ਆਪਣੇ ਵੱਡੇ ਪੈਰਾਂ ਕਰਕੇ Tanya Herbert ਨੇ ਬਣਾਇਆ Guinness World Record, ਜਾਣੋ ਕਿੰਨੇ ਲੰਬੇ ਨੇ ਤਾਨਿਆ ਦੇ ਪੈਰ
Guinness World Records News: ਹਰਬਰਟ ਦਾ ਸੱਜਾ ਪੈਰ ਲਗਪਗ 33.1 ਸੈਂਟੀਮੀਟਰ (13.03 ਇੰਚ) ਲੰਬਾ ਹੈ, ਜਦੋਂ ਕਿ ਉਸਦਾ ਖੱਬੇ ਪੈਰ ਦੀ ਲੰਬਾਈ 32.5 ਸੈਂਟੀਮੀਟਰ (12.79 ਇੰਚ) ਹੈ। ਤਾਨਿਆ ਹਰਬਰਟ 18 ...