ਸੋਮਵਾਰ, ਜੁਲਾਈ 28, 2025 07:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Kendall Jenner ਨੇ ਸ਼ਰਟ ਦੇ ਬਟਨ ਖੋਲ੍ਹ ਕਰਵਾਇਆ ਫੋਟੋਸ਼ੂਟ, ਡੈਨਿਮ-ਆਨ-ਡੈਨੀਮ ਆਊਟਫਿਟ ‘ਚ ਮਜ਼ਰ ਆਈ ਸੈਕਸੀ ਲੁੱਕ

Kendall Jenner ਦੇ ਹਾਲ ਹੀ 'ਚ ਹੋਏ ਫੋਟੋਸ਼ੂਟ ਨੇ ਫੈਨਸ ਦਾ ਉਤਸ਼ਾਹ ਵਧਾ ਦਿੱਤਾ ਹੈ। ਮਾਡਲ ਨੇ ਕਈ sensuas ਤੇ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

by ਮਨਵੀਰ ਰੰਧਾਵਾ
ਜੁਲਾਈ 27, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Kendall Jenner Photoshoot: ਗਲੋਬਲ ਮਾਡਲ ਕੇਂਡਲ ਜੇਨਰ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ ਲਈ ਫੇਮਸ ਹੈ। ਉਹ ਅਕਸਰ ਆਪਣੇ ਹੌਟ ਤੇ ਸੈਕਸੀ ਲੁੱਕ ਦੀਆਂ ਤਸਵੀਰਾਂ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫੇਮਸ ਸੁਪਰਮਾਡਲ ਨੇ ਹਾਲ ਹੀ 'ਚ ਡੈਨਿਮ-ਆਨ-ਡੇਨਿਮ ਆਊਟਫਿਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਗਲੋਬਲ ਫੈਸ਼ਨ ਆਈਕਨ ਅਤੇ ਸੋਸ਼ਲਾਈਟ ਕੇਂਡਲ ਜੇਨਰ ਸੈਕਸੀ ਡੈਨੀਮ-ਆਨ-ਡੈਨੀਮ ਆਊਟਫਿੱਟ ਲੁੱਕ 'ਚ ਨਜ਼ਰ ਆ ਰਹੀ ਹੈ। ਐਕਟਰਸ ਡਾਰਕ ਬੱਲੂ ਡੈਨੀਮ ਜੈਕੇਟ ਵਿੱਚ ਆਪਣੇ ਕਰਵ ਨੂੰ ਫਲਾਂਟ ਕਰਦੀ ਹੈ ਅਤੇ ਇੱਕ ਸ਼ਾਨਜਾਰ ਪੋਜ਼ ਦਿੰਦੀ ਹੈ।
ਕੇਂਡਲ ਜੇਨਰ ਨੇ ਫੈਸ਼ਨ ਦੀ ਦੁਨੀਆ 'ਚ ਬੋਲਡ ਮਾਡਲ ਦੇ ਰੂਪ 'ਚ ਆਪਣੀ ਪਛਾਣ ਬਣਾਈ ਹੈ। ਇਸ ਤਸਵੀਰ 'ਚ ਉਹ ਡੈਨਿਮ ਜੈਕੇਟ ਦੇ ਨਾਲ ਆਪਣਾ ਟੋਨਡ ਹਾਫ ਬੈਕ ਦਿਖਾ ਰਹੀ ਹੈ। ਉਸ ਦਾ ਇੰਟੈਂਸ ਪੋਜ਼ ਬਹੁਤ ਅਪੀਲਿੰਗ ਨਜ਼ਰ ਆ ਰਿਹਾ ਹੈ।
ਇਸ ਤਸਵੀਰ 'ਚ ਕੇਂਡਲ ਜੇਨਰ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਆਪਣੀ ਜੈਕੇਟ ਨੂੰ ਸਾਹਮਣੇ ਤੋਂ ਪੂਰੀ ਤਰ੍ਹਾਂ ਖੁੱਲ੍ਹਾ ਰੱਖਿਆ ਹੈ। ਇਸ ਦੇ ਨਾਲ ਹੀ ਉਹ ਆਪਣੀ ਜੀਨਸ ਦੀ ਜਿਪ ਖੋਲ੍ਹਦੀ ਨਜ਼ਰ ਆ ਰਹੀ ਹੈ।
ਕੇਂਡਲ ਜੇਨਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਮਾਡਲ ਦੀ ਜੈਕਟ ਸਾਹਮਣੇ ਤੋਂ ਪੂਰੀ ਤਰ੍ਹਾਂ ਖੁੱਲ੍ਹੀ ਹੈ। ਇਸ ਵਿੱਚ ਉਸਦੇ ਕਰਵਸ ਦਾ ਪੂਰਾ ਸ਼ੈਪ ਦਿਖਾਈ ਦੇ ਰਹੀ ਹੈ।
ਕੇਂਡਲ ਜੇਨਰ ਨੇ ਇਸ ਤਸਵੀਰ 'ਚ ਆਪਣੇ ਲੁੱਕ 'ਚ ਥੋੜ੍ਹਾ ਜਿਹਾ ਬਦਲਾਅ ਕਰਦੇ ਹੋਏ ਆਪਣੇ ਹੱਥ ਆਪਣੀ ਜੀਨਸ ਦੀ ਜੇਬ 'ਚ ਰੱਖੇ ਹੋਏ ਹਨ। ਉਹ ਆਪਣੀਆਂ ਛਾਤੀਆਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਕੇਂਡਲ ਜੇਨਰ ਦੀ ਦੁਨੀਆ ਭਰ ਵਿੱਚ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਹੈ, ਉਸਨੂੰ 293 ਮਿਲੀਅਨ ਲੋਕ ਫੋਲੋ ਕਰਦੇ ਹਨ। ਕੇਂਡਲ ਜੇਨਰ ਨੂੰ ਰਿਐਲਿਟੀ ਟੀਵੀ ਸ਼ੋਅ 'keeping up with the kardashians' ਤੋਂ ਪਛਾਣ ਮਿਲੀ ਸੀ।
