ਬੁੱਧਵਾਰ, ਅਗਸਤ 12, 2026 03:19 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Friday Box Office: ਬਲੈਕ ਪੈਂਥਰ ਨੇ ਭਾਰਤ ‘ਚ ਪਹਿਲੇ ਦਿਨ ਕੀਤੀ ਧਮਾਕੇਦਾਰ ਓਪਨਿੰਗ, ਜਾਣੋ ਬਾਕੀ ਫਿਲਮਾਂ ਦੀ ਪਹਿਲੇ ਦਿਨ ਦੀ ਕਮਾਈ

Friday Box Office Report: ਸ਼ੁੱਕਰਵਾਰ ਦਾ ਦਿਨ ਬਾਕਸ ਆਫਿਸ ਲਈ ਬਹੁਤ ਖਾਸ ਦਿਨ ਹੈ। ਇਸ ਦਿਨ ਨਵੀਆਂ ਫਿਲਮਾਂ ਸਿਨੇਮਾਘਰਾਂ ਵਿੱਚ ਰਲੀਜ਼ ਹੁੰਦੀਆਂ ਹਨ ਅਤੇ ਪਹਿਲੇ ਦਿਨ ਹੀ ਕਮਾਲ ਕਰਦੀਆਂ ਹਨ।

by Bharat Thapa
ਨਵੰਬਰ 12, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਸਾਹਮਣੇ ਆਏ ਅੰਕੜਿਆਂ ਮੁਤਾਬਕ ਲਗਪਗ 1250 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫਿਲਮ ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ 'ਤੇ 12.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਫਿਲਮ ਕਾਂਤਾਰਾ ਦੇ ਕੁੱਲ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 280.82 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਦੁਨੀਆ ਭਰ 'ਚ ਫਿਲਮ ਨੇ 350.4 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਬਲੈਕ ਪੈਂਥਰ: ਵਾਕਾਂਡਾ ਫਾਰਐਵਰ- ਹਾਲੀਵੁੱਡ ਫਿਲਮ ਬਲੈਕ ਪੈਂਥਰ: ਵਾਕਾਂਡਾ ਫਾਰਐਵਰ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਨੇ ਸਾਹਮਣੇ ਆਉਂਦੇ ਹੀ ਸਾਰੀਆਂ ਭਾਰਤੀ ਫਿਲਮਾਂ ਨੂੰ ਮਾਤ ਦੇ ਦਿੱਤੀ ਹੈ।
ਯਸ਼ੋਦਾ— ਐਕਸ਼ਨ ਅਤੇ ਇਮੋਸ਼ਨ ਨਾਲ ਭਰਪੂਰ ਫਿਲਮ 'ਯਸ਼ੋਦਾ' 'ਚ ਸਮੰਥਾ ਰੂਥ ਪ੍ਰਭੂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ 30-35 ਕਰੋੜ ਦੇ ਬਜਟ 'ਚ ਬਣੀ 'ਯਸ਼ੋਦਾ' ਨੇ ਪਹਿਲੇ ਦਿਨ 3.20 ਕਰੋੜ ਦੀ ਕਮਾਈ ਕੀਤੀ ਹੈ।
ਬਰਫੀਲੇ ਪਹਾੜਾਂ ਦੇ ਵਿਚਕਾਰ ਸਾਹਸ ਅਤੇ ਬਹਾਦਰੀ ਦੀ ਕਹਾਣੀ ਦਰਸ਼ਾਉਂਦੀ ਫਿਲਮ 'ਉਚਾਈ' ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਆਕਰਸ਼ਿਤ ਕਰਨ ਵਿੱਚ ਅਸਫਲ ਰਹੀ। ਆਲਮ ਇਹ ਹੋਇਆ ਕਿ 40 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੂੰ ਪਹਿਲੇ ਦਿਨ ਸਿਰਫ 2 ਕਰੋੜ ਦੀ ਕਮਾਈ ਨਾਲ ਹੀ ਸੰਤੁਸ਼ਟ ਹੋਣਾ ਪਿਆ।
ਹਾਲਾਂਕਿ ਸ਼ੁੱਕਰਵਾਰ ਨੂੰ ਜਿਸ ਫਿਲਮ ਨੇ ਸਭ ਤੋਂ ਵੱਧ ਕਮਾਈ ਕੀਤੀ ਉਹ ਹੈ ਹਾਲੀਵੁੱਡ ਫਿਲਮ 'ਬਲੈਕ ਪੈਂਥਰ'। ਭਾਰਤੀਆਂ 'ਚ ਇਸ ਫਿਲਮ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਇਸ ਨੇ ਪਹਿਲੇ ਦਿਨ ਹੀ ਰਲੀਜ਼ ਹੋਇਆ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਅਮਿਤਾਭ ਬੱਚਨ, ਬੋਮਨ ਇਰਾਨੀ ਅਤੇ ਅਨੁਪਮ ਖੇਰ ਦੀ ਫਿਲਮ 'ਉਚਾਈ' ਪਹਿਲੇ ਦਿਨ ਆਪਣੇ ਬਜਟ ਦਾ 10 ਫੀਸਦੀ ਕਮਾਈ ਵੀ ਕਰਨ 'ਚ ਅਸਫਲ ਰਹੀ।
Friday Box Office Report: ਸ਼ੁੱਕਰਵਾਰ ਦਾ ਦਿਨ ਬਾਕਸ ਆਫਿਸ ਲਈ ਬਹੁਤ ਖਾਸ ਦਿਨ ਹੈ। ਇਸ ਦਿਨ ਨਵੀਆਂ ਫਿਲਮਾਂ ਸਿਨੇਮਾਘਰਾਂ ਵਿੱਚ ਰਲੀਜ਼ ਹੁੰਦੀਆਂ ਹਨ ਅਤੇ ਪਹਿਲੇ ਦਿਨ ਹੀ ਕਮਾਲ ਕਰਦੀਆਂ ਹਨ।
Friday Box Office Report: ਸ਼ੁੱਕਰਵਾਰ ਦਾ ਦਿਨ ਬਾਕਸ ਆਫਿਸ ਲਈ ਬਹੁਤ ਖਾਸ ਦਿਨ ਹੈ। ਇਸ ਦਿਨ ਨਵੀਆਂ ਫਿਲਮਾਂ ਸਿਨੇਮਾਘਰਾਂ ਵਿੱਚ ਰਲੀਜ਼ ਹੁੰਦੀਆਂ ਹਨ ਅਤੇ ਪਹਿਲੇ ਦਿਨ ਹੀ ਕਮਾਲ ਕਰਦੀਆਂ ਹਨ।

