Tag: dehli international airport

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਪੰਜਾਬ ਰੋਡਵੇਜ਼ ਬੱਸਾਂ ਜਲਦ ਜਾਣਗੀਆਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ

ਬਾਦਲ ਪਰਿਵਾਰ ਦੀ ਇੰਡੋ-ਕੈਨੇਡੀਅਨ ਟਰਾਂਸਪੋਰਟ ਨੂੰ ਵੱਡਾ ਝਟਕਾ ਲੱਗਾ ਹੈ। ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਜਾਣਗੀਆਂ। ਹੁਣ ਤੱਕ ਸਿਰਫ਼ ਇੰਡੋ-ਕੈਨੇਡੀਅਨ ਬੱਸਾਂ ਹੀ ਦਿੱਲੀ ਜਾਂਦੀਆਂ ਸਨ। ...