Diljit Dosanjh ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, Coachella 2023 ‘ਚ ਪ੍ਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ
Diljit Dosanjh Perform at Coachella 2023: ਇੱਕ ਵਾਰ ਫਿਰ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ ਤੇ ਆਪਣੇ ਫੈਨਸ ਨੂੰ ਖੁਸ਼ ਨਾਲ ਝੁੰਮਣ ਦਾ ਵੱਡਾ ਮੌਕਾ ਦਿੱਤਾ ਹੈ। ਹਾਲ ਹੀ ...