Tag: #Amritsar #Bezubaan #child #Balungra #Animal #90feet #ProPunjabTv

“ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ” 90 ਫੁੱਟ ਡੂੰਘੇ ਖੂਹ ‘ਚੋਂ ਕੱਢਿਆ ਬੇਜ਼ੁਬਾਨ, 3 ਘੰਟੇ ਚੱਲਿਆ ਰੈਸਕਿਊ ਆਪਰੇਸ਼ਨ: Video

ਅੰਮ੍ਰਿਤਸਰ, ਪੰਜਾਬ ਵਿੱਚ ਇੱਕ ਬੰਦ ਖੂਹ ਵਿੱਚੋਂ ਬਿੱਲੀ ਦੇ ਬੱਚੇ ਨੂੰ ਕੱਢਣ ਲਈ ਤਿੰਨ ਘੰਟੇ ਦਾ ਬਚਾਅ ਅਭਿਆਨ ਚਲਾਇਆ ਗਿਆ। ਕੁਝ ਮਹੀਨਿਆਂ ਦਾ ਇਹ ਬੱਚਾ ਖੂਹ ਵਿੱਚ ਡਿੱਗ ਗਿਆ ਸੀ। ...