 

ਅਮਿਤਾਭ ਬੱਚਨ, ਬੋਮਨ ਇਰਾਨੀ ਅਤੇ ਅਨੁਪਮ ਖੇਰ ਦੀ ਫਿਲਮ ‘ਉਚਾਈ’ ਪਹਿਲੇ ਦਿਨ ਆਪਣੇ ਬਜਟ ਦਾ 10 ਫੀਸਦੀ ਕਮਾਈ ਵੀ ਕਰਨ ‘ਚ ਅਸਫਲ ਰਹੀ।

 

ਹਾਲਾਂਕਿ ਸ਼ੁੱਕਰਵਾਰ ਨੂੰ ਜਿਸ ਫਿਲਮ ਨੇ ਸਭ ਤੋਂ ਵੱਧ ਕਮਾਈ ਕੀਤੀ ਉਹ ਹੈ ਹਾਲੀਵੁੱਡ ਫਿਲਮ ‘ਬਲੈਕ ਪੈਂਥਰ’। ਭਾਰਤੀਆਂ ‘ਚ ਇਸ ਫਿਲਮ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਇਸ ਨੇ ਪਹਿਲੇ ਦਿਨ ਹੀ ਰਲੀਜ਼ ਹੋਇਆ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ।

 

ਬਰਫੀਲੇ ਪਹਾੜਾਂ ਦੇ ਵਿਚਕਾਰ ਸਾਹਸ ਅਤੇ ਬਹਾਦਰੀ ਦੀ ਕਹਾਣੀ ਦਰਸ਼ਾਉਂਦੀ ਫਿਲਮ ‘ਉਚਾਈ’ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਆਕਰਸ਼ਿਤ ਕਰਨ ਵਿੱਚ ਅਸਫਲ ਰਹੀ। ਆਲਮ ਇਹ ਹੋਇਆ ਕਿ 40 ਕਰੋੜ ਦੇ ਬਜਟ ‘ਚ ਬਣੀ ਇਸ ਫਿਲਮ ਨੂੰ ਪਹਿਲੇ ਦਿਨ ਸਿਰਫ 2 ਕਰੋੜ ਦੀ ਕਮਾਈ ਨਾਲ ਹੀ ਸੰਤੁਸ਼ਟ ਹੋਣਾ ਪਿਆ।

