ਸ਼ੁੱਕਰਵਾਰ, ਅਪ੍ਰੈਲ 3, 2026 03:35 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Siddharth Malhotra -Kiara Advani Wedding Reception: ਸਿਧਾਰਥ-ਕਿਆਰਾ ਨੇ ਬਲੈਕ ਕਲਰ ‘ਚ ਕੀਤੀ ਟਵਿਨਿੰਗ, ਰਾਣੀ ਹਾਰ ਪਹਿਨੀ ਖੂਬ ਜੱਚੀ ਨਵੀਂ ਦੁਲਹਨ!

Sidharth Kiara Reception: ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੇ 12 ਫਰਵਰੀ ਨੂੰ ਇੱਕ ਸ਼ਾਨਦਾਰ ਪਾਰਟੀ ਦਿੱਤੀ। ਦੋਵਾਂ ਦੀ ਖੂਬਸੂਰਤ ਕੈਮਿਸਟਰੀ ਦੇ ਨਾਲ-ਨਾਲ ਬਲੈਕ ਕਲਰ 'ਚ ਟਵਿਨਿੰਗ ਨੇ ਲੋਕਾਂ ਦਾ ਦਿਲ ਜਿੱਤ ਲਿਆ।

by ਮਨਵੀਰ ਰੰਧਾਵਾ
ਫਰਵਰੀ 13, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Sidharth Malhotra Kiara Advani Reception: ਬਾਲੀਵੁੱਡ ਕਪਲ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ ਮੁੰਬਈ ਵਿੱਚ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ। ਜਿਸ 'ਚ ਬਾਲੀਵੁੱਡ ਦੇ ਵੱਡੇ ਸਿਤਾਰੇ ਵੀ ਪਹੁੰਚੇ। ਆਲੀਆ ਭੱਟ, ਕਾਜਲ-ਅਜੈ ਤੋਂ ਲੈ ਕੇ ਕਈ ਵੱਡੇ ਸਟਾਰਸ ਨੇ ਇਸ ਪਾਰਟੀ 'ਚ ਸ਼ਿਰਕਤ ਕੀਤੀ। ਨਵਾਂ ਜੋੜਾ ਇੱਕ ਦੂਜੇ 'ਚ ਗੁਆਚਿਆ ਹੋਇਆ ਨਜ਼ਰ ਆਇਆ।
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ 12 ਫਰਵਰੀ ਨੂੰ ਮੁੰਬਈ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਬਾਲੀਵੁੱਡ ਸਿਤਾਰਿਆਂ ਅਤੇ ਵੀਆਈਪੀ ਮਹਿਮਾਨਾਂ ਲਈ ਵਿਆਹ ਦੀ ਰਿਸੈਪਸ਼ਨ ਰੱਖੀ। ਬਾਲੀਵੁੱਡ ਸਟਾਰਸ ਦੇ ਇਕੱਠ 'ਚ ਸਿਧਾਰਥ-ਕਿਆਰਾ ਦਾ ਲੁੱਕ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਕਿਆਰਾ ਅਡਵਾਨੀ ਨੇ ਆਪਣੇ ਵਿਆਹ ਦੀ ਰਿਸੈਪਸ਼ਨ 'ਤੇ ਡੀਪ ਨੈੱਕ ਦੇ ਨਾਲ ਵ੍ਹਾਈਟ ਐਂਡ ਬਲੈਕ ਕਲਰ ਦੀ ਡਰੈੱਸ ਪਾਈ। ਇਸ ਦੇ ਨਾਲ ਹੀ ਐਕਟਰਸ ਨੇ ਪੰਨਿਆਂ ਅਤੇ ਹੀਰਿਆਂ ਨਾਲ ਜੜਿਆ ਮਹਾਰਾਣੀ ਹਾਰ ਕੈਰੀ ਕੀਤਾ।
