Tag: Diwali

ਦੀਵਾਲ ਮੌਕੇ ਪਾਕਿਸਤਾਨ ਨੇ ਰਿਹਾਅ ਕੀਤੇ 80 ਭਾਰਤੀ ਮਛੇਰੇ

Pakistan released 80 Indian fishermen: ਪਾਕਿਸਤਾਨ ਸਰਕਾਰ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ ਤੋਂ 80 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਬੀਐਸਐਫ ਰੇਂਜ ਅਟਾਰੀ ਵਾਹਗਾ ਬਾਰਡਰ ਤੋਂ ਬੀਐਸਐਫ ...

ਦੀਵਾਲੀ ਮੌਕੇ ਇਟਲੀ ‘ਚ 3 ਪੰਜਾਬੀ ਨੌਜਵਾਨਾ ਦੀ ਮੌਤ, ਮਰਨ ਵਾਲਿਆਂ ‘ਚੋਂ ਇਕ ਜਲੰਧਰ ਦਾ ਰਹਿਣ ਵਾਲਾ

ਦੀਵਾਲੀ ਦੇ ਤਿਉਹਾਰ ‘ਤੇ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ। ਇਟਲੀ ‘ਚ ਸੜਕ ਹਾਦਸੇ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ...

Diwali 2023: ਦੀਵਾਲੀ ‘ਤੇ ਕੀ ਤੁਸੀਂ ਹੋ ਫੈਮਿਲੀ ਤੋਂ ਦੂਰ? ਇਕੱਲਪਣ ਦੂਰ ਕਰਨ ਦੇ ਲਈ ਅਪਣਾਓ ਇਹ ਤਰੀਕੇ

Diwali 2023: ਤਿਉਹਾਰਾਂ ਦਾ ਆਨੰਦ ਉਦੋਂ ਹੀ ਆਉਂਦਾ ਹੈ ਜਦੋਂ ਤੁਸੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਨਾਉਂਦੇ ਹੋ। ਪਰ ਜੇਕਰ ਕਿਸੇ ਕਾਰਨ ਤੁਸੀਂ ਦੀਵਾਲੀ ਦੇ ਮੌਕੇ 'ਤੇ ਘਰ ਨਹੀਂ ਜਾ ...

Diwali 2023: ਇਨ੍ਹਾਂ ਤਿੰਨ ਸ਼ੁੱਭ ਮਹੂਰਤ ‘ਚ ਹੋਵੇਗੀ ਦੀਵਾਲੀ ਦੀ ਪੂਜਾ, ਜਾਣੋ ਮਾਂ ਲੱਛਮੀ ਪੂਜਾ ਦੇ ਪੂਰੇ ਦਿਨ ਤੇ ਰਾਤ ਦੇ ਸ਼ੁੱਭ ਮਹੂਰਤ

Diwali 2023: ਇਸ ਸਾਲ ਦੀਵਾਲੀ ਦਾ ਤਿਉਹਾਰ 12 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਦੀਵਾਲੀ ਦਾ ਤਿਉਹਾਰ ਸਨਾਤਨ ਧਰਮ ਦੇ ਲੋਕਾਂ ਲਈ ਬਹੁਤ ਖਾਸ ਹੈ। ਹਰ ਕੋਈ ਜਾਣਨਾ ...

ਸਿੱਖ ਇਤਿਹਾਸ ‘ਚ ਬੰਦੀ ਛੋੜ ਦਿਵਸ ਦੀ ਮਹਾਨਤਾ: ਜਾਣੋ

Bandi chhor Divas: ਸਿੱਖ ਕੌਮ ਵੱਲੋਂ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸਬੰਧ ਛੇਵੇਂ ਪਤਾਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ...

Diwali 2023: ਤੁਸੀਂ ਦੀਵਾਲੀ ‘ਤੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਜਾਂਦੇ ਹੋ, ਤਾਂ ਤੁਹਾਨੂੰ ਆਪਣੀ ਜੁੱਤੀ ਉਤਾਰਨੀ ਚਾਹੀਦੀ ਹੈ ਜਾਂ ਨਹੀਂ? ਪੜ੍ਹੋ ਇਹ ਰਿਪੋਰਟ

Diwali 2023: ਦੀਵਾਲੀ ਦੀਆਂ ਜਗਮਗਾਉਂਦੀਆਂ ਲਾਈਟਾਂ ਨੇੜੇ ਹਨ ਅਤੇ ਘਰਾਂ ਵਿਚ ਪਾਰਟੀਆਂ ਅਤੇ ਮਹਿਮਾਨਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਜੁੱਤੀ ਪਹਿਨਣੀ ਚਾਹੀਦੀ ਹੈ ...

Choti Diwali: ਛੋਟੀ ਦੀਵਾਲੀ ‘ਤੇ ਅੱਜ ਯਮ ਦੀਵਾ ਜਗਾਉਣ ਲਈ ਸਭ ਤੋਂ ਸ਼ੁੱਭ ਮਹੂਰਤ ਤੇ ਸਹੀ ਦਿਸ਼ਾ? ਜਾਣੋ

Choti diwali 2023: ਧਨਤੇਰਸ ਤੋਂ ਇੱਕ ਦਿਨ ਬਾਅਦ ਛੋਟੀ ਦੀਵਾਲੀ ਮਨਾਈ ਜਾਂਦੀ ਹੈ। ਪੰਚਾਂਗ ਅਨੁਸਾਰ ਅੱਜ ਕਾਰਤਿਕ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਹੈ। ਸ਼ਾਸਤਰਾਂ ਵਿੱਚ, ਇਸ ਤਾਰੀਖ ਨੂੰ ਨਰਕ ਚਤੁਦਸ਼ੀ, ...

ਪੰਜਾਬ ਵਲੋਂ ਮਨਾਈ ਜਾ ਰਹੀ “ਜਲ ਦਿਵਾਲੀ-ਵੁਮੈਨ ਫਾਰ ਵਾਟਰ, ਵਾਟਰ ਫਾਰ ਵੂਮੈਨ” ਮੁਹਿੰਮ

ਪੰਜਾਬ ਵਲੋਂ ਮਨਾਈ ਜਾ ਰਹੀ "ਜਲ ਦਿਵਾਲੀ-ਵੁਮੈਨ ਫਾਰ ਵਾਟਰ, ਵਾਟਰ ਫਾਰ ਵੂਮੈਨ" ਮੁਹਿੰਮ "ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ 150 ਤੋਂ ਵੱਧ ਔਰਤਾਂ ਦੇ ਸੈਲਫ ਹੈਲਪ ਗਰੁੱਪ ਵੱਲੋਂ ਵੱਖ-ਵੱਖ ...

Page 1 of 8 1 2 8