CM ਮਾਨ ਨੇ ਜਲੰਧਰ ‘ਚ ਡਾਕਟਰਾਂ ਨਾਲ ਕੀਤੀ ਮੀਟਿੰਗ, ਕਿੱਥੇ- ਅਸੀਂ ਪੰਜਾਬ ‘ਚ ਖਾਸ ਕਰਕੇ ਜਲੰਧਰ ‘ਚ ਮੈਡੀਕਲ ਟੂਰਿਜ਼ਮ ਪੈਦਾ ਕਰਾਂਗੇ
ਇੱਕ ਨਿਵੇਕਲੀ ਪਹਿਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਡਾਕਟਰਾਂ ਨਾਲ ਮੀਟਿੰਗ ਕੀਤੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਦਿੱਲੀ ਵਿੱਚ ...