 

ਯਸ਼ੋਦਾ— ਐਕਸ਼ਨ ਅਤੇ ਇਮੋਸ਼ਨ ਨਾਲ ਭਰਪੂਰ ਫਿਲਮ ‘ਯਸ਼ੋਦਾ’ ‘ਚ ਸਮੰਥਾ ਰੂਥ ਪ੍ਰਭੂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ 30-35 ਕਰੋੜ ਦੇ ਬਜਟ ‘ਚ ਬਣੀ ‘ਯਸ਼ੋਦਾ’ ਨੇ ਪਹਿਲੇ ਦਿਨ 3.20 ਕਰੋੜ ਦੀ ਕਮਾਈ ਕੀਤੀ ਹੈ।

 

 

ਬਲੈਕ ਪੈਂਥਰ: ਵਾਕਾਂਡਾ ਫਾਰਐਵਰ- ਹਾਲੀਵੁੱਡ ਫਿਲਮ ਬਲੈਕ ਪੈਂਥਰ: ਵਾਕਾਂਡਾ ਫਾਰਐਵਰ ਨੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਨੇ ਸਾਹਮਣੇ ਆਉਂਦੇ ਹੀ ਸਾਰੀਆਂ ਭਾਰਤੀ ਫਿਲਮਾਂ ਨੂੰ ਮਾਤ ਦੇ ਦਿੱਤੀ ਹੈ।

 

ਸਾਹਮਣੇ ਆਏ ਅੰਕੜਿਆਂ ਮੁਤਾਬਕ ਲਗਪਗ 1250 ਕਰੋੜ ਰੁਪਏ ਦੇ ਬਜਟ ‘ਚ ਬਣੀ ਇਸ ਫਿਲਮ ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ ‘ਤੇ 12.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

 

ਕਾਂਤਾਰਾ— ਬਾਕਸ ਆਫਿਸ ‘ਤੇ 6 ਹਫਤਿਆਂ ਤੱਕ ਰਾਜ ਕਰਨ ਤੋਂ ਬਾਅਦ ਹੁਣ ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ’ ਦੀ ਕਮਾਈ ਘਟਣ ਲੱਗੀ ਹੈ। ਸ਼ੁੱਕਰਵਾਰ ਨੂੰ ‘ਕਾਂਤਾਰਾ’ ਨੇ ਸਿਰਫ 1.75 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

 

ਫਿਲਮ ਕਾਂਤਾਰਾ ਦੇ ਕੁੱਲ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ 280.82 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ‘ਚ ਫਿਲਮ ਨੇ 350.4 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

 

Tags: black pantharbollywoodkantarapro punjab tv
Share248Tweet155Share62

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਪੰਜਾਬ ‘ਚ ਅਗਲੇ ਦਿਨਾਂ ‘ਚ ਮੀਂਹ ਦੀ ਸੰਭਾਵਨਾ; ਭਾਰੀ ਮੀਂਹ ਦਾ ਅਲਰਟ

ਅਗਸਤ 12, 2026

ਅਕਾਲੀ ਦਲ ਵੱਲੋਂ 20 ਜ਼ਿਲ੍ਹਾ ਯੂਥ ਪ੍ਰਧਾਨਾਂ ਦਾ ਕੀਤਾ ਐਲਾਨ

ਅਗਸਤ 12, 2026

ਅਕਾਲੀ ਦਲ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਕਾਰ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ . . . .

ਅਗਸਤ 11, 2026

ਸੰਸਦ ਮੈਂਬਰ ਸਤਨਾਮ ਸੰਧੂ ਨੇ ਰਾਜ ਸਭਾ ਵਿੱਚ ਭੂਮੀਗਤ ਕੇਬਲਿੰਗ ਦਾ ਮੁੱਦਾ ਚੁੱਕਿਆ, ਪੰਜਾਬ ਵਿੱਚ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਦੀ ਵਿੱਤੀ ਸਹਾਇਤਾ ਬਾਰੇ ਵੇਰਵੇ ਮੰਗੇ

ਅਗਸਤ 11, 2026

ਅਕਾਲੀ ਦਲ ਨੂੰ ਵੱਡਾ ਝਟਕਾ : ਸਾਬਕਾ ਵਿਧਾਇਕ ਭਾਜਪਾ ’ਚ ਸ਼ਾਮਲ

ਅਗਸਤ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.