ਕੱਪੜਿਆਂ-ਜੁੱਤੀਆਂ ਤੇ ਇਲੈਕਟ੍ਰੋਨਿਕਸ ਦੀ ਕੋਈ ਚੀਜ਼ ਚਾਹੀਦੀ ਹੈ ਤਾਂ ਆ ਜਾਓ ਦਿੱਲੀ ਦੇ Chor Bazaar, 500 ਰੁਪਏ ‘ਚ ਭਰ ਜਾਵੇਗਾ ਬੈਗ
Chor Bazaar Shopping Market Delhi: ਦਿੱਲੀ 'ਚ ਕਈ ਮਸ਼ਹੂਰ ਬਾਜ਼ਾਰ ਹਨ ਜਿੱਥੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ। ਚਾਂਦਨੀ ਚੌਕ, ਨਹਿਰੂ ਪਲੇਸ, ਪਾਲਿਕਾ ਬਾਜ਼ਾਰ ਸਮੇਤ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਬ੍ਰਾਂਡਿਡ ...