Gujarat Assembly Election 2022: ਗੁਜਰਾਤ ‘ਚ ਬੀਜੇਪੀ ਨੇ ਪਹਿਲੀ ਸੂਚੀ ਕੀਤੀ ਜਾਰੀ, ਜਡੇਜਾ ਦੀ ਪਤਨੀ ਜਾਮਨਗਰ ਤੋਂ ਚੋਣ ਮੈਦਾਨ ‘ਚ
BJP Candidate List Gujarat : ਭਾਜਪਾ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 180 ਵਿਧਾਨ ਸਭਾ ਸੀਟਾਂ ਚੋਂ 160 ਸੀਟਾਂ ਲਈ ਉਮੀਦਵਾਰਾਂ ਦਾ ...