Tag: Chandigarh administration

ਪ੍ਰਸ਼ਾਸਨ ਦੇ ਹੁਕਮ: ਦੀਵਾਲੀ ਤੇ ਗੁਰਪੁਰਬ ‘ਤੇ ਹੀ ਸਿਰਫ਼ ਇੰਨੇ ਘੰਟੇ ਹੀ ਚਲਾ ਸਕੋਗੇ ਪਟਾਕੇ, ਜਾਣੋ

ਚੰਡੀਗੜ੍ਹ ਪ੍ਰਸ਼ਾਸਨ ਨੇ ਦੀਵਾਲੀ ਤੇ ਗੁਰਪੁਰਬ 'ਤੇ ਪਟਾਕੇ ਚਲਾਉਣ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਹਨ।ਆਦੇਸ਼ਾਂ ਅਨੁਸਾਰ ਦਿਵਾਲੀ 'ਤੇ ਸਿਰਫ 2 ਘੰਟੇ ਹੀ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ...

ਸੀਐਮ ਮਾਨ ਨੇ ਰਾਜਪਾਲ ਨੂੰ ਫਿਰ ਤੋਂ ਲਿਖਿਆ ਪੱਤਰ, ‘ਆਪ’ ਪੰਜਾਬ ਇਕਾਈ ਨੂੰ ਦਫਤਰ ਲਈ ਜ਼ਮੀਨ ਅਲਾਟ ਕਰਨ ਦੀ ਕੀਤੀ ਮੰਗ

CM Mann Letter to Punjab Governor: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਰਾਜਪਾਲ ਨੂੰ ਰਾਜਧਾਨੀ ਅਤੇ ਯੂਟੀ ਚੰਡੀਗੜ੍ਹ 'ਚ 'ਆਪ' ਪੰਜਾਬ ਇਕਾਈ ਨੂੰ ਦਫ਼ਤਰ ਲਈ ਜ਼ਮੀਨ ਅਲਾਟ ਕਰਨ ...

Chandigarh ‘ਚ Hybrid Vehicles ਖਰੀਦਣ ਵਾਲਿਆਂ ਨੂੰ ਹੋਵੇਗਾ ਇੱਕ ਹੋਰ ਵੱਡਾ ਫਾਇਦਾ, ਅਗਲੇ ਪੰਜ ਸਾਲ ਮਿਲੇਗਾ ਲਾਗੂ

Hybrid Vehicles in Chandigarh: ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਾਈਬ੍ਰਿਡ ਵਾਹਨਾਂ ਸਮੇਤ ਸਾਰੇ ਬੈਟਰੀ ਵਾਲੇ ਇਲੈਕਟ੍ਰਿਕ ਵਾਹਨਾਂ ਦਾ ਰੋਡ ਟੈਕਸ ਅਗਲੇ ਪੰਜ ਸਾਲਾਂ ਲਈ ਮੁਆਫ਼ ਕਰ ਦਿੱਤਾ ਜਾਵੇਗਾ। ਇਹ ਕਦਮ ...

ਚੰਡੀਗੜ੍ਹ ‘ਚ ਜੁਲਾਈ ਤੋਂ ਨਹੀਂ ਹੋਵੇਗੀ ਗੈਰ-ਈਵੀ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ, ਦਸੰਬਰ ਤੋਂ ਕਾਰਾਂ ਵੀ ਬੰਦ!

non-EV Registration Stop: ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਵਿੱਤੀ ਸਾਲ 2023-24 ਲਈ ਜੁਲਾਈ ਤੱਕ ICE (ਇੰਟਰਨਲ ਕੰਬਸ਼ਨ ਇੰਜਣ) ਦੋਪਹੀਆ ਵਾਹਨਾਂ ਤੇ ਦਸੰਬਰ ਤੱਕ ਚਾਰ ਪਹੀਆ ਵਾਹਨਾਂ ਦੀ ...

