Karthik Aryan ਨੂੰ ਹੈਂ ਲਗਜ਼ਰੀ ਕਾਰਾਂ ਦਾ ਸ਼ੌਂਕ, ਕਾਰ ਕਲੈਕਸ਼ਨ ‘ਚ ਲੈਂਬੋਰਗਿਨੀ ਤੋਂ ਲੈ ਕੇ ਹੋਰ ਕਈਂ ਲਗਜਰੀ ਕਾਰਾਂ ਸ਼ਾਮਲ
McLaren GT:- ਭੁੱਲ ਭੁਲਈਆ 2 ਦੀ ਸਫਲਤਾ ਤੋਂ ਬਾਅਦ ਕਾਰਤਿਕ ਆਰੀਅਨ ਨੂੰ ਮੈਕਲਾਰੇਨ ਜੀਟੀ ਤੋਹਫ਼ੇ ਵਜੋਂ ਮਿਲੀ। ਦੱਸ ਦਈਏ ਕਿ ਇਸ ਕਾਰ ਦੀ ਕੀਮਤ 4.75 ਕਰੋੜ ਰੁਪਏ ਹੈ। McLaren GT ...












