ਹਰਪਾਲ ਚੀਮਾ ਨੇ ਚੰਡੀਗੜ੍ਹ ਦੇ SSP ਦੇ ਤਬਾਦਲੇ ‘ਤੇ ਦਿੱਤਾ ਵੱਡਾ ਬਿਆਨ, ਕਿਹਾ ਇਹ ਪੰਜਾਬ ਦੇ ਹੱਕਾਂ ਦਾ ਘਾਣ
Chandigarh : ਚੰਡੀਗੜ੍ਹ 'ਚ ਪੰਜਾਬ ਕੈਡਰ ਦੀ ਥਾਂ ਹਰਿਆਣਾ ਕੈਡਰ ਦੀ ਨਿਯੂਕਤੀ ਨੇ ਨਵਾਂ ਹੰਗਾਮਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਉਨ੍ਹਾਂ ...