13ਵੀਂ ਵਾਰ ਨਾਕਾਮ ਰਹੀ  ਚੰਡੀਗੜ੍ਹ ‘ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ, ਕੀਮਤਾਂ ਘਟਾਉਣ ਮਗਰੋਂ ਵੀ ਨਹੀਂ ਹੋਇਆ ਕੋਈ ਫਾਇਦਾ

Chandigarh Liquor Vends for Auction: ਇਸ ਵਾਰ ਸ਼ਰਾਬ ਦੇ ਠੇਕੇ ਚੰਡੀਗੜ੍ਹ ਪ੍ਰਸ਼ਾਸਨ ਲਈ ਮੁਸੀਬਤ ਬਣੇ ਹੋਏ ਹਨ। ਪਿਛਲੇ ਦੋ ਮਹੀਨਿਆਂ ਤੋਂ ਪ੍ਰਸ਼ਾਸਨ ਸ਼ਰਾਬ ਦੇ 19 ਠੇਕੇ ਵੇਚਣ ਦੀ ਕੋਸ਼ਿਸ਼ ਕਰ ...

ਚੰਡੀਗੜ੍ਹੀਆਂ ਲਈ ਵੱਡੀ ਖ਼ਬਰ, ਹੁਣ ਦੇਰ ਰਾਤ ਤੱਕ ਖੁੱਲ੍ਹੇ ਰਹਿਣਗੇ ਸ਼ਰਾਬ ਦੇ ਠੇਕੇ, ਵੱਧਣਗੀਆਂ ਕੀਮਤਾਂ

Chandigarh New Excise Policy: ਚੰਡੀਗੜ੍ਹ ਪ੍ਰਸ਼ਾਸਨ ਨੇ 2023-24 ਲਈ ਨਵੀਂ ਆਬਕਾਰੀ ਨੀਤੀ ਦਾ ਖਰੜਾ ਜਾਰੀ ਕੀਤਾ ਹੈ, ਜਿਸ 'ਚ ਕਈ ਬਦਲਾਅ ਕੀਤੇ ਗਏ ਹਨ। ਦੱਸ ਦਈਏ ਕਿ ਵੱਡੀ ਗੱਲ ਇਹ ...

Chandigarh: ਚੰਡੀਗੜ੍ਹ ਪ੍ਰਸ਼ਾਸਨ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ, 1 ਜਨਵਰੀ ਤੋਂ ਸਾਰੇ ਜਨਤਕ ਵਾਹਨਾਂ ‘ਚ ਪੈਨਿਕ ਬਟਨ ਹੋਵੇਗਾ ਲਾਜ਼ਮੀ

Chandigarh: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਜਨਤਕ ਸੇਵਾ ਵਾਲੇ ਵਾਹਨਾਂ (ਮੈਕਸੀ ਕੈਬ, ਮੋਟਰ ਕੈਬ, ਬੱਸਾਂ) ਲਈ ਵਾਹਨ ਲੋਕੇਸ਼ਨ ਟਰੈਕਿੰਗ ਯੰਤਰ ...

ਚੰਡੀਗੜ੍ਹੀਆਂ ਨੂੰ ਮਾਸਕ ਪਾਉਣ ਦੇ ਨਵੇਂ ਹੁਕਮ ਆਏ, ਜਾਣੋ?

ਚੰਡੀਗੜ੍ਹ - ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਹੁਕਮ 'ਚ ਜਨਤਕ ਥਾਵਾਂ ਤੇ ਮਾਸਕ ਪਾਉਣਾ ਮੁੜ ਤੋਂ ਲਾਜ਼ਮੀ ਕਰ ਦਿੱਤਾ ਹੈ । ਇਸ ਬਾਰੇ ਹੋਰ ਵੀ ਕਈ ਨਵੇਂ ਹੁਕਮ ਪ੍ਰਸ਼ਾਸਨ ਵਲੋਂ ਜਾਰੀ ...

Page 1 of 2 1 2