ਚਲਾਨ ਕੱਟਣ ਤੋਂ ਬਾਅਦ ਸੈਂਕੜੇ ਜੁਗਾੜੂ ਰੇਹੜੀਆਂ ਵਾਲਿਆਂ ਨੇ ਘੇਰੀ ‘ਆਪ’ ਸਰਕਾਰ , ਕਿਹਾ ਅਸੀਂ ਆਪਣੀ ਜਾਨ ਦੇ ਦਿਆਂਗੇ
ਪੰਜਾਬ ਸਰਕਾਰ ਵਲੋਂ ਜੁਗਾੜੂ ਵਾਹਨ ਚਲਾ ਰਹੇ ਵਾਹਨ ਚਾਲਕਾਂ ਖਿਲਾਫ ਸਖਤੀ ਕਰ ਦਿੱਤੀ ਹੈ।ਉਨ੍ਹਾਂ ਦੀਆਂ ਰੇਹੜੀਆਂ ਚਕਵਾ ਜੋ ਕੋਈ ਵੀ ਰੇਹੜੀ ਵਾਲਾ ਸੜਕ 'ਤੇ ਨਜ਼ਰ ਆਉਂਦਾ ਹੈ।ਪੁਲਿਸ ਵਲੋਂ ਉਨ੍ਹਾਂ ਦੇ ...