30 ਦਿਨ ਪਹਿਲਾਂ ਹੀ ਹਾਰਟ ਅਟੈਕ ਦਾ ਲਗਾਇਆ ਜਾ ਸਕਦਾ ਹੈ ਪਤਾ, ਦਿਸਣ ਲੱਗਦੇ ਹਨ ਇਹ 7 ਲੱਛਣ, ਕਿਤੇ ਤੁਸੀਂ ਤਾਂ ਨੀਂ ਕਰ ਰਹੇ ਇਗਨੋਰ
ਦਿਲ ਦਾ ਦੌਰਾ ਇੱਕ ਘਾਤਕ ਡਾਕਟਰੀ ਸਥਿਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਰ ਸਾਲ ਦੁਨੀਆ ਭਰ ਵਿੱਚ 17.9 ਮਿਲੀਅਨ ਲੋਕ ਕਾਰਡੀਓਵੈਸਕੁਲਰ ਬਿਮਾਰੀ ਨਾਲ ਮਰਦੇ ਹਨ। ਇਨ੍ਹਾਂ ਵਿੱਚੋਂ 5 ਵਿੱਚੋਂ ...