10th 12th Board Result: ਬੋਰਡ ਨਤੀਜਿਆਂ ਦੀਆਂ ਤਰੀਕਾਂ ਸੰਬੰਧੀ ਅਪਡੇਟ: CBSE, ICSE, ਤੇ UPMSP ਕਦੋਂ ਜਾਰੀ ਕਰਨਗੇ ਨਤੀਜੇ ?
10th 12th Board Result: ਵਿਦਿਆਰਥੀਆਂ ਦੇ ਨਤੀਜੇ ਅਪ੍ਰੈਲ ਮਹੀਨੇ ਦੌਰਾਨ ਜਾਰੀ ਹੋਣ ਦੀ ਉਮੀਦ ਹੈ। ਕਈ ਬੋਰਡ ਪਹਿਲਾਂ ਹੀ ਆਪਣੇ ਨਤੀਜੇ ਐਲਾਨ ਚੁੱਕੇ ਹਨ, ਜਦੋਂ ਕਿ ਕੁਝ ਆਪਣੇ ਵਿਦਿਆਰਥੀਆਂ ਲਈ ...





