ਦਿਲਜੀਤ ਦੋਸਾਂਝ ਤੇ AP ਢਿੱਲੋਂ ਦੀ Controversy ਵਿਚਾਲੇ ਰੈਪਰ ਬਾਦਸ਼ਾਹ ਦੀ ENTRY, ਦੋਵਾਂ ਨੂੰ ਦਿੱਤੀ ਇਹ ਸਲਾਹ
ਪੰਜਾਬੀ ਗਾਇਕ Diljit dosanjh ਅਤੇ AP Dhillon ਦੇ ਵਿਚਕਾਰ ਲਗਾਤਾਰ ਵਿਵਾਦ ਵੱਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਦੇ ਵਿੱਚ ਰੈਪਰ ਅਤੇ ਪੰਜਾਬੀ ਗਾਇਕ ਬਾਦਸ਼ਾਹ ਦੀ ਵੀ ਐਂਟਰੀ ਹੋਈ ਹੈ। ...