Coffee Side Effects: ਇਹ 5 ਬੀਮਾਰੀਆਂ ਤੋਂ ਪੀੜਤ ਮਰੀਜ ਗਲਤੀ ਨਾਲ ਵੀ ਕੌਫੀ ਦਾ ਸੇਵਨ ਨਾ ਕਰਨ,ਸਿਹਤ ਹੋ ਸਕਦਾ ਨੁਕਸਾਨ !
Disadvantages of Coffee: Anxiety ਦੀ ਸਮੱਸਿਆ ਵਾਲੇ ਲੋਕਾਂ ਲਈ ਕੌਫੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਦੇ ਸੇਵਨ ਨਾਲ ਬੇਚੈਨੀ ਹੋ ਸਕਦੀ ਹੈ, ਜਿਸ ਨਾਲ ਪੈਨਿਕ ਅਟੈਕ ਹੋ ਸਕਦਾ ਹੈ। ਜ਼ਿਆਦਾ ...