ਗੁਰਦੁਆਰਿਆਂ ਖਿਲਾਫ਼ ਬਿਆਨ ਦੇਣ ਵਾਲੇ ਰਾਜਸਥਾਨ ਦੇ ਭਾਜਪਾ ਲੀਡਰ ਸੰਦੀਪ ਦਾਇਮ ਨੂੰ ਪਾਰਟੀ ‘ਚੋਂ ਕੱਢਿਆ ਬਾਹਰ
ਗੁਰਦੁਆਰਿਆਂ ਖਿਲਾਫ ਬਿਆਨ ਦੇਣ ਵਾਲੇ ਰਾਜਸਥਾਨ ਦੇ ਭਾਜਪਾ ਲੀਡਰ ਸੰਦੀਪ ਦਾਇਮ ਨੂੰ ਹਾਈਕਮਾਂਡ ਨੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਦੀ ਇਸ ਟਿੱਪਣੀ ਨਾਲ ਸਿੱਖ ਕੌਮ ਵਿੱਚ ਡੂੰਘਾ ਗੁੱਸਾ ...