Tag: Amritsar To Kuala Lumpur Flight

ਮਾਲਿੰਡੋ ਏਅਰਲਾਈਨਜ਼ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ: ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹਫਤੇ ‘ਚ 4 ਦਿਨ ਉਡਾਣ ਭਰਨਗੀਆਂ ਫਲਾਈਟਾਂ

ਮਾਲਿੰਡੋ ਏਅਰਲਾਈਨਜ਼ ਨੇ ਅੰਮ੍ਰਿਤਸਰ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਉਡਾਣ ਭਰਨ ਵਾਲੀ ਮਾਲਿੰਡੋ ਏਅਰਲਾਈਨਜ਼ ਹੁਣ ਤਿੰਨ ਦੀ ਬਜਾਏ ਹਫ਼ਤੇ ਵਿੱਚ ਚਾਰ ਦਿਨ ਉਡਾਣ ਭਰੇਗੀ। ...