Kendall Jenner Photoshoot: ਗਲੋਬਲ ਮਾਡਲ ਕੇਂਡਲ ਜੇਨਰ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ ਲਈ ਫੇਮਸ ਹੈ। ਉਹ ਅਕਸਰ ਆਪਣੇ ਹੌਟ ਤੇ ਸੈਕਸੀ ਲੁੱਕ ਦੀਆਂ ਤਸਵੀਰਾਂ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫੇਮਸ ਸੁਪਰਮਾਡਲ ਨੇ ਹਾਲ ਹੀ ‘ਚ ਡੈਨਿਮ-ਆਨ-ਡੇਨਿਮ ਆਊਟਫਿਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਗਲੋਬਲ ਫੈਸ਼ਨ ਆਈਕਨ ਅਤੇ ਸੋਸ਼ਲਾਈਟ ਕੇਂਡਲ ਜੇਨਰ ਸੈਕਸੀ ਡੈਨੀਮ-ਆਨ-ਡੈਨੀਮ ਆਊਟਫਿੱਟ ਲੁੱਕ ‘ਚ ਨਜ਼ਰ ਆ ਰਹੀ ਹੈ। ਐਕਟਰਸ ਡਾਰਕ ਬੱਲੂ ਡੈਨੀਮ ਜੈਕੇਟ ਵਿੱਚ ਆਪਣੇ ਕਰਵ ਨੂੰ ਫਲਾਂਟ ਕਰਦੀ ਹੈ ਅਤੇ ਇੱਕ ਸ਼ਾਨਜਾਰ ਪੋਜ਼ ਦਿੰਦੀ ਹੈ।
ਕੇਂਡਲ ਜੇਨਰ ਨੇ ਫੈਸ਼ਨ ਦੀ ਦੁਨੀਆ ‘ਚ ਬੋਲਡ ਮਾਡਲ ਦੇ ਰੂਪ ‘ਚ ਆਪਣੀ ਪਛਾਣ ਬਣਾਈ ਹੈ। ਇਸ ਤਸਵੀਰ ‘ਚ ਉਹ ਡੈਨਿਮ ਜੈਕੇਟ ਦੇ ਨਾਲ ਆਪਣਾ ਟੋਨਡ ਹਾਫ ਬੈਕ ਦਿਖਾ ਰਹੀ ਹੈ। ਉਸ ਦਾ ਇੰਟੈਂਸ ਪੋਜ਼ ਬਹੁਤ ਅਪੀਲਿੰਗ ਨਜ਼ਰ ਆ ਰਿਹਾ ਹੈ।
ਇਸ ਤਸਵੀਰ ‘ਚ ਕੇਂਡਲ ਜੇਨਰ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਆਪਣੀ ਜੈਕੇਟ ਨੂੰ ਸਾਹਮਣੇ ਤੋਂ ਪੂਰੀ ਤਰ੍ਹਾਂ ਖੁੱਲ੍ਹਾ ਰੱਖਿਆ ਹੈ। ਇਸ ਦੇ ਨਾਲ ਹੀ ਉਹ ਆਪਣੀ ਜੀਨਸ ਦੀ ਜਿਪ ਖੋਲ੍ਹਦੀ ਨਜ਼ਰ ਆ ਰਹੀ ਹੈ।
ਕੇਂਡਲ ਜੇਨਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਮਾਡਲ ਦੀ ਜੈਕਟ ਸਾਹਮਣੇ ਤੋਂ ਪੂਰੀ ਤਰ੍ਹਾਂ ਖੁੱਲ੍ਹੀ ਹੈ। ਇਸ ਵਿੱਚ ਉਸਦੇ ਕਰਵਸ ਦਾ ਪੂਰਾ ਸ਼ੈਪ ਦਿਖਾਈ ਦੇ ਰਹੀ ਹੈ।
ਕੇਂਡਲ ਜੇਨਰ ਨੇ ਇਸ ਤਸਵੀਰ ‘ਚ ਆਪਣੇ ਲੁੱਕ ‘ਚ ਥੋੜ੍ਹਾ ਜਿਹਾ ਬਦਲਾਅ ਕਰਦੇ ਹੋਏ ਆਪਣੇ ਹੱਥ ਆਪਣੀ ਜੀਨਸ ਦੀ ਜੇਬ ‘ਚ ਰੱਖੇ ਹੋਏ ਹਨ। ਉਹ ਆਪਣੀਆਂ ਛਾਤੀਆਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਕੇਂਡਲ ਜੇਨਰ ਦੀ ਦੁਨੀਆ ਭਰ ਵਿੱਚ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਹੈ, ਉਸਨੂੰ 293 ਮਿਲੀਅਨ ਲੋਕ ਫੋਲੋ ਕਰਦੇ ਹਨ। ਕੇਂਡਲ ਜੇਨਰ ਨੂੰ ਰਿਐਲਿਟੀ ਟੀਵੀ ਸ਼ੋਅ ‘keeping up with the kardashians’ ਤੋਂ ਪਛਾਣ ਮਿਲੀ ਸੀ।
Tags: entertainment newsKendall JennerKendall Jenner Photo Shootpro punjab tvpunjabi newsSupermodel Kendall Jenner
Share246Tweet154Share61

