Tag: Chandigarh Border

ਸਜ਼ਾ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਤੇਜ਼, ਮੋਹਾਲੀ ਬਾਰਡਰ ਨੇੜੇ ਵਧੀ ਚੌਕਸੀ

ਚੰਡੀਗੜ੍ਹ: ਪੰਜਾਬ 'ਚ ਇਸ ਸਮੇਂ ਜ਼ਿਆਦਾਤਰ ਥਾਵਾਂ 'ਤੇ ਧਰਨੇ ਜਾਰੀ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਸਰਹੱਦ (Chandigarh Border) 'ਤੇ ਵੀ ਸਿੱਖ ਜਥੇਬੰਦੀਆਂ (Sikh organizations) ਨੇ ਡੇਰਾ ਲਾਇਆ ਹੋਇਆ ਹੈ। ...