ਬਾਲੀਵੁੱਡ ਐਕਟਰਸ ਨੇ ਆਪਣੇ ਕੰਨਾਂ ਵਿੱਚ ਕੋਈ ਗਹਿਣਾ ਨਹੀਂ ਪਾਇਆ। ਸਧਾਰਨ ਨਿਊਡ ਗਲੋਇੰਗ ਮੇਕਅੱਪ ਦੇ ਨਾਲ ਕਿਆਰਾ ਦੀ ਲੁੱਕ ਨੇ ਲੋਕਾਂ ਨੂੰ ਉਸ ਦਾ ਦੀਵਾਨਾ ਬਣਾਮ ਦਿੱਤਾ।
ਸਿਧਾਰਥ ਮਲਹੋਤਰਾ ਨੇ ਪਤਨੀ ਕਿਆਰਾ ਨਾਲ ਟਵਿਨਿੰਗ ਕਰਦਿਆਂ ਬਲੈਕ ਸੀਕੁਇਨ ਜੈਕੇਟ, ਹਾਈਨੇਕ ਇਨਰ ਤੇ ਬਲੈਕ ਪੈਂਟ ਪਾਈ। ਸਿਧਾਰਥ ਦਾ ਆਲ ਬਲੈਕ ਲੁੱਕ ਬਹੁਤ ਸਟਾਈਲਿਸ਼ ਅਤੇ ਡੈਸ਼ਿੰਗ ਲੱਗ ਰਿਹਾ ਹੈ।
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ ਵਿੱਚ ਇੱਕ ਸ਼ਾਹੀ ਜੋੜੇ ਨੂੰ ਵਾਈਬਸ ਦਿੰਦੇ ਦੇਖਿਆ ਗਿਆ।
ਸਿਧਾਰਥ ਅਤੇ ਕਿਆਰਾ ਨੇ ਵੀ ਵਿਆਹ ਦੀ ਪਾਰਟੀ ਵਿੱਚ ਆਪਣੇ ਪਰਿਵਾਰ ਨਾਲ ਬਹੁਤ ਸਾਰੀਆਂ ਫੋਟੋਆਂ ਕਲਿੱਕ ਕੀਤੀਆਂ। ਅਡਵਾਨੀ ਅਤੇ ਮਲਹੋਤਰਾ ਪਰਿਵਾਰ ਨੂੰ ਇੱਕ ਫਰੇਮ 'ਚ ਦੇਖਣਾ ਨੈਟੀਜ਼ਨ ਕਾਫੀ ਪਸੰਦ ਕਰ ਰਹੇ ਹਨ।
ਤਸਵੀਰਾਂ 'ਚ ਫਿਲਮ ਸਟਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਇਕੱਠੇ ਡੈਸ਼ਿੰਗ ਅਤੇ ਸ਼ਾਨਦਾਰ ਨਜ਼ਰ ਆਏ। ਫਿਲਮ ਸਟਾਰ ਦੀਆਂ ਇਹ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਈਆਂ।
ਸਿਧਾਰਥ ਅਤੇ ਕਿਆਰਾ 9 ਫਰਵਰੀ ਨੂੰ ਆਪਣੇ ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਦਿੱਲੀ ਪਹੁੰਚੇ ਅਤੇ ਉਨ੍ਹਾਂ ਨੇ ਦਿੱਲੀ ਦੇ ਲੀਲਾ ਪੈਲੇਸ ਵਿੱਚ ਸਿਧਾਰਥ ਦੇ ਪਰਿਵਾਰ ਲਈ ਪਹਿਲੀ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਹ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਇੱਕ ਛੋਟੀ ਰਿਸੈਪਸ਼ਨ ਪਾਰਟੀ ਸੀ।
ਸ਼ਨੀਵਾਰ 11 ਫਰਵਰੀ ਨੂੰ ਦੋਵੇਂ ਮੁੰਬਈ ਪਹੁੰਚੇ ਤੇ ਉਨ੍ਹਾਂ ਦੀਆਂ ਏਅਰਪੋਰਟ ਦੀਆਂ ਤਸਵੀਰਾਂ ਅਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋਈਆਂ।
Siddharth Malhotra -Kiara Advani ਦੀ ਵੈਡਿੰਗ ਰਿਸੈਪਸ਼ਨ 'ਚ ਟਵਿਨਿੰਗ ਨੇ ਲੁੱਟੀ ਮਹਫਿਲ