Related Posts

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025
Load More

Recent News

GOOGLE MAP ਤੋਂ ਹਟਾਇਆ ਜਾਏਗਾ ਇਹ ਖ਼ਾਸ ਫ਼ੀਚਰ, ਜਾਣੋ ਵਰਤੋਂ ਕਰਨੀ ਹੋਵੇਗੀ ਸੌਖੀ ਜਾਂ ਔਖੀ

ਜੁਲਾਈ 26, 2025

ਐਮਬੂਲੈਂਸ ‘ਚ ਬੇਹੋਸ਼ ਪਈ ਕੁੜੀ ਨਾਲ ਬੰਦਿਆਂ ਨੇ ਆਹ ਕੀ ਕਰਤਾ, ਟੈਸਟ ਦੌਰਾਨ ਹੋ ਗਈ ਸੀ ਬੇਹੋਸ਼

ਜੁਲਾਈ 26, 2025

ਹੁਣ MALL ਜਾਕੇ ਵਾਰ ਵਾਰ ਕੱਪੜੇ ਪਾਕੇ ਦੇਖਣ ਦਾ ਝੰਜਟ ਹੋਵੇਗਾ ਖ਼ਤਮ

ਜੁਲਾਈ 26, 2025

ਸ਼ੁਭਮਨ ਗਿੱਲ ਨੂੰ ਕਿਸਨੇ ਲਗਾਈ ਫਟਕਾਰ, ਰਣਨੀਤੀ ‘ਤੇ ਚੁੱਕੇ ਸਵਾਲ

ਜੁਲਾਈ 26, 2025

ਥਾਈਲੈਂਡ ਕੰਬੋਡੀਆ ਵਿਚਾਲੇ ਵਧਦਾ ਜਾ ਰਿਹਾ ਤਣਾਅ, ਮਰਨ ਵਾਲਿਆਂ ਦੀ ਗਿਣਤੀ ਵਧੀ

ਜੁਲਾਈ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.