ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਨਿੰਦਾ, ਕਿਹਾ ਕਿਸਾਨਾਂ ‘ਤੇ ਹਮਲਾ ਭਾਰਤੀ ਬੁਨਿਆਦੀ ਅਧਿਕਾਰਾਂ ‘ਤੇ ਹਮਲਾ, ਭਾਰਤ ਦੇ ਲੋਕਤੰਤਰ ਦੀ ਰੀੜ੍ਹ ਦ ਹੱਡੀ ਨੂੰ ਤੋੜਦਾ…
ਬੀਤੇ ਦਿਨ ਹਰਿਆਣਾ ਦੇ ਕਰਨਾਲ 'ਚ ਹਰਿਆਣਾ ਪੁਲਿਸ ਵਲੋਂ ਕੀਤੇ ਗਏ ਅੰਨ੍ਹੇਵਾਹ 'ਤੇ ਲਾਠੀਚਾਰਜ ਦੀ ਨਵਜੋਤ ਸਿੰਘ ਸਿੱਧੂ ਨੇ ਨਿੰਦਾ ਕੀਤੀ ਹੈ।ਇਸ 'ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ਵਿਰੋਧ ...