayash's kgf 2
Share222Tweet139Share56

Related Posts

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025

ਮਾਣ ਵਾਲੀ ਗੱਲ : ਭਾਰਤ ਦੀ ਫ਼ਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ

ਸਤੰਬਰ 7, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਲੋਕਾਂ ਦੀ ਕਰ ਰਹੇ ਮਦਦ

ਸਤੰਬਰ 3, 2025
Load More

Recent News

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

Weather update: ਪੰਜਾਬ ‘ਚ ਹੜ੍ਹਾਂ ਦੀ ਸਥਿਤੀ ‘ਚ ਹੋਇਆ ਸੁਧਾਰ, ਜਾਣੋ ਮੌਸਮ ਵਿਭਾਗ ਵੱਲੋਂ ਅਗਲੀ ਚਿਤਾਵਨੀ

ਸਤੰਬਰ 12, 2025

Mahindra Bolero ਇੰਨ੍ਹੇ ਲੱਖ ਰੁਪਏ ਹੋਈ ਸਸਤੀ, ਜਾਣੋ ਕਿੰਨੀ ਹੋਵੇਗੀ ਬਚਤ ?

ਸਤੰਬਰ 11, 2025

ਪੰਜਾਬ ਪੁਲਿਸ ਨੇ ਪਾ/ਕਿਸ/ਤਾਨ ਤੋਂ ਆਯਾਤ ਕੀਤੇ ਆਏ ਹ/ਥਿ.ਆਰ ਕੀਤੇ ਜ਼ਬਤ, 2 ਤ.ਸਕ.ਰ ਗ੍ਰਿਫ਼ਤਾਰ

ਸਤੰਬਰ 11, 2025

ਐਪਸਟੀਨ ਨਾਲ ਸਬੰਧਾਂ ਨੂੰ ਲੈ ਕੇ ਬ੍ਰਿਟੇਨ ਨੇ ਮੈਂਡੇਲਸਨ ਨੂੰ ਅਮਰੀਕੀ ਰਾਜਦੂਤ ਦੇ ਅਹੁਦੇ ਤੋਂ ਕੀਤਾ ਬਰਖਾਸਤ

ਸਤੰਬਰ 11, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.