‘Bhediya’ Promotions: ਭੇਡੀਆ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ ਵਰੁਣ ਤੇ ਕ੍ਰਿਤੀ ਸੈਨਨ, ਨਿਓਨ ਮਿੰਨੀ ਡਰੈੱਸ ‘ਚ ਨਜ਼ਰ ਆਈ ਕ੍ਰਿਤੀ
ਐਕਟਰਸ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਵੀਰਵਾਰ ਨੂੰ ਮੁੰਬਈ 'ਚ ਆਪਣੀ ਫਿਲਮ 'ਭੇਡੀਆ' ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਕ੍ਰਿਤੀ ਸੈਨਨ ਅਤੇ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਭੇਡੀਆ' ਦੇ ...