Tag: Air india flight cancel

ਏਅਰ ਇੰਡੀਆ ਦੀ ਮਿਲਾਨ-ਦਿੱਲੀ ਉਡਾਣ ਅਚਾਨਕ ਰੱਦ, ਦੀਵਾਲੀ ਤੋਂ ਪਹਿਲਾਂ ਇਟਲੀ ਵਿੱਚ ਫਸੇ ਸੈਂਕੜੇ ਲੋਕ

ਦੀਵਾਲੀ ਤੋਂ ਠੀਕ ਪਹਿਲਾਂ ਏਅਰ ਇੰਡੀਆ ਵੱਲੋਂ ਆਪਣੀ ਮਿਲਾਨ-ਦਿੱਲੀ ਉਡਾਣ ਅਚਾਨਕ ਰੱਦ ਕਰਨ ਤੋਂ ਬਾਅਦ ਸੈਂਕੜੇ ਲੋਕ ਇਟਲੀ ਵਿੱਚ ਫਸ ਗਏ ਸਨ। ਤਕਨੀਕੀ ਖਰਾਬੀ ਕਾਰਨ ਉਡਾਣ ਰੱਦ ਕਰ ਦਿੱਤੀ ਗਈ ...