Tag: #CMBhagwantMann #PunjabCM #AAP #PunjabGovernment #ProPunjabTv

ਅਸੀਂ ਆਉਂਦੇ ਸਾਰ ਸਾਰੀਆਂ ਗਾਰੰਟੀਆਂ ਕੀਤੀਆਂ ਪੂਰੀਆਂ: CM ਭਗਵੰਤ ਮਾਨ

87 ਫੀਸਦੀ ਘਰਾਂ 'ਚ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ। ਨੌਜਵਾਨਾਂ ਨੂੰ ਦਿੱਤੇ ਹੁਣ ਤੱਕ 26 ਹਜ਼ਾਰ ਨੌਕਰੀਆਂ ਦੇ ਨਿਯੁਕਤੀ ਪੱਤਰ 500 ਮੁਹੱਲਾ ਕਲੀਨਿਕ ਖੋਲ੍ਹੇ ਗਏ ਸਾਢੇ 10 ਲੱਖ ਲੋਕਾਂ ...