Tag: arvind kejriwal

ਦਿੱਲੀ ਦੇ ਸਾਰੇ ਲੋਕਾਂ ਨੂੰ 3 ਮਹੀਨਿਆਂ ‘ਚ ਲੱਗੇਗਾ ਕੋਰੋਨਾ ਟੀਕਾ – ਕੇਜਰੀਵਾਲ

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਸੰਕਟ ਦੌਰਾਨ ਅੱਜ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੱਸਿਆ ਕਿ ਦਿੱਲੀ ਵਿਚ ਵੈਕਸੀਨ ਦੀ ਬਹੁਤ ਘਾਟ ਹੈ। ਉਹਨਾਂ ਦੱਸਿਆ ਕਿ ...

ਦਿੱਲੀ ‘ਚ ਹੁਣ ਨਹੀਂ ਚੱਲੇਗਾ ਕੇਜਰੀਵਾਲ ਦਾ ਰਾਜ!

ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੌਰਾਨ ਵੱਡਾ ਤੇ ਅਹਿਮ ਬਦਲਾਅ ਹੋਇਆ ਹੈ। ਹੁਣ ਦਿੱਲੀ ‘ਚ ਸਰਕਾਰ ਦਾ ਮਤਲਬ ਅਰਵਿੰਦ ਕੇਜਰੀਵਾਲ ਨਹੀਂ ਸਗੋਂ ਉਪ ਰਾਜਪਾਲ ਹੋਣਗੇ। ਕੇਂਦਰ ਨੇ ...

ਅੱਜ ਰਾਤ ਤੋਂ ਦਿੱਲੀ ‘ਚ ਕਰਫ਼ਿਊ !

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਤੋਂ ਲਾਕਡਾਊਂਨ ਲਗਾ ਦਿੱਤਾ ਗਿਆ ਹੈ। ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਲਾਕਡਾਊਨ ਲਾਗੂ ਰਹੇਗਾ…ਅੱਜ ਰਾਤ ...

Page 38 of 38 1 37 38