Tag: Declare Wanted Six Punjab Gangsters

ਅੱਤਵਾਦੀ ਰਿੰਦਾ, ਡੱਲਾ, ਲੰਡਾ ਸਮੇਤ 6 ਭਗੌੜੇ: NIA-ਕੋਰਟ ਨੇ ਦਿੱਤਾ ਫੈਸਲਾ, ਵਿਦੇਸ਼ਾਂ ‘ਚ ਬੈਠ ਕੇ ਰਚ ਰਹੇ ਹਨ ਸਾਜ਼ਿਸ਼ਾਂ

ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਵਿਦੇਸ਼ਾਂ ਵਿੱਚ ਭਾਰਤ ਵਿਰੋਧੀ ਸਾਜ਼ਿਸ਼ਾਂ ਰਚਣ ਵਾਲੇ ਗੈਂਗਸਟਰਾਂ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ ਰਮਨ ਜੱਜ, ...