Tag: 2 brothers

ਕਪੂਰਥਲਾ ਦੇ 2 ਭਰਾਵਾਂ ਨੇ ਬਿਆਸ ਦਰਿਆ ‘ਚ ਮਾਰੀ ਛਾਲ, ਰਿਸ਼ਤੇਦਾਰਾਂ ਨੇ ਪੁਲਿਸ ‘ਤੇ ਲਾਏ ਜ਼ਲੀਲ ਕਰਨ ਦੇ ਦੋਸ਼

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਦੋ ਸਕੇ ਭਰਾਵਾਂ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ। ਦੋਵਾਂ ਭਰਾਵਾਂ ਨੇ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਇਲਾਕੇ ਗੋਇੰਦਵਾਲ ...