ਬੱਸਾਂ ਦੇ ਟਾਈਮ ਟੇਬਲ ਨੂੰ ਲੈ ਕੇ ਨਿੱਜੀ ਬੱਸ ਕੰਪਨੀ ਮਾਲਕ ਤੇ PRTC ਮੁਲਾਜ਼ਮ ਹੋਏ ਆਹਮੋ-ਸਾਹਮਣੇ
ਅੱਜ ਫਰੀਦਕੋਟ ਬਸ ਅੱਡੇ 'ਤੇ ਬੱਸਾਂ ਦੇ ਟਾਈਮ ਟੇਬਲ ਬਣਾਉਣ ਨੂੰ ਲੈ ਕੇ ਨਿੱਜੀ ਬਸ ਕੰਪਨੀ ਮਾਲਕ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ 'ਚ ਕਾਫੀ ਤਕਰਾਰ ਹੋਇਆ। ਜਿਸ ਦੌਰਾਣ ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਇਲਜ਼ਾਮ ...