Sidharth Malhotra Kiara Advani Reception: ਬਾਲੀਵੁੱਡ ਕਪਲ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ ਮੁੰਬਈ ਵਿੱਚ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ। ਜਿਸ ‘ਚ ਬਾਲੀਵੁੱਡ ਦੇ ਵੱਡੇ ਸਿਤਾਰੇ ਵੀ ਪਹੁੰਚੇ। ਆਲੀਆ ਭੱਟ, ਕਾਜਲ-ਅਜੈ ਤੋਂ ਲੈ ਕੇ ਕਈ ਵੱਡੇ ਸਟਾਰਸ ਨੇ ਇਸ ਪਾਰਟੀ ‘ਚ ਸ਼ਿਰਕਤ ਕੀਤੀ। ਨਵਾਂ ਜੋੜਾ ਇੱਕ ਦੂਜੇ ‘ਚ ਗੁਆਚਿਆ ਹੋਇਆ ਨਜ਼ਰ ਆਇਆ।
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ 12 ਫਰਵਰੀ ਨੂੰ ਮੁੰਬਈ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਬਾਲੀਵੁੱਡ ਸਿਤਾਰਿਆਂ ਅਤੇ ਵੀਆਈਪੀ ਮਹਿਮਾਨਾਂ ਲਈ ਵਿਆਹ ਦੀ ਰਿਸੈਪਸ਼ਨ ਰੱਖੀ। ਬਾਲੀਵੁੱਡ ਸਟਾਰਸ ਦੇ ਇਕੱਠ ‘ਚ ਸਿਧਾਰਥ-ਕਿਆਰਾ ਦਾ ਲੁੱਕ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਕਿਆਰਾ ਅਡਵਾਨੀ ਨੇ ਆਪਣੇ ਵਿਆਹ ਦੀ ਰਿਸੈਪਸ਼ਨ ‘ਤੇ ਡੀਪ ਨੈੱਕ ਦੇ ਨਾਲ ਵ੍ਹਾਈਟ ਐਂਡ ਬਲੈਕ ਕਲਰ ਦੀ ਡਰੈੱਸ ਪਾਈ। ਇਸ ਦੇ ਨਾਲ ਹੀ ਐਕਟਰਸ ਨੇ ਪੰਨਿਆਂ ਅਤੇ ਹੀਰਿਆਂ ਨਾਲ ਜੜਿਆ ਮਹਾਰਾਣੀ ਹਾਰ ਕੈਰੀ ਕੀਤਾ।
ਬਾਲੀਵੁੱਡ ਐਕਟਰਸ ਨੇ ਆਪਣੇ ਕੰਨਾਂ ਵਿੱਚ ਕੋਈ ਗਹਿਣਾ ਨਹੀਂ ਪਾਇਆ। ਸਧਾਰਨ ਨਿਊਡ ਗਲੋਇੰਗ ਮੇਕਅੱਪ ਦੇ ਨਾਲ ਕਿਆਰਾ ਦੀ ਲੁੱਕ ਨੇ ਲੋਕਾਂ ਨੂੰ ਉਸ ਦਾ ਦੀਵਾਨਾ ਬਣਾਮ ਦਿੱਤਾ।
ਸਿਧਾਰਥ ਮਲਹੋਤਰਾ ਨੇ ਪਤਨੀ ਕਿਆਰਾ ਨਾਲ ਟਵਿਨਿੰਗ ਕਰਦਿਆਂ ਬਲੈਕ ਸੀਕੁਇਨ ਜੈਕੇਟ, ਹਾਈਨੇਕ ਇਨਰ ਤੇ ਬਲੈਕ ਪੈਂਟ ਪਾਈ। ਸਿਧਾਰਥ ਦਾ ਆਲ ਬਲੈਕ ਲੁੱਕ ਬਹੁਤ ਸਟਾਈਲਿਸ਼ ਅਤੇ ਡੈਸ਼ਿੰਗ ਲੱਗ ਰਿਹਾ ਹੈ।
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ ਵਿੱਚ ਇੱਕ ਸ਼ਾਹੀ ਜੋੜੇ ਨੂੰ ਵਾਈਬਸ ਦਿੰਦੇ ਦੇਖਿਆ ਗਿਆ।
ਸਿਧਾਰਥ ਅਤੇ ਕਿਆਰਾ ਨੇ ਵੀ ਵਿਆਹ ਦੀ ਪਾਰਟੀ ਵਿੱਚ ਆਪਣੇ ਪਰਿਵਾਰ ਨਾਲ ਬਹੁਤ ਸਾਰੀਆਂ ਫੋਟੋਆਂ ਕਲਿੱਕ ਕੀਤੀਆਂ। ਅਡਵਾਨੀ ਅਤੇ ਮਲਹੋਤਰਾ ਪਰਿਵਾਰ ਨੂੰ ਇੱਕ ਫਰੇਮ ‘ਚ ਦੇਖਣਾ ਨੈਟੀਜ਼ਨ ਕਾਫੀ ਪਸੰਦ ਕਰ ਰਹੇ ਹਨ।
ਤਸਵੀਰਾਂ ‘ਚ ਫਿਲਮ ਸਟਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਇਕੱਠੇ ਡੈਸ਼ਿੰਗ ਅਤੇ ਸ਼ਾਨਦਾਰ ਨਜ਼ਰ ਆਏ। ਫਿਲਮ ਸਟਾਰ ਦੀਆਂ ਇਹ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਛਾ ਗਈਆਂ।
ਸਿਧਾਰਥ ਅਤੇ ਕਿਆਰਾ 9 ਫਰਵਰੀ ਨੂੰ ਆਪਣੇ ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਦਿੱਲੀ ਪਹੁੰਚੇ ਅਤੇ ਉਨ੍ਹਾਂ ਨੇ ਦਿੱਲੀ ਦੇ ਲੀਲਾ ਪੈਲੇਸ ਵਿੱਚ ਸਿਧਾਰਥ ਦੇ ਪਰਿਵਾਰ ਲਈ ਪਹਿਲੀ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਹ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਇੱਕ ਛੋਟੀ ਰਿਸੈਪਸ਼ਨ ਪਾਰਟੀ ਸੀ।
ਸ਼ਨੀਵਾਰ 11 ਫਰਵਰੀ ਨੂੰ ਦੋਵੇਂ ਮੁੰਬਈ ਪਹੁੰਚੇ ਤੇ ਉਨ੍ਹਾਂ ਦੀਆਂ ਏਅਰਪੋਰਟ ਦੀਆਂ ਤਸਵੀਰਾਂ ਅਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋਈਆਂ।
Siddharth Malhotra -Kiara Advani ਦੀ ਵੈਡਿੰਗ ਰਿਸੈਪਸ਼ਨ ‘ਚ ਟਵਿਨਿੰਗ ਨੇ ਲੁੱਟੀ ਮਹਫਿਲ

