CM ਮਾਨ ਨੂੰ ਗੁਜਰਾਤ ਦੌਰਾ ਪਿਆ ਮਹਿੰਗਾ: ਸਰਕਾਰੀ ਖਜ਼ਾਨੇ ਨੂੰ ਪ੍ਰਾਈਵੇਟ ਜੇਟ ਦਾ 44.85 ਲੱਖ ਦਾ ਭੇਜਿਆ ਬਿੱਲ
ਪੰਜਾਬ ਸੀਐੱਮ ਭਗਵੰਤ ਮਾਨ ਦਾ ਗੁਜਰਾਤ ਦੌਰਾ ਸਰਕਾਰੀ ਖਜ਼ਾਨੇ 'ਤੇ ਭਾਰੀ ਪੈ ਗਿਆ ਹੈ।ਮਾਨ ਨੇ ਗੁਜਰਾਤ ਦੇ ਲਈ ਪ੍ਰਾਈਵੇਟ ਏਅਰਕ੍ਰਾਫਟ ਹਾਇਰ ਕੀਤਾ ਸੀ।ਜਿਸ ਦੇ ਬਦਲੇ ਸਿਵਿਲ ਏਵੀਏਸ਼ਨ ਵਿਭਾਗ ਨੇ 44.85 ...