Tags: bollywoodentertainment newskiara advaniKiara and Sidharth's Grand Wedding Receptionpro punjab tvpunjabi newsSiddharth MalhotraSidharth Kiara
Share292Tweet183Share73

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

‘ਆਪ’ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਵਜੋਂ ਹਟਾਇਆ

ਅਪ੍ਰੈਲ 2, 2026

ਹਵਾਈ ਸਫ਼ਰ ਹੋਇਆ ਮਹਿੰਗਾ! ਇਸ ਏਅਰਲਾਈਨ ਨੇ ਵਧਾਈਆਂ ਟਿਕਟਾਂ ਦੀਆਂ ਕੀਮਤਾਂ

ਅਪ੍ਰੈਲ 2, 2026

ਧਰਮਸ਼ਾਲਾ ਸਟੇਡੀਅਮ ‘ਚ ਬੈਡਮਿੰਟਨ ਖੇਡ ਰਹੇ ਨੌਜਵਾਨ ਦੀ ਅਚਾਨਕ ਵਿਗੜੀ ਸਿਹਤ; ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ

ਅਪ੍ਰੈਲ 2, 2026

ਗੁਜਰਾਤ ‘ਚ 10 ਦਿਨਾਂ ‘ਚ ਤੀਜੀ ਵਾਰ ਭੂਚਾਲ ਦੇ ਝਟਕੇ

ਅਪ੍ਰੈਲ 2, 2026

ਨਵਾਂ ਆਮਦਨ ਕਰ ਕਾਨੂੰਨ ਲਾਗੂ: ਟੈਕਸ ਪ੍ਰਣਾਲੀ ਵਿੱਚ ਵੱਡਾ ਬਦਲਾਅ

ਅਪ੍ਰੈਲ